eci freezes ljp party symbol Archives - Daily Post Punjabi

ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਚਿਰਾਗ ਪਾਸਵਾਨ ਦੀ LJP ਚੋਣ ਨਿਸ਼ਾਨ ਜ਼ਬਤ
ਲੋਕ ਜਨਸ਼ਕਤੀ ਪਾਰਟੀ ਦੇ ਕਬਜ਼ੇ ਨੂੰ ਲੈ ਕੇ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਪਾਰਸ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਚੋਣ ਕਮਿਸ਼ਨ ਨੇ ਪਾਰਟੀ ‘ਤੇ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਲੋਕ ਜਨਸ਼ਕਤੀ ਪਾਰਟੀ ਦਾ ਚੋਣ ਨਿਸ਼ਾਨ ਜ਼ਬਤ ਕਰ ਲਿਆ ਹੈ।

eci freezes ljp party symbol

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਪਾਸਵਾਨ ਜਾਂ ਚਿਰਾਗ ਦੇ ਦੋਨਾਂ ਸਮੂਹਾਂ ਨੂੰ ਲੋਜਪਾ ਦੇ ਪ੍ਰਤੀਕ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਅੰਤਰਿਮ ਉਪਾਅ ਵਜੋਂ, ਕਮਿਸ਼ਨ ਨੇ ਦੋਵਾਂ ਨੂੰ ਆਪਣੇ ਸਮੂਹ ਦਾ ਨਾਮ ਅਤੇ ਚਿੰਨ੍ਹ ਚੁਣਨ ਲਈ ਕਿਹਾ ਹੈ, ਜੋ ਉਮੀਦਵਾਰਾਂ ਨੂੰ ਬਾਅਦ ਵਿੱਚ ਅਲਾਟ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਪਾਰਟੀ ਵਿੱਚ ਅੰਦਰੂਨੀ ਮਤਭੇਦ ਸ਼ੁਰੂ ਹੋ ਗਏ ਸਨ।

ਇਹ ਵੀ ਪੜ੍ਹੋ : ਪੰਜਾਬ ਤੋਂ ਲੈ ਕੇ ਹਰਿਆਣੇ ਤੱਕ ਕਿਸਾਨਾਂ ਦਾ ਹੱਲਾ ਬੋਲ, ਪੰਚਕੂਲਾ ‘ਚ ਕਿਸਾਨ ਅਤੇ ਪੁਲਿਸ ਹੋਈ ਆਹਮੋ-ਸਾਹਮਣੇ, ਦੇਖੋ ਵੀਡੀਓ

16 ਜੂਨ ਨੂੰ ਚਿਰਾਗ ਪਾਸਵਾਨ ਦੀ ਗੈਰਹਾਜ਼ਰੀ ਵਿੱਚ, ਪੰਜ ਸੰਸਦ ਮੈਂਬਰਾਂ ਨੇ ਸੰਸਦੀ ਬੋਰਡ ਦੀ ਮੀਟਿੰਗ ਬੁਲਾਈ ਅਤੇ ਹਾਜੀਪੁਰ ਦੇ ਸੰਸਦ ਮੈਂਬਰ ਪਸ਼ੂਪਤੀ ਪਾਰਸ ਨੂੰ ਸੰਸਦੀ ਬੋਰਡ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਇਹ ਜਾਣਕਾਰੀ ਲੋਕ ਸਭਾ ਸਪੀਕਰ ਨੂੰ ਵੀ ਦਿੱਤੀ ਗਈ ਸੀ, ਅਗਲੇ ਦਿਨ ਉਨ੍ਹਾਂ ਨੂੰ ਲੋਕ ਸਭਾ ਸਕੱਤਰੇਤ ਤੋਂ ਮਾਨਤਾ ਮਿਲ ਗਈ।

ਇਹ ਵੀ ਦੇਖੋ :

Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe

The post ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਚਿਰਾਗ ਪਾਸਵਾਨ ਦੀ LJP ਚੋਣ ਨਿਸ਼ਾਨ ਜ਼ਬਤ appeared first on Daily Post Punjabi.