Eastern Australia Floods Archives - Daily Post Punjabi

ਪੂਰਬੀ ਆਸਟ੍ਰੇਲੀਆ ‘ਚ ਭਾਰੀ ਹੜ੍ਹ ਨਾਲ ਵਿਗੜੇ ਹਾਲਾਤ, ਲਗਭਗ 20 ਹਜ਼ਾਰ ਲੋਕ ਫਸੇ
Eastern Australia Floods: ਇੱਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਵਹਿਣਾਕ ਬਿਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੂਰਬੀ ਆਸਟ੍ਰੇਲੀਆ ਵਿੱਚ ਹੜ੍ਹ ਦਾ ਕਹਿਰ ਜਾਰੀ ਹੈ। ਇਨ੍ਹਾਂ ਹੜ੍ਹਾਂ ਦੇ ਕਾਰਨ ਵੀਰਵਾਰ ਨੂੰ ਲਗਭਗ 20,000 ਲੋਕ ਇੱਥੇ ਫਸੇ ਰਹੇ। ਮੌਸਮ ਵਿਗਿਆਨ ਬਿਊਰੋ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਪੂਰਬੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਲਿਆਉਣ ਵਾਲੀਆਂ ਮੌਸਮ ਪ੍ਰਣਾਲੀਆਂ ਚੱਲ ਰਹੀਆਂ ਹਨ।

Eastern Australia Floods

ਇਸ ਸਬੰਧੀ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਅਗਲੇ ਹਫ਼ਤੇ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਹੌਲੀ-ਹੌਲੀ ਜ਼ਿਆਦਾਤਰ ਖੇਤਰਾਂ ਵਿੱਚ ਫੈਲ ਜਾਵੇਗਾ। ਹੜ੍ਹਾਂ ਕਾਰਨ ਜ਼ਿਆਦਾਤਰ ਨਦੀ ਪ੍ਰਣਾਲੀਆਂ ਆਪਣੇ ਚਰਮ ‘ਤੇ ਹਨ। ਹੜ੍ਹਾਂ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਖਤਰਾ ਘੱਟ ਹੋ ਜਾਣ ਦੇ ਬਾਵਜੂਦ ਬੇਰੇਜਿਕਲਿਅਨ ਵੱਲੋਂ ਵਸਨੀਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਤੋਂ ਹਜ਼ਾਰਾਂ ਲੋਕਾਂ ਨੂੰ ਬਚਾਅ ਕਰ ਬਾਹਰ ਕੱਢਿਆ ਗਿਆ ਹੈ।

ਦੱਸ ਦੇਈਏ ਕਿ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸ ਕਾਰਲਿਨ ਯੌਰਕ ਨੇ ਕਿਹਾ ਚੰਗਾ ਮੌਸਮ ਅੱਜ ਫਿਰ ਤੋਂ ਸਾਨੂੰ ਬਹੁਤ ਸਾਰੇ ਖੇਤਰਾਂ ਵਿੱਚ ਰਾਹਤ ਦੇਵੇਗਾ । ਦੂਜੇ ਪਾਸੇ ਦਰਿਆਵਾਂ ਵਿਚ ਪਾਣੀ ਦਾ ਵਹਿਣਾ ਜਾਰੀ ਰਹੇਗਾ।

ਇਹ ਵੀ ਦੇਖੋ: ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ

The post ਪੂਰਬੀ ਆਸਟ੍ਰੇਲੀਆ ‘ਚ ਭਾਰੀ ਹੜ੍ਹ ਨਾਲ ਵਿਗੜੇ ਹਾਲਾਤ, ਲਗਭਗ 20 ਹਜ਼ਾਰ ਲੋਕ ਫਸੇ appeared first on Daily Post Punjabi.