Egg Yolk And Noodles Freeze Archives - Daily Post Punjabi

ਇਸ ਸ਼ਹਿਰ ‘ਚ -45 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ, ਹਵਾ ‘ਚ ਜੰਮੇ ਅੰਡਾ ਤੇ ਨੂਡਲਜ਼, ਫੋਟੋ ਵਾਇਰਲ
Egg Yolk And Noodles Freeze: ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇੰਨੀ ਕੜਕਦੀ ਠੰਡ ਹੈ ਕਿ ਇਸ ਵਿੱਚ ਆਪਣੇ ਹੱਥਾਂ-ਪੈਰਾਂ ਦੇ ਜੰਮਣ ਵਾਂਗ ਮਹਿਸੂਸ ਹੁੰਦਾ ਹੈ। ਪਰ ਜੇ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਦੇ ਹਾਂ, ਜਿੱਥੇ ਠੰਡ ਕਾਰਨ ਚੀਜ਼ਾਂ ਹਵਾ ਵਿੱਚ ਜੰਮ ਰਹੀਆਂ ਹਨ, ਤਾਂ ਤੁਸੀਂ ਹੈਰਾਨ ਹੋ ਸਕਦੇ ਹੋ। ਪਰ ਇਹ ਸੌ ਪ੍ਰਤੀਸ਼ਤ ਸਹੀ ਹੈ। ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Egg Yolk And Noodles Freeze

ਦਰਅਸਲ, ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ  ਇੱਕ ਫੋਟੋ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਮੇਜ਼ ‘ਤੇ ਪਲੇਟ ਵਿੱਚ ਰੱਖਿਆ ਇੱਕ ਅੰਡਾ ਹਵਾ ਵਿੱਚ ਜੰਮ ਗਿਆ ਹੈ। ਇਸਦੇ ਨਾਲ ਨੂਡਲਜ਼ ਵੀ ਹਨ, ਉਹ ਵੀ ਜੰਮ ਗਏ ਹਨ। ਅੰਡੇ ਨੂੰ ਵਿਚਕਾਰੋਂ ਤੋੜਿਆ ਜਾ ਰਿਹਾ ਸੀ, ਪਰ ਫਿਰ ਵੀ ਉਹ ਜੰਮ ਗਿਆ। ਉੱਥੇ ਹੀ ਦੂਜੇ ਪਾਸੇ ਨੂਡਲਜ਼ ਖਾਣ ਲਈ ਚੁੱਕੇ ਜਾ ਰਹੇ ਸਨ, ਇਸ ਦੌਰਾਨ ਉਹ ਵੀ ਹਵਾ ਵਿੱਚ ਜੰਮ ਗਏ।

Today it's -45C (-49F) in my hometown Novodibirsk, Siberia. pic.twitter.com/EGxyrRqdE2
— Oleg (@olegsvn) December 27, 2020

ਦੱਸ ਦੇਈਏ ਕਿ ਇਹ ਫੋਟੋ ਰੂਸ ਦੇ ਸਾਈਬੇਰੀਆ ਦੇ ਨੋਵੋਡਿਬਿਸਕ ਦੀ ਹੈ। ਇੱਥੇ ਇਨ੍ਹੀ ਦਿਨੀਂ ਬਹੁਤ ਠੰਡ ਪੈ ਰਹੀ ਹੈ। ਸ਼ਹਿਰ ਦਾ ਤਾਪਮਾਨ ਵੀ -45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਲੋਕ ਆਪਣੇ ਘਰਾਂ ਵਿੱਚ ਬੈਠ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਵਿੱਚ ਸਾਲ ਭਰ ਠੰਡਾ ਮੌਸਮ ਰਹਿੰਦਾ ਹੈ ।

ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਕਾਬੂ ਕੀਤਾ ਸ਼ੱਕੀ ਨੌਜਵਾਨ, ਫੋਨ ਚੋਂ ਮੀਲੀਆਂ ਕੁੜੀਆਂ ਦੀਆਂ ਫੋਟੋਆਂ

The post ਇਸ ਸ਼ਹਿਰ ‘ਚ -45 ਡਿਗਰੀ ਸੈਲਸੀਅਸ ਪਹੁੰਚਿਆ ਤਾਪਮਾਨ, ਹਵਾ ‘ਚ ਜੰਮੇ ਅੰਡਾ ਤੇ ਨੂਡਲਜ਼, ਫੋਟੋ ਵਾਇਰਲ appeared first on Daily Post Punjabi.