ecuador 24 prisoners killed and Archives - Daily Post Punjabi

Ecuador ਦੀ ਜੇਲ੍ਹ ‘ਚ ਹੋਈ ਹਿੰਸਕ ਝੜਪ, 24 ਕੈਦੀਆਂ ਦੀ ਮੌਤ ਕਈ ਜਖਮੀ
ਇਕਵੇਡੋਰ (ਇਕਵਾਡੋਰ – Ecuador) ਦੇ ਤੱਟੀ ਸ਼ਹਿਰ ਗੁਆਇਕਿਲ ਦੀ ਇੱਕ ਪ੍ਰਾਇਦੀਪ ਦੀ ਜੇਲ੍ਹ ਵਿੱਚ ਪਿਛਲੇ ਦਿਨ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ 24 ਕੈਦੀਆਂ ਦੀ ਮੌਤ ਹੋ ਗਈ ਅਤੇ 48 ਜ਼ਖਮੀ ਹੋ ਗਏ ਹਨ।

ecuador 24 prisoners killed and

ਇਕਵਾਡੋਰ ਦੀ ਜੇਲ੍ਹ ਸੇਵਾਵਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਅਤੇ ਫੌਜੀ ਗੁਆਇਕਿਲ ਖੇਤਰੀ ਜੇਲ੍ਹ ਦੀ ਸਥਿਤੀ ਨੂੰ ਲੱਗਭਗ ਪੰਜ ਘੰਟਿਆਂ ਬਾਅਦ ਕਾਬੂ ਕਰਨ ਵਿੱਚ ਕਾਮਯਾਬ ਹੋਏ ਹਨ। ਵਾਇਰਲ ਹੋਈਆਂ ਸਾਰੀਆਂ ਤਸਵੀਰਾਂ ‘ਚ ਕੈਦੀਆਂ ਨੂੰ ਜੇਲ ਦੀਆਂ ਖਿੜਕੀਆਂ ਤੋਂ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ। ਗੁਆਸ ਸਰਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਛੇ ਰਸੋਈਆਂ ਨੂੰ ਜੇਲ੍ਹ ਦੇ ਇੱਕ ਹਿੱਸੇ ਵਿੱਚੋਂ ਭਰ ਕੱਡਦੇ ਵੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਦੇਸ਼ ਦੀ ਇੱਕ ਜੇਲ੍ਹ ਵਿੱਚ ਹੋਈ ਹਿੰਸਕ ਝੜਪ ਵਿੱਚ 100 ਤੋਂ ਵੱਧ ਕੈਦੀ ਮਾਰੇ ਗਏ ਸਨ।

ਇਹ ਵੀ ਪੜ੍ਹੋ : ‘ਪੰਜਾਬ ‘ਚ ਛਿੜੇ ਵਿਵਾਦ ਤੋਂ ਪਾਕਿਸਤਾਨ ਹੋਵੇਗਾ ਖੁਸ਼’, ਮਨੀਸ਼ ਤਿਵਾੜੀ ਦਾ ਇਸ਼ਾਰਿਆਂ ਰਾਹੀਂ ਸਿੱਧੂ ‘ਤੇ ਵਾਰ

ਗੁਆਇਸ ਦੇ ਗਵਰਨਰ ਪਾਬਲੋ ਅਰੋਸੇਮੇਨਾ ਨੇ ਜੇਲ ਦੇ ਬਾਹਰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸਥਿਤੀ ਹੁਣ ਕਾਬੂ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਕ ਝੜਪ ਦੌਰਾਨ ਗੋਲੀਆਂ ਚਲਾਈਆਂ ਗਈਆਂ, ਚਾਕੂ ਚਲਾਏ ਗਏ ਅਤੇ ਧਮਾਕੇ ਵੀ ਹੋਏ ਸਨ। ਇਹ ਹਿੰਸਕ ਝੜਪ ਜੇਲ੍ਹ ਵਿੱਚ ‘ਲੌਸ ਲੋਬੋਸ’ ਅਤੇ ‘ਲੌਸ ਚੋਨੇਰੋਸ’ ਗੈਂਗਾਂ ਵਿਚਕਾਰ ਹੋਈ ਸੀ।

ਇਹ ਵੀ ਦੇਖੋ : ਸਿੱਧੂ ਦੇ ਅਸਤੀਫ਼ੇ ਨੂੰ ਚਲਦੇ ਰੌਲੇ ਵਿਚਾਲੇ, ਸਿੱਧੂ ਦਾ ਵੱਡਾ ਬਿਆਨ ਆਇਆ ਸਾਹਮਣੇ, ਫਿਰ ਕਰ’ਤਾ ਧਮਾਕਾ ਦੇਖੋ…

The post Ecuador ਦੀ ਜੇਲ੍ਹ ‘ਚ ਹੋਈ ਹਿੰਸਕ ਝੜਪ, 24 ਕੈਦੀਆਂ ਦੀ ਮੌਤ ਕਈ ਜਖਮੀ appeared first on Daily Post Punjabi.