Easter 2021 Archives - Daily Post Punjabi

PM ਮੋਦੀ ਨੇ ਦੇਸ਼ ਵਾਸੀਆਂ ਨੂੰ ਈਸਟਰ ਦੀ ਦਿੱਤੀ ਵਧਾਈ, ਕਿਹਾ- ਇਸ ਦਿਨ ਅਸੀਂ ਯਿਸ਼ੂ ਮਸੀਹ ਦੀਆਂ ਪਵਿੱਤਰ ਸਿੱਖਿਆਵਾਂ…
Easter 2021: ਈਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਈਸਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਸਟਰ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵਿੱਟਰ ‘ਤੇ ਈਸਟਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਲਿਖਿਆ,”ਈਸਟਰ ‘ਤੇ ਵਧਾਈ ! ਇਸ ਦਿਨ, ਅਸੀਂ ਯਿਸ਼ੂ ਮਸੀਹ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ। ਸਮਾਜਿਕ ਸ਼ਕਤੀਕਰਨ ‘ਤੇ ਉਨ੍ਹਾਂ ਦਾ ਜ਼ੋਰ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।”

Greetings on Easter!

On this day, we remember the pious teachings of Jesus Christ. His emphasis on social empowerment inspires millions across the world.
— Narendra Modi (@narendramodi) April 4, 2021

ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਈਸਟਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,’ਉਮੀਦ ਅਤੇ ਨਵੀਂ ਸ਼ੁਰੂਆਤ ਦਾ ਜਸ਼ਨ- ਹੈਪੀ ਈਸਟਰ !’

Celebrating hope and new beginnings- Happy Easter! pic.twitter.com/bDS9qaySAG
— Rahul Gandhi (@RahulGandhi) April 4, 2021

ਦੱਸ ਦੇਈਏ ਕਿ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਅਜਿਹੀ ਮਾਨਤਾ ਹੈ ਕਿ ਪ੍ਰਭੂ ਯਿਸ਼ੂ ਆਪਣੀ ਮੌਤ ਦੇ ਤਿੰਨ ਦਿਨ ਬਾਅਦ ਜੀਵਿਤ ਹੋ ਉੱਠੇ ਸੀ ਅਤੇ ਉਸੇ ਦਿਨ ਨੂੰ ਈਸਟਰ ਕਿਹਾ ਜਾਣ ਲੱਗ ਗਿਆ । ਈਸਾਈ ਧਰਮ ਦੇ ਲੋਕ ਇਸ ਤਿਓਹਾਰ ਨੂੰ ਖੁਸ਼ੀ ਨਾਲ ਤੇ ਧੂਮਧਾਮ ਨਾਲ ਮਨਾਉਂਦੇ ਹਨ।

Easter 2021

ਜ਼ਿਕਰਯੋਗ ਹੈ ਕਿ ਇਹ ਕ੍ਰਿਸਮਸ ਤੋਂ ਬਾਅਦ ਈਸਾਈਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਦਿਨ ਈਸਾਈ ਲੋਕ ਯਿਸ਼ੂ ਮਸੀਹ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ।

ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”

The post PM ਮੋਦੀ ਨੇ ਦੇਸ਼ ਵਾਸੀਆਂ ਨੂੰ ਈਸਟਰ ਦੀ ਦਿੱਤੀ ਵਧਾਈ, ਕਿਹਾ- ਇਸ ਦਿਨ ਅਸੀਂ ਯਿਸ਼ੂ ਮਸੀਹ ਦੀਆਂ ਪਵਿੱਤਰ ਸਿੱਖਿਆਵਾਂ… appeared first on Daily Post Punjabi.