EC decision to ban Mamata Archives - Daily Post Punjabi

ਚੋਣ ਕਮਿਸ਼ਨ ਨੇ BJP ਦੇ ਕਹਿਣ ‘ਤੇ ਮਮਤਾ ਬੈਨਰਜੀ ਦੇ ਪ੍ਰਚਾਰ ‘ਤੇ ਲਾਈ ਰੋਕ: ਸੰਜੇ ਰਾਊਤ
EC decision to ban Mamata: ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਮੰਗਲਵਾਰ ਨੂੰ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 24 ਘੰਟਿਆਂ ਤੱਕ ਪ੍ਰਚਾਰ ਮੁਹਿੰਮ ਤੋਂ ਰੋਕਣ ਦਾ ਫ਼ੈਸਲਾ ਭਾਜਪਾ ਦੇ ਕਹਿਣ ‘ਤੇ ਲਿਆ ਹੈ । ਇਸ ਸਬੰਧੀ ਰਾਊਤ ਵੱਲੋਂ ਇੱਕ ਅਤੀਤ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਦੇਸ਼ ਦੀਆਂ ਆਜ਼ਾਦ ਸੰਸਥਾਵਾਂ ਦੀ ਪ੍ਰਭੂਸੱਤਾ ਅਤੇ ਲੋਕਤੰਤਰ ਤੇ ਸਿੱਧਾ ਹਮਲਾ ਹੈ । ਸ਼ਿਵ ਸੈਨਾ ਦੇ ਮੁੱਖ ਬੁਲਾਰੇ ਨੇ ਮਮਤਾ ਬੈਨਰਜੀ ਨਾਲ ਇੱਕਜੁਟਤਾ ਜਤਾਉਂਦੇ ਹੋਏ ਉਨ੍ਹਾਂ ਨੂੰ ‘ਬੰਗਾਲ ਦੀ ਸ਼ੇਰਨੀ’ ਕਰਾਰ ਦਿੱਤਾ।

EC decision to ban Mamata

ਜ਼ਿਕਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ । ਸ਼ਿਵ ਸੈਨਾ ਇਨ੍ਹਾਂ ਚੋਣਾਂ ਵਿੱਚ ਨਹੀਂ ਲੜ ਰਹੀ ਹੈ, ਪਰ ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਆਪਣਾ ਸਮਰਥਨ ਦਿੱਤਾ ਹੈ ।

ECI has imposed a ban on Mamta didi for 24 hours. This is clearly done at the behest of BJP, ruling party in India. It is a direct attack on democracy and sovereignty of independent institutions of India. solidarity with Bengal Tigress, @MamataOfficial
@derekobrienmp pic.twitter.com/oGxPJZdrSL
— Sanjay Raut (@rautsanjay61) April 13, 2021

ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਮਮਤਾ ਬੈਨਰਜੀ ਦੇ ਕੇਂਦਰੀ ਬਲਾਂ ਵਿਰੁੱਧ ਬਿਆਨਾਂ ਅਤੇ ਧਾਰਮਿਕ ਬਿਆਨ ਕਾਰਨ ਉਨ੍ਹਾਂ ‘ਤੇ 24 ਘੰਟਿਆਂ ਤੱਕ ਚੋਣ ਪ੍ਰਚਾਰ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਬਾਰੇ ਸੰਜੇ ਰਾਊਤ ਨੇ ਟਵੀਟ ਕਰਦਿਆਂ ਲਿਖਿਆ,”ECI (ਭਾਰਤ ਚੋਣ ਕਮਿਸ਼ਨ) ਨੇ ਮਮਤਾ ਦੀਦੀ ‘ਤੇ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ । ਇਹ ਸਪੱਸ਼ਟ ਰੂਪ ਨਾਲ ਭਾਰਤ ਵਿੱਚ ਸੱਤਾਧਾਰੀ ਪਾਰਟੀ ਦੇ ਕਹਿਣ ‘ਤੇ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ ਟਵੀਟ ਕੀਤਾ,”ਇਹ ਭਾਰਤ ਵਿੱਚ ਆਜ਼ਾਦ ਸੰਸਥਾਵਾਂ ਦੀ ਪ੍ਰਭੂਸੱਤਾ ਅਤੇ ਲੋਕਤੰਤਰ ‘ਤੇ ਸਿੱਧਾ ਹਮਲਾ ਹੈ। ਮੈਂ ਬੰਗਾਲ ਦੀ ਸ਼ੇਰਨੀ ਦੇ ਪ੍ਰਤੀ ਇਕਜੁਟਤਾ ਜ਼ਾਹਿਰ ਕਰਦਾ ਹਾਂ।” ਉੱਥੇ ਹੀ ਦੂਜੇ ਪਾਸੇ ਚੋਣ ਪ੍ਰਚਾਰ ‘ਤੇ 24 ਘੰਟਿਆਂ ਲਈ ਪਾਬੰਦੀ ਲਗਾਏ ਜਾਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਕਮਿਸ਼ਨ ਦੇ ਗੈਰ-ਸੰਵਿਧਾਨਕ ਫ਼ੈਸਲੇ ਵਿਰੁੱਧ ਕੋਲਕਾਤਾ ਵਿੱਚ ਧਰਨਾ ਦੇ ਰਹੀ ਹੈ।

ਇਹ ਵੀ ਦੇਖੋ: ਵਿਸਾਖੀ ਵਾਲੇ ਦਿਨ ਵੱਡਾ ਹਾਦਸਾ, ਕਈ ਏਕੜ ਪਰਾਲੀ ਨੂੰ ਲੱਗੀ ਅੱਗ, ਕੋਲ ਖੜ੍ਹੀਆਂ ਸੋਨੇ ਵਰਗੀਆਂ ਫ਼ਸਲਾਂ

The post ਚੋਣ ਕਮਿਸ਼ਨ ਨੇ BJP ਦੇ ਕਹਿਣ ‘ਤੇ ਮਮਤਾ ਬੈਨਰਜੀ ਦੇ ਪ੍ਰਚਾਰ ‘ਤੇ ਲਾਈ ਰੋਕ: ਸੰਜੇ ਰਾਊਤ appeared first on Daily Post Punjabi.