eating street food Archives - Daily Post Punjabi

ਗਰਮੀਆਂ ‘ਚ ਸਟ੍ਰੀਟ ਫੂਡ ਖਾਣਾ ਕਿਉਂ ਹੋ ਸਕਦਾ ਹੈ ਜਾਨਲੇਵਾ, ਜਾਣੋ ਇਸ ਦੇ ਸਾਈਡ ਇਫੈਕਟਸ
ਭਾਰਤ ਵਿਚ ਸਟ੍ਰੀਟ ਫੂਡ ਦਾ ਆਪਣਾ ਹੀ ਕ੍ਰੇਜ ਹੈ। ਚਾਟ, ਗੋਲਗੱਪੇ, ਸਮੋਸੇ ਤੇ ਤਰ੍ਹਾਂ-ਤਰ੍ਹਾਂ ਦੇ ਸਨੈਕਸ ਸੁਆਦ ਦੇ ਕਾਰਨ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਘੱਟ ਕੀਮਤ ਤੇ ਆਸਾਨੀ ਨਾਲ ਉਪਲਬਧ ਹੋਣ ਦੀ ਵਜ੍ਹਾ ਤੋਂ ਲੋਕ ਅਕਸਰ ਬਾਹਰ ਦਾ ਖਾਣਾ ਪਸੰਦ ਕਰਦੇ ਹਨ ਪਰ ਗਰਮੀ ਦੇ ਮੌਸਮ ਵਿਚ ਇਹੀ ਸਟ੍ਰੀਟ ਫੂਡ ਤੁਹਾਡੀ ਸਿਹਤ ਲਈ ਖਤਰਾ ਬਣ ਸਕਦੇ ਹਨ।

ਦਰਅਸਲ ਵਧਦੇ ਤਾਪਮਾਨ ਵਿਚ ਖਾਣ-ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋ ਜਾਂਦੀ ਹਨ ਤੇ ਸਾਫ-ਸਫਾਈ ਦੀ ਘਾਟ ਹੋਣ ‘ਤੇ ਉਨ੍ਹਾਂ ਵਿਚ ਬੈਕਟੀਰੀਆ ਆਉਣ ਲੱਗਦੇ ਹਨ। ਅਜਿਹੇ ਵਿਚ ਗਰਮੀਆਂ ਵਿਚ ਬਾਹਰ ਦਾ ਖਾਣਾ ਖਾਂਦੇ ਸਮੇਂ ਜਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਆਓ ਜਾਣਦੇ ਹਾਂ ਕਿ ਜ਼ਿਆਦਾ ਸਟ੍ਰੀਟ ਫੂਡ ਖਾਣ ਨਾਲ ਸਰੀਰ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।

ਫੂਡ ਪੁਆਇਜ਼ਨਿੰਗ ਦਾ ਖਤਰਾ
ਗਰਮੀ ਦੇ ਮੌਸਮ ਵਿਚ ਤਾਪਮਾਨ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਖੁੱਲ੍ਹੇ ਵਿਚ ਰੱਖਿਆ ਖਾਣਾ ਜਲਦੀ ਖਰਾਬ ਹੋ ਜਾਂਦਾ ਹੈ। ਸਟ੍ਰੀਟ ਫੂਡ ਅਕਸਰ ਬਿਨਾਂ ਢਕੇ ਜਾਂ ਲੰਬੇ ਸਮੇਂ ਤੱਕ ਬਾਹਰ ਰੱਖਿਆ ਜਾਂਦਾ ਹੈ, ਜਿਸ ਨਾਲ ਉਸ ਵਿਚ ਕੀਟਾਣੂ, ਵਾਇਰਸ ਤੇ ਧੂੜ-ਮਿੱਟੀ ਆਸਾਨੀ ਨਾਲ ਮਿਲ ਜਾਂਦੇ ਹਨ। ਕੀ ਵਾਰ ਇਸ ਨੂੰ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਪਾਣੀ ਵੀ ਸਾਫ ਨਹੀਂ ਹੁੰਦਾ, ਜਿਸ ਨਾਲ ਫੂਡ ਪੁਆਇਜ਼ਨਿੰਗ ਦਾ ਖਤਰਾ ਵਧ ਜਾਂਦਾ ਹੈ ਜਿਸ ਕਾਰਨ ਉਲਟੀ, ਦਸਤ, ਪੇਟ ਦਰਦ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਡਿਹਾਈਡ੍ਰੇਸ਼ਨ ਦੀ ਸਮੱਸਿਆ
ਸਟ੍ਰੀਟ ਫੂਡ ਖਾਣ ਮਗਰੋਂ ਜੇਕਰ ਉਲਟੀ ਤੇ ਦਸਤ ਸ਼ੁਰੂ ਹੋ ਜਾਵੇ ਤਾਂ ਸਰੀਰ ਤੋਂ ਤੇਜ਼ੀ ਨਾਲ ਪਾਣੀ ਤੇ ਜ਼ਰੂਰੀ ਇਲੈਕਟ੍ਰੋਲਾਈਟਸ ਨਿਕਲਣ ਲੱਗਦੇ ਹਨ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਥਿਤੀ ਪੈਦਾ ਹੋ ਜਾਂਦਾ ਹੈ। ਇਸ ਦੇ ਲੱਛਣਾਂ ਵਿਚ ਕਮਜ਼ੋਰੀ, ਚੱਕਰ ਆਉਣਾ, ਮੂੰਹ ਸੁੱਕਣਾ ਤੇ ਥਕਾਵਟ ਸ਼ਾਮਲ ਹੈ। ਗਰਮੀ ਦੇ ਮੌਸਮ ਵਿਚ ਇਹ ਸਥਿਤੀ ਹੋਰ ਵੀ ਖਤਰਨਾਕ ਹੋ ਸਕਦੀ ਹੈ ਕਿਉਂਕਿ ਸਰੀਰ ਪਹਿਲਾਂ ਤੋਂ ਹੀ ਪਸੀਨੇ ਜ਼ਰੀਏ ਪਾਣੀ ਗੁਆ ਰਿਹਾ ਹੁੰਦਾ ਹੈ।

ਪਾਚਣ ਤੰਤਰ ‘ਤੇ ਅਸਰ
ਸਟ੍ਰੀਟ ਫੂਡ ਵਿਚ ਤੇਲ ਤੇ ਮਸਾਲਿਆਂ ਦੀ ਮਾਤਰਾ ਵਧ ਹੁੰਦੀ ਹੈ ਜੋ ਪਾਚਣ ਤੰਤਰ ‘ਤੇ ਵਾਧੂ ਦਬਾਅ ਪਾਉਂਦੀ ਹੈ। ਅਜਿਹੇ ਖਾਣੇ ਨੂੰ ਪਚਾਉਣ ਵਿਚ ਸਰੀਰ ਨੂੰ ਜ਼ਿਆਦਾ ਸਮਾਂ ਤੇ ਊਰਜਾ ਲੱਗਦੀ ਹੈ। ਰੈਗੂਲਰ ਇਸ ਦਾ ਸੇਵਨ ਕਰਨ ਨਾਲ ਗੈਸ, ਐਸੀਡਿਟੀ, ਬਦਹਜ਼ਮੀ ਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜਿਹੜੇ ਲੋਕਾਂ ਦਾ ਪਾਚਣ ਪਹਿਲਾਂ ਤੋਂ ਕਮਜ਼ੋਰ ਹੈ, ਉਨ੍ਹਾਂ ਲਈ ਇਹ ਹੋਰ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਇੰਫੈਕਸ਼ਨ ਦਾ ਖਤਰਾ
ਗੰਦੇ ਵਾਤਾਵਰਣ ਵਿਚ ਤਿਆਰ ਕੀਤਾ ਗਿਆ ਖਾਣਾ ਬੈਕਟੀਰੀਅਲ ਤੇ ਵਾਇਰਸ ਇੰਫੈਕਸ਼ਨ ਦਾ ਵੱਡਾ ਕਾਰਨ ਬਣ ਸਕਦਾ ਹੈ। ਕਈ ਵਾਰ ਖਾਣੇ ਨੂੰ ਬਣਾਉਣ ਤੇ ਪਰੋਸਣ ਵਿਚ ਸਾਫ-ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਨਾਲ ਹਾਨੀਕਾਰਕ ਸੂਖਮ ਜੀਵ ਸਰੀਰ ਵਿਚ ਦਾਖਲ ਹੋ ਜਾਂਦੇ ਹਨ। ਇਸ ਨਾਲ ਪੇਟ ਦੇ ਇੰਫੈਕਸ਼ਨ, ਟਾਈਫਾਈਡ ਵਰਗੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜੋ ਗੰਭੀਰ ਰੂਪ ਲੈ ਸਕਦੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਗਰਮੀਆਂ ‘ਚ ਸਟ੍ਰੀਟ ਫੂਡ ਖਾਣਾ ਕਿਉਂ ਹੋ ਸਕਦਾ ਹੈ ਜਾਨਲੇਵਾ, ਜਾਣੋ ਇਸ ਦੇ ਸਾਈਡ ਇਫੈਕਟਸ appeared first on Daily Post Punjabi.