ed raid in mohali Archives - Daily Post Punjabi

“ਮੇਰਾ ਸਾਰਾ ਜੀਵਨ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਇਮਾਨਦਾਰ”-ED ਦੀ ਰੇਡ ਨੂੰ ਲੈ ਕੇ ਬੋਲੇ ਮੰਤਰੀ ਅਮਨ ਅਰੋੜਾ
ਮੋਹਾਲੀ ਵਿਚ ਈਡੀ ਵੱਲੋਂ ਬਿਲਡਰਾਂ ਦੇ 12 ਟਿਕਾਣਿਆਂ ‘ਤੇ ਰੇਡ ਕੀਤੀ ਗਈ। ਇਸ ਛਾਪੇਮਾਰੀ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ED ਵੱਲੋਂ 1 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਗਈ ਹੈ।

ED ਦੀ ਜਾਂਚ ਵਿਚ ਮੰਤਰੀ ਅਮਨ ਅਰੋੜਾ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਨ੍ਹਾਂ ਸਭ ਦੇ ਵਿਚਾਲੇ ਹੁਣ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਮੇਰਾ ਨਾਂ ਇਸ ਸਾਰੇ ਮਾਮਲੇ ਵਿਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰਾ ਸਾਰਾ ਜੀਵਨ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਇਮਾਨਦਾਰ ਰਿਹਾ ਹੈ ਤੇ ਅਜਿਹੇ ਝੂਠੇ ਪ੍ਰਚਾਰ ਅੱਗੇ ਮੈਂ ਨਹੀਂ ਝੁਕਾਂਗਾ। ਹਾਲਾਂਕਿ ਕਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਜਿਥੇ ਉਨ੍ਹਾਂ ਨੇ ਇਸ ਛਾਪੇਮਾਰੀ ਨੂੰ ਲੈ ਕੇ ਕਿਹਾ ਕਿ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ ਤੇ ਹੁਣ ਮੰਤਰੀ ਅਮਨ ਅਰੋੜਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਰਾਜਪਾਲ ਨੇ ਵਿਧਾਨ ਸਭਾ ਨੂੰ ਕੀਤਾ ਭੰਗ, ਮਮਤਾ ਬੈਨਰਜੀ ਦੇ ਅਸਤੀਫਾ ਨਾ ਦੇਣ ‘ਤੇ ਹੋਇਆ ਐਕਸ਼ਨ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਈਡੀ ਟੀਮ ਮੋਹਾਲੀ ਦੇ ਖਰੜ ਵਿਚ ਵੈਸਟਰਨ ਟਾਵਰਸ ਸੁਸਾਇਟੀ ਵਿਚ ਆਈਟੀ ਸੈਕਟਰ ਵਿਚ ਕੰਮ ਕਰਨ ਵਾਲੇ ਕਾਰੋਬਾਰੀ ਦੇ ਘਰ ਪਹੁੰਚੀ। ED ਨੂੰ ਆਉਂਦਾ ਦੇਖ ਫੜੇ ਜਾਣ ਦੇ ਡਰ ਤੋਂ ਰਿਹਾਇਸ਼ੀ ਟਾਵਰ ਦੀ 9ਵੀਂ ਮੰਜ਼ਿਲ ਤੋਂ ਕੈਸ਼ ਨਾਲ ਭਰੇ 2 ਬੈਗ ਹੇਠਾਂ ਸੁੱਟ ਦਿੱਤੇ ਗਏ ਜਿਨ੍ਹਾਂ ਵਿਚ 500-500 ਰੁਪਏ ਦੇ ਨੋਟਾਂ ਦੇ ਬੰਡਲ ਭਰੇ ਹੋਏ ਸਨ ਤੇ ਹੇਠਾਂ ਉਨ੍ਹਾਂ ਦਾ ਡਰਾਈਵਰ ਖੜ੍ਹਾ ਸੀ।

ਇਨ੍ਹਾਂ ਵਿਚੋਂ ਇਕ ਬੈਗ ਹੇਠਾਂ ਡਿਗਦੇ ਹੀ ਫਟ ਗਿਆ ਜਿਸ ਨਾਲ ਕੁਝ ਨੋਟ ਹਵਾ ਵਿਚ ਉਡਦੇ ਹੋਏ ਬਿਖਰ ਗਏ। ਇਕ ਬੈਗ ਉਥੇ ਖੜ੍ਹਾ ਡਰਾਈਵਰ ਗੱਡੀ ਵਿਚ ਪਾ ਕੇ ਭੱਜ ਗਿਆ। ਈਡੀ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਪਰ ਉਸ ਨੂੰ ਫੜ ਨਹੀਂ ਸਕੀ। ਫਟਿਆ ਬੈਗ ਈਡੀ ਦੀ ਟੀਮ ਨੇ ਜ਼ਬਤ ਕਰ ਲਿਆ। ਉਸ ਵਿਚ 21 ਲੱਖ ਰੁਪਏ ਮਿਲੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post “ਮੇਰਾ ਸਾਰਾ ਜੀਵਨ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਇਮਾਨਦਾਰ”-ED ਦੀ ਰੇਡ ਨੂੰ ਲੈ ਕੇ ਬੋਲੇ ਮੰਤਰੀ ਅਮਨ ਅਰੋੜਾ appeared first on Daily Post Punjabi.