Eid Celeberation Archives - Daily Post Punjabi

ਦੀਪਿਕਾ ਕੱਕੜ ਨੇ ਪਤੀ ਸ਼ੋਇਬ ਨਾਲ ਇਸ ਤਰ੍ਹਾਂ ਮਨਾਈ ਈਦ, ਵੇਖੋ ਤਸਵੀਰਾਂ
deepika shoaib eid celebrations:ਟੀ ਵੀ ਸਟਾਰ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਸੋਮਵਾਰ ਨੂੰ ਈਦ ਦਾ ਤਿਉਹਾਰ ਸੈਲੀਬ੍ਰੇਟ ਕੀਤਾ।ਦੋਨਾਂ ਨੇ ਈਦ ਦਾ ਜਸ਼ਨ ਸ਼ਾਨਦਾਰ ਤਰੀਕੇ ਨਾਲ ਮਨਾਇਆ। ਅਦਾਕਾਰਾ ਦੀਪਿਕਾ ਕੱਕੜ ਨੇ ਹੁਣ ਸੋਸ਼ਲ ਮੀਡੀਆ ‘ਤੇ ਆਪਣੀ ਅਤੇ ਪਤੀ ਸ਼ੋਇਬ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਦੋਨੋਂ ਕਪਲ ਗੋਲਸ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਕੈਪਸ਼ਨ ‘ਚ ਲਿਖਿਆ – ਦਿਨ ਖਤਮ ਹੋਣ ਤੋਂ ਪਹਿਲਾਂ , ਸ਼ਾਮ ਦੀ ਮੇਰੀ ਫੇਵਰਟ ਤਸਵੀਰ। ਤਸਵੀਰ ਵਿੱਚ ਦੋਨੋਂ ਕੋ ਆਰਡੀਨੇਟਡ ਆਊਟਫਿੱਟ ਵਿੱਚ ਨਜ਼ਰ ਆਏ।ਦੀਪਿਕਾ ਨੇ ਜਿੱਥੇ ਬਲੈਕ ਸੂਟ ਕੈਰੀ ਕੀਤਾ ਉੱਥੇ ਹੀ ਸ਼ੋਇਬ ਬਲੈਕ ਕੁੜਤੇ ਪਜਾਮੇ ਪਾਏ ਨਜ਼ਰ ਆਏ। ਦੀਪਿਕਾ ਨੇ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੱਤੀ।

ਦੀਪਿਕਾ ਕੱਕੜ ਇਬਰਾਹਿਮ ਅਤੇ ਸ਼ੋਏਬ ਇਬਰਾਹਿਮ ਦੀ ਕੈਮਿਸਟਰੀ ਫੈਨਜ਼ ਨੂੰ ਕਾਫ਼ੀ ਪਸੰਦ ਆਉਂਦੀ ਹੈ। ਦੋਨਾਂ ਦਾ ਇੱਕ ਦੂਸਰੇ ਦੇ ਲਈ ਪਿਆਰ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਕਪਲ ਦਾ ਵਿਆਹ ਵੀ ਕਾਫੀ ਧੂਮ ਧਾਮ ਨਾਲ ਹੋਇਆ ਸੀ। ਹੁਣ ਫੈਨਜ਼ ਜਾਣਨਾ ਚਾਹੁੰਦੇ ਹਨ ਕਿ ਕਪਲ ਦੇ ਘਰ ਕਿਲਕਾਰੀਅਾਂ ਕਦੋਂ ਗੂੰਜਣਗੀਆਂ।

ਹਾਲ ਹੀ ਵਿੱਚ ਇੰਸਟਾ ‘ਤੇ ਸਵਾਲ ਜਬਰ ਸੈਸ਼ਨ ਵਿੱਚ ਇੱਕ ਫੈਨ ਨੇ ਉਨ੍ਹਾਂ ਦੀ ਫੈਮਿਲੀ ਪਲਾਨਿੰਗ ਦੇ ਬਾਰੇ ਵਿੱਚ ਸਵਾਲ ਕਰ ਲਿਆ। ਜਿਸ ਦਾ ਜਵਾਬ ਸ਼ੋਏਬ ਇਬ੍ਰਾਹਿਮ ਨੇ ਕਾਫੀ ਮਜੇਦਾਰ ਦਿੱਤਾ। ਫੈਨ ਨੇ ਪੁੱਛਿਆ ਤੁਸੀਂ ਬੇਬੀ ਪਲਾਨਿੰਗ ਕਦੋਂ ਕਰੋਗੇ। ਸੋਰੀ ਇਹੀ ਤੁਹਾਡੀ ਪਰਸਨਲ ਲਾਈਫ ਹੈ ਪਰ ਮੇਰਾ ਮਨ ਹੋਇਆ ਪੁੱਛਣ ਦਾ ਇਸ ਲਈ ਪੁੱਛ ਲਿਆ।

ਹੁਣ ਫੈਨ ਦੇ ਇਸ ਸਵਾਲ ਦਾ ਸ਼ੋਇਬ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ। ਸ਼ੋਏਬ ਨੇ ਲਿਖਿਆ ਜਦ ਪਤਾ ਹੈ ਪਰਸਨਲ ਹੈ ਤਾਂ ਪੁੱਛਣਾ ਹੀ ਕਿਉਂ। ਇਸ ਤੋਂ ਇਲਾਵਾ ਫੈਨਜ਼ ਨੇ ਸ਼ੋਇਬ ਤੋਂ ਰਿਲੇਸ਼ਨਸ਼ਿਪ ‘ਤੇ ਕਈ ਸਾਰੇ ਸਵਾਲ ਵੀ ਪੁੱਛੇ। ਇੱਕ ਫੈਨ ਨੇ ਪੁੱਛਿਆ ਕਿ ਲੰਬੇ ਅਤੇ ਸਟ੍ਰਾਂਗ ਰਿਲੇਸ਼ਨਸ਼ਿਪ ਦਾ ਸੀਕ੍ਰੇਟ ਕੀ ਹੈ। ਸ਼ੋਇਬ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਿਸ਼ਤੇ ਵਿੱਚ ਵਿਸ਼ਵਾਸ ਅਤੇ ਸਤਿਕਾਰ ਹੋਣਾ ਚਾਹੀਦਾ। ਸ਼ੋਏਬ ਨੇ ਆਪਣੇ ਦੋ ਫੇਵਰੇਟ ਬਾਲੀਵੁੱਡ ਸਿਤਾਰਿਆਂ ਦੇ ਬਾਰੇ ਵਿੱਚ ਵੀ ਦੱਸਿਆ। ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦਾ ਨਾਮ ਲਿਆ।

The post ਦੀਪਿਕਾ ਕੱਕੜ ਨੇ ਪਤੀ ਸ਼ੋਇਬ ਨਾਲ ਇਸ ਤਰ੍ਹਾਂ ਮਨਾਈ ਈਦ, ਵੇਖੋ ਤਸਵੀਰਾਂ appeared first on Daily Post Punjabi.