Easy Weight loss tips Archives - Daily Post Punjabi

ਹੁਣ ਬਿਨ੍ਹਾਂ ਡਾਇਟ ਦੇ ਘੱਟ ਹੋਵੇਗਾ ਵਜ਼ਨ, ਬਸ ਅਪਣਾਓ ਇਹ ਕੁੱਝ ਆਸਾਨ ਘਰੇਲੂ ਨੁਸਖ਼ੇ
Easy Weight loss tips: ਮੋਟਾਪਾ ਅੱਜਕਲ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਰੋਜ਼ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਵਧਾਵਾ ਮਿਲਦਾ ਹੈ। ਭਾਰ ਘਟਾਉਣ ਲਈ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ। ਪਰ ਖਰਾਬ ਲਾਈਫਸਟਾਈਲ ਦੇ ਚਲਦੇ ਭਾਰ ਵਧ ਜਾਂਦਾ। ਭੋਜਨ ‘ਚ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਭਾਰ ਘੱਟ ਕਰਨ ਦੇ ਨਾਲ-ਨਾਲ ਤੁਸੀਂ ਕਿਸੇ ਬੀਮਾਰੀ ਦਾ ਸ਼ਿਕਾਰ ਨਾ ਹੋਵੋ। ਡਾਈਟਿੰਗ ਤੋਂ ਬਾਅਦ ਵੀ ਭਾਰ ‘ਚ ਕੋਈ ਫਰਕ ਨਹੀਂ ਪੈਂਦਾ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜੇਕਰ ਤੁਸੀਂ ਭਾਰ ਘੱਟ ਨਹੀਂ ਕਰ ਪਾ ਰਹੇ ਹੋ। ਤਾਂ ਤੁਸੀਂ ਇਨ੍ਹਾਂ ਕੁਝ ਆਸਾਨ ਟਿਪਸ ਰਾਹੀਂ ਭਾਰ ਘਟਾ ਸਕਦੇ ਹੋ।

ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ: ਭਾਰ ਘਟਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 10-12 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡਾ ਮੇਟਾਬੋਲਿਜ਼ਮ ਵਧੀਆ ਹੁੰਦਾ ਹੈ ਅਤੇ ਭੋਜਨ ਵੀ ਆਸਾਨੀ ਨਾਲ ਪਚਦਾ ਹੈ। ਦਿਨ ਭਰ ਜ਼ਿਆਦਾ ਪਾਣੀ ਪੀਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। ਖਾਣਾ ਖਾਣ ਤੋਂ 1-2 ਘੰਟੇ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ।

Easy Weight loss tips

ਸਲਾਦ ਖਾਓ: ਆਪਣੀ ਡੇਲੀ ਡਾਇਟ ‘ਚ ਸਲਾਦ ਸ਼ਾਮਲ ਕਰੋ। ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਤਾਂ ਸਨੈਕਸ ਖਾਣ ਦੀ ਬਜਾਏ ਤੁਸੀਂ ਗਾਜਰ, ਖੀਰੇ, ਚੁਕੰਦਰ ਦਾ ਸੇਵਨ ਕਰ ਸਕਦੇ ਹੋ। ਛੋਲਿਆਂ ਨੂੰ ਵੀ ਤੁਸੀਂ ਆਪਣੀ ਹੈਲਥੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

Easy Weight loss tips

ਜੰਕ ਫੂਡ ਤੋਂ ਬਚੋ: ਜੰਕ ਫੂਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਬਹੁਤ ਸਾਰੇ ਲੋਕ ਸਵਾਦ ਦੇ ਕਾਰਨ ਨੂਡਲਜ਼, ਬਰਗਰ ਵਰਗੀਆਂ ਚੀਜ਼ਾਂ ਨੂੰ ਖਾਣਾ ਬੰਦ ਨਹੀਂ ਕਰ ਪਾਉਂਦੇ ਹਨ। ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤੋਂ ਪਰਹੇਜ਼ ਕਰੋ।

