Eid-ul-Fitr 2020 Archives - Daily Post Punjabi

ਦੇਸ਼ ਭਰ ‘ਚ ਅੱਜ ਮਨਾਇਆ ਜਾ ਰਿਹੈ ਈਦ ਦਾ ਤਿਓਹਾਰ, PM ਮੋਦੀ ਨੇ ਦਿੱਤੀ ਵਧਾਈ
PM Modi extends greetings: ਨਵੀਂ ਦਿੱਲੀ: ਕੋਰੋਨਾ ਵਾਇਰਸ ਅਤੇ ਲਾਕਡਾਊਨ ਦੀਆਂ ਪਾਬੰਦੀਆਂ ਵਿਚਕਾਰ ਪੂਰੇ ਦੇਸ਼ ਵਿੱਚ ਅੱਜ ਈਦ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਦੁਨੀਆ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮੁਸਲਿਮ ਭਰਾ ਆਪਣੇ ਸਭ ਤੋਂ ਵੱਡੇ ਤਿਓਹਾਰ ਈਦ-ਉਲ-ਫਿਤਰ ਦੀ ਨਮਾਜ਼ ਮਸਜਿਦ ਜਾਂ ਈਦਗਾਹ ਵਿੱਚ ਨਹੀਂ, ਬਲਕਿ ਘਰ ਵਿੱਚ ਹੀ ਅਦਾ ਕਰਨਗੇ ।

PM Modi extends greetings

ਪਵਿੱਤਰ ਰਮਜ਼ਾਨ ਮਹੀਨੇ ਤੋਂ ਬਾਅਦ ਐਤਵਾਰ ਨੂੰ ਚੰਦਰਮਾ ਦਿਖਾਈ ਦਿੰਦਿਆਂ ਹੀ ਇੱਕ-ਦੂਜੇ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅੱਜ ਦੇ ਦਿਨ ਰੋਜ