eduation news Archives - Daily Post Punjabi

NTA ਨੇ CSIR, UGC, NIT ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ, 25-27 ਜੂਨ ਨੂੰ ਹੋਣਾ ਸੀ ਪੇਪਰ
NTA ਨੇ CSIR, UGC, NIT ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਪੇਪਰ 25 ਤੋਂ 27 ਜੂਨ ਦੇ ਵਿਚ ਹੋਣਾ ਸੀ। NTA ਨੇ ਪ੍ਰੀਖਿਆ ਮੁਲਤਵੀ ਕਰਨ ਦੀ ਵਜ੍ਹਾ ਸਾਧਨਾਂ ਦੀ ਕਮੀ ਦੱਸੀ। ਨਾਲ ਹੀ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਲਈ ਰਿਵਾਈਜ਼ਡ ਸ਼ੈਡਿਊਲ ਦਾ ਜਲਦ ਐਲਾਨ ਅਧਿਕਾਰਕ ਵੈੱਬਸਾਈਟ csirnet.nta.ac.in ‘ਤੇ ਕ ਰਦਿੱਤਾ ਜਾਵੇਗਾ। 2 ਦਿਨ ਪਹਿਲਾਂ 19 ਜੂਨ ਨੂੰ ਗੜਬੜੀਆਂ ਦੀ ਸ਼ੰਕਾ ਦੇ ਬਾਅਦ NTA ਨੇ UGC NET ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ।

ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਯੁਕਤ CSR-UGC-NET ਪ੍ਰੀਖਿਆ ਜੂਨ 2024 ਜੋ 25 ਜੂਨ 2024 ਤੋਂ 27 ਜੂਨ 2024 ਦੇ ਵਿਚ ਆਯੋਜਿਤ ਹੋਣ ਵਾਲੀ ਸੀ, ਮੁਲਤਵੀ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਦੇ ਆਯੋਜਨ ਦਾ ਸੋਧਿਆ ਪ੍ਰੋਗਰਾਮ ਬਾਅਦ ਵਿਚ ਅਧਿਕਾਰਕ ਵੈੱਬਸਾਈਟ ‘ਤੇ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ : ਭਿਆ/ਨਕ ਗਰਮੀ ‘ਚ ਮਹਿੰਗਾਈ ਦੀ ਮਾਰ, ਦੁੱਗਣੇ ਹੋਏ ਫਲ ਤੇ ਸਬਜ਼ੀਆਂ ਦੇ ਰੇਟ, ਜਾਣੋ ਕਿੰਨੀ ਪਹੁੰਚ ਗਈ ਕੀਮਤ

19 ਜੂਨ ਨੂੰ ਕੇਂਦਰ ਸਰਕਾਰ ਨੇ ਪ੍ਰੀਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਵਿਚ UGC-NET ਪ੍ਰੀਖਿਆ ਰੱਦ ਕਰਨ ਦਾ ਹੁਕਮ ਦਿੱਤੇ। ਪ੍ਰੀਖਿਆ ਰੱਦ ਹੋਣ ਦੇ ਇਕ ਦਿਨ ਬਾਅਦ 20 ਜੂਨ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post NTA ਨੇ CSIR, UGC, NIT ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ, 25-27 ਜੂਨ ਨੂੰ ਹੋਣਾ ਸੀ ਪੇਪਰ appeared first on Daily Post Punjabi.