ਨਾਸ਼ਤਾ ਕਰਨਾ ਹੈ ਜ਼ਰੂਰੀ: ਕਈ ਲੋਕ ਸਵੇਰ ਦਾ ਖਾਣਾ ਟੇਬਲ ‘ਤੇ ਹੀ ਛੱਡ ਕੇ ਚਲੇ ਜਾਂਦੇ ਹਨ, ਜਿਸ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਦੁਪਹਿਰ ਦੇ ਸਮੇਂ, ਬਹੁਤ ਸਾਰੇ ਲੋਕ ਭੋਜਨ ਤੋਂ ਪਹਿਲਾਂ ਸਨੈਕਸ ਦਾ ਸੇਵਨ ਕਰਦੇ ਹਨ। ਜਿਸ ਕਾਰਨ ਭਾਰ ਹੋਰ ਵੀ ਵੱਧ ਸਕਦਾ ਹੈ।

ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੌਂਵੋ: ਕਈ ਲੋਕ ਖਾਣਾ ਖਾਣ ਤੋਂ ਬਾਅਦ ਜਲਦੀ ਸੌਂ ਜਾਂਦੇ ਹਨ। ਭੋਜਨ ਤੋਂ 2 ਘੰਟੇ ਬਾਅਦ ਹੀ ਸੌਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਨਾ ਭੁੱਲੋ।

ਮਿਠਾਈਆਂ ਤੋਂ ਰੱਖੋ ਪਰਹੇਜ਼: ਜ਼ਿਆਦਾ ਮਾਤਰਾ ‘ਚ ਮਿੱਠਾ ਖਾਣ ਨਾਲ ਵੀ ਸਰੀਰ ਦੀ ਚਰਬੀ ਵਧ ਸਕਦੀ ਹੈ। ਇਸ ਲਈ ਜ਼ਿਆਦਾ ਮਾਤਰਾ ‘ਚ ਮਿੱਠੇ ਦਾ ਸੇਵਨ ਨਾ ਕਰੋ। ਜੇਕਰ ਤੁਹਾਨੂੰ ਮਠਿਆਈਆਂ ਪਸੰਦ ਹਨ, ਤਾਂ ਕੋਸ਼ਿਸ਼ ਕਰੋ ਮਿਠਾਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ।

ਰੋਜ਼ਾਨਾ ਥੋੜ੍ਹੀ ਐਕਸਰਸਾਈਜ਼ ਕਰੋ: ਭਾਰ ਘਟਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਘਰ ‘ਚ ਥੋੜ੍ਹੀ ਜਿਹੀ ਕਸਰਤ ਕਰਨ ਵੱਲ ਧਿਆਨ ਦਿਓ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਸਰੀਰ ‘ਚ ਚੁਸਤੀ ਵੀ ਬਣੀ ਰਹਿੰਦੀ ਹੈ। ਕਸਰਤ ਕਰਨ ਤੋਂ ਪਹਿਲਾਂ ਵਾਰਮਅੱਪ ਕਰਨਾ ਜ਼ਰੂਰੀ ਹੈ। ਇਸ ਨਾਲ ਤੁਹਾਡਾ ਸਰੀਰ ਖੁੱਲ੍ਹ ਜਾਂਦਾ ਹੈ। ਸ਼ੁਰੂਆਤ ‘ਚ ਤੁਸੀਂ ਆਪਣੇ ਸਰੀਰ ਨੂੰ ਧਿਆਨ ‘ਚ ਰੱਖ ਕੇ ਕਸਰਤ ਕਰ ਸਕਦੇ ਹੋ। ਹੌਲੀ-ਹੌਲੀ ਤੁਸੀਂ ਕਸਰਤ ਦਾ ਸਮਾਂ ਵਧਾ ਸਕਦੇ ਹੋ।

The post ਹੁਣ ਬਿਨ੍ਹਾਂ ਡਾਇਟ ਦੇ ਘੱਟ ਹੋਵੇਗਾ ਵਜ਼ਨ, ਬਸ ਅਪਣਾਓ ਇਹ ਕੁੱਝ ਆਸਾਨ ਘਰੇਲੂ ਨੁਸਖ਼ੇ appeared first on Daily Post Punjabi.