ਵਿਦਿਆਰਥੀਆਂ ਦੇ ਖਾਤੇ ‘ਚ ਗਲਤੀ ਨਾਲ ਗਏ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਸਿੱਖਿਆ ਵਿਭਾਗ ਨੇ ਮੰਗੇ ਵਾਪਸ, ਦਿੱਤਾ ਅਲਟੀਮੇਟਮ
ਪੰਜਾਬ ਵਿਚ ਸਿੱਖਿਆ ਵਿਭਾਗ ਦੀ ਲਾਪ੍ਰਵਾਹੀ ਨਾਲ 23 ਹਜ਼ਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵਜੋਂ ਗਲਤੀ ਨਾਲ ਦੋ ਗੁਣਾ ਤੇ ਕਈਆਂ ਨੂੰ ਤਿੰਨ ਗੁਣਾ ਸਕਾਲਰਸ਼ਿਪ ਰਕਮ ਟਰਾਂਸਫਰ ਹੋ ਗਈ। ਇਸ ਵਿਚ ਹੁਣ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਵਾਪਸ ਲੈਣ ਲਈ ਸਕੂਲਾਂ ਨੂੰ ਨੋਟਿਸ ਭੇਜਿਆ ਗਿਆ ਹੈ। ਹੁਣ ਵਿਦਿਆਰਥੀਆਂ ਨੂੰ 20 ਅਕਤੂਬਰ ਤੱਕ ਰਕਮ ਐੱਚਡੀਐੱਫਸੀ ਬੈਂਕ ਵਿਚ ਜਮ੍ਹਾ ਕਰਵਾ ਕੇ ਰਸੀਦ ਆਪਣੇ ਸਕੂਲ ਵਿਚ ਜਮ੍ਹਾ ਕਰਵਾਉਣੀ ਹੈ। ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੇ ਸਰਕਾਰੀ ਫਰਮਾਨ ਨਾਲ ਹੋਸ਼ ਉਡ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ ਇਕ ਵਿਦਿਆਰਥੀ ਨੂੰ 3500 ਰੁਪਏ ਸਕਾਲਰਸ਼ਿਪ ਦਿੱਤੀ ਜਾਂਦੀ ਹੈ।ਇਸ ਵਿਚ ਕੇਂਦਰ ਸਰਕਾਰ ਵੱਲੋਂ 2100 ਰੁਪਏ ਤੇ ਪੰਜਾਬ ਸਰਕਾਰ ਵੱਲੋਂ 1400 ਰੁਪਏ ਦਿੱਤੇ ਜਾਂਦੇ ਹਨ। ਸਾਲ 2022-23 ਦੇ ਅਪ੍ਰੈਲ-ਮਈ ਵਿਚ ਭੇਜੇ ਗਏ ਪੈਸਿਆਂ ਵਿਚ ਪੰਜਾਬ ਦੇ 23000 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 1400 ਵਧਾ ਕੇ 4900 ਤੇ 694 ਵਿਦਿਆਰਥੀਆਂ ਨੂੰ 3500 ਦੀ ਜਗ੍ਹਾ 2800 ਰੁਪਏ ਵਧਾ ਕੇ 6300 ਰੁਪਏ ਦੀ ਰਕਮ ਭੇਜੀ ਗਈ ਹੈ।ਇਸ ਨੂੰ ਵਾਪਸ ਲੈਣ ਲਈ ਹੁਣ ਸਿੱਖਿਆ ਵਿਭਾਗ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ ‘ਚ ਸਮਰਿਧੀ ਐਕਸਪ੍ਰੈਸਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ, 12 ਲੋਕਾਂ ਦੀ ਮੌ.ਤ, 23 ਜ਼ਖਮੀ

ਵਿਦਿਆਰਥੀਆਂ ਤੋਂ ਪੈਸੇ ਵਸੂਲਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹੇ ਦੇ ਡੀਈਓ, ਪ੍ਰਿੰਸੀਪਲ ਤੇ ਸਕੂਲ ਮੁਖੀਆਂ ਨੂੰ ਭੇਜੇ ਪੱਤਰਾਂ ਵਿਚ ਜ਼ਿਆਦਾਤਰ ਹੋਈ ਅਦਾਇਗੀ ਨੂੰ ਟੈਕਨੀਕਲ ਗਲਤੀ ਦੱਸਿਆ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਥੇ 1600 ਨੂੰ ਜ਼ਿਆਦਾ ਸਕਾਲਰਸ਼ਿਪ ਭੇਜੀ ਗਈ ਹੈ। ਜ਼ਿਲ੍ਹੇ ਨਾਲ ਸਬੰਧਤ ਅਧਿਆਪਕਾਂ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ 1400 ਰੁਪਏ ਜ਼ਿਆਦਾ ਸਕਾਲਰਸ਼ਿਪ ਮਿਲੀ ਹੈ ਜਦੋਂ ਕਿ ਕਈਆਂ ਦੇ ਖਾਤੇ ਵਿਚ 2800 ਰੁਪਏ ਜ਼ਿਆਦਾ ਆਏ ਹਨ। ਲੁਧਿਆਣਾ ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪੱਤਰ ਆਇਆਹੈ ਜਿਸ ਨੂੰ ਵਿਦਿਆਰਥੀ ਤੱਕ ਪਹੁੰਚਾ ਦਿੱਤਾ ਹੈ। 20 ਅਕਤੂਬਰ ਤੱਕ ਵਿਦਿਆਰਥੀ ਇਹ ਰਕਮ ਜਮ੍ਹਾ ਕਰਵਾ ਦੇਣ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਵਿਦਿਆਰਥੀਆਂ ਦੇ ਖਾਤੇ ‘ਚ ਗਲਤੀ ਨਾਲ ਗਏ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਸਿੱਖਿਆ ਵਿਭਾਗ ਨੇ ਮੰਗੇ ਵਾਪਸ, ਦਿੱਤਾ ਅਲਟੀਮੇਟਮ appeared first on Daily Post Punjabi.

School Reopen: 21 ਸਤੰਬਰ ਤੋਂ ਖੁੱਲ੍ਹਣਗੇ 9ਵੀਂ ਤੋਂ 12ਵੀਂ ਤੱਕ ਦੇ ਸਕੂਲ, ਮਾਪਿਆਂ ਦੀ ਲਿਖਤੀ ਇਜਾਜ਼ਤ ਜ਼ਰੂਰੀ
Unlock 4.0 School Reopening Guidelines: ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਕੂਲਾਂ, ਹੁਨਰ ਕੇਂਦਰਾਂ ਅਤੇ ਉੱਚ ਵਿਦਿਅਕ ਸੰਸਥਾਵਾਂ, ਜਿਨ੍ਹਾਂ ਨੂੰ ਪੀਜੀ ਅਤੇ ਡਾਕਟੋਰਲ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਦੇ ਸੰਚਾਲਨ ਲਈ ਕੋਰੋਨਾ ਪ੍ਰੀਵੈਂਸ਼ਨ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਨੇ 21 ਸਤੰਬਰ ਤੋਂ ਸਕੂਲਾਂ ਅਤੇ ਉੱਚ ਦਰਜੇ ਦੇ ਉੱਚ ਵਿਦਿਅਕ ਸੰਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। SOP ਵਿੱਚ ਕਿਹਾ ਗਿਆ ਹੈ ਕਿ ਸਕੂਲ, ਕਾਲਜ, ਹੁਨਰ ਸੰਸਥਾਵਾਂ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਇਹ ਸਵੈਇੱਛੁਕ ਹੋਵੇਗਾ ਅਰਥਾਤ ਇਹ ਵਿਦਿਆਰਥੀਆਂ ‘ਤੇ ਨਿਰਭਰ ਕਰੇਗਾ ਕਿ ਉਹ ਸਕੂਲ ਜਾਣਾ ਚਾਹੁੰਦੇ ਹਨ ਜਾਂ ਨਹੀਂ।

Unlock 4.0 School Reopening Guidelines

ਜਿਨ੍ਹਾਂ ਸਕੂਲਾਂ ਜਾਂ ਸੰਸਥਾਵਾਂ ਵਿੱਚ ਕੁਆਰੰਟੀਨ ਸੈਂਟਰ ਬਣਾਏ ਗਏ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸੰਕ੍ਰਮਣ ਰਹਿਤ ਕਰਨਾ ਹੋਵੇਗਾ। ਕਲਾਸ ਰੂਮਾਂ ਵਿੱਚ ਕੁਰਸੀਆਂ ਛੇ ਫੁੱਟ ਦੀ ਦੂਰੀ ‘ਤੇ ਰੱਖੀਆਂ ਜਾਣਗੀਆਂ। ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਦਾਖਲ ਹੋਣ ਵਾਲੇ ਗੇਟ ‘ਤੇ ਥਰਮਲ ਸਕ੍ਰੀਨਿੰਗ ਅਤੇ ਹੱਥ ਸੈਨੇਟਾਈਜ਼ ਕਰਨ ਦੀ ਵਿਵਸਥਾ ਵੀ ਕੀਤੀ ਜਾਣੀ ਚਾਹੀਦੀ ਹੈ। 21 ਸਤੰਬਰ ਤੋਂ ਬਾਅਦ ਸਿਰਫ 9-12 ਕਲਾਸ ਦੇ ਵਿਦਿਆਰਥੀਆਂ ਨੂੰ ਅਧਿਆਪਕ ਤੋਂ ਸਲਾਹ ਲੈਣ ਲਈ ਸਵੈਇੱਛਤ ਤੌਰ ‘ਤੇ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸਦੇ ਲਈ, ਮਾਪਿਆਂ ਦੀ ਲਿਖਤੀ ਇਜਾਜ਼ਤ ਹੋਣੀ ਚਾਹੀਦੀ ਹੈ। 50 ਪ੍ਰਤੀਸ਼ਤ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਹੈ। ਬਿਮਾਰ ਵਿਅਕਤੀਆਂ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਜਾਣ ਦੀ ਆਗਿਆ ਨਹੀਂ ਹੈ।

Unlock 4.0 School Reopening Guidelines

ਇਸ ਤੋਂ ਇਲਾਵਾ ਸਕੂਲਾਂ ਵਿੱਚ ਹੀ ਅਧਿਆਪਕ ਉਥੋਂ ਆਨ ਲਾਈਨ ਕਲਾਸਾਂ ਸ਼ੁਰੂ ਕਰ ਸਕਣਗੇ । ਇਸ ਮਿਆਦ ਦੌਰਾਨ ਜੇ ਕੁਝ ਵਿਦਿਆਰਥੀ ਚਾਹੁਣ ਤਾਂ ਉਹ ਉੱਥੇ ਬੈਠ ਕੇ ਪੜ੍ਹਾਈ ਵੀ ਕਰ ਸਕਦੇ ਹਨ। ਅਧਿਆਪਕ ਸਵੈਇੱਛਤ ਤੌਰ ‘ਤੇ ਅਧਿਐਨ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਟਾਈਮ ਸਲੋਟ ਦੇ ਸਕਦੇ ਹਨ। ਹਾਲਾਂਕਿ, ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨੋਟਬੁੱਕਾਂ, ਕਲਮਾਂ, ਪੈਨਸਿਲਾਂ ਆਦਿ ਦੀ ਵੰਡ ਨਹੀਂ ਕੀਤੀ ਜਾਵੇਗੀ। ਸਕੂਲਾਂ ਵਿੱਚ ਪ੍ਰਾਰਥਨਾ, ਖੇਡਾਂ ਆਦਿ ਪ੍ਰੋਗਰਾਮ ਨਹੀਂ ਹੋਣਗੇ। ਸਕੂਲ ਅਤੇ ਕਾਲਜਾਂ ਵਿੱਚ ਸਵੀਮਿੰਗ ਪੂਲ ਆਦਿ ਵੀ ਬੰਦ ਰਹਿਣਗੇ । ਸਾਰੇ ਵਿਦਿਅਕ ਅਦਾਰਿਆਂ ਨੂੰ ਹੈਲਪਲਾਈਨ ਨੰਬਰ ਅਤੇ ਸਥਾਨਕ ਸਿਹਤ ਅਧਿਕਾਰੀਆਂ ਦੇ ਨੰਬਰ ਵੀ ਪ੍ਰਦਰਸ਼ਤ ਕਰਨੇ ਪੈਣਗੇ।

ਦੱਸ ਦੇਈਏ ਕਿ ਕੇਂਦਰ ਵੱਲੋਂ SOP ਵਿੱਚ AC ਸਬੰਧੀ ਪਿਛਲੇ ਨਿਯਮ ਹੀ ਲਾਗੂ ਕੀਤੇ ਗਏ ਹਨ।  ਜਿਸ ਵਿੱਚ AC ਦਾ ਤਾਪਮਾਨ 24-30 ਡਿਗਰੀ ਦੇ ਵਿਚਕਾਰ ਰੱਖਣਾ ਪਵੇਗਾ। ਕਮਰਿਆਂ ਵਿੱਚ ਹਵਾਦਾਰੀ ਹੋਣੀ ਚਾਹੀਦੀ ਹੈ। ਅਰੋਗਿਆ ਸੇਤੂ ਐਪ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਹੋ ਸਕੇ ਫੋਨ ਵਿੱਚ ਇਹ ਹੋਣਾ ਚਾਹੀਦਾ ਹੈ। ਥੁੱਕਣ ਦੀ ਸਖ਼ਤ ਮਨਾਹੀ ਹੋਵੇਗੀ। ਸਿਰਫ ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਸਕੂਲ ਅਤੇ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਤਰ੍ਹਾਂ, ਕੰਟੇਨਮੈਂਟ ਜ਼ੋਨ ਵਿੱਚ ਰਹਿੰਦੇ ਕਰਮਚਾਰੀਆਂ ਜਾਂ ਵਿਦਿਆਰਥੀਆਂ ਨੂੰ ਸਕੂਲ ਜਾਂ ਕਾਲਜ ਨਹੀਂ ਆਉਣ ਦਿੱਤਾ ਜਾਵੇਗਾ। ਸਾਰੇ ਇੰਸਟੀਚਿਊਟਸ ਵਿੱਚ ਇੱਕ ਆਈਸੋਲੇਸ਼ਨ ਕਮਰਾ ਵੀ ਬਣਾਉਣਾ ਪਵੇਗਾ, ਜਿੱਥੇ ਜਰੂਰਤ ਪੈਣ ‘ਤੇ ਸੰਭਾਵਤ ਮਰੀਜ਼ ਨੂੰ ਰੱਖਿਆ ਜਾ ਸਕੇ। ਸਕੂਲ ਅਤੇ ਕਾਲਜਾਂ ਨੂੰ ਵੀ ਮਾਸਕ, ਸੈਨੀਟੇਜ਼ਰ ਆਦਿ ਦੇ ਢੁੱਕਵੇਂ ਪ੍ਰਬੰਧ ਕਰਨੇ ਪੈਣਗੇ।

The post School Reopen: 21 ਸਤੰਬਰ ਤੋਂ ਖੁੱਲ੍ਹਣਗੇ 9ਵੀਂ ਤੋਂ 12ਵੀਂ ਤੱਕ ਦੇ ਸਕੂਲ, ਮਾਪਿਆਂ ਦੀ ਲਿਖਤੀ ਇਜਾਜ਼ਤ ਜ਼ਰੂਰੀ appeared first on Daily Post Punjabi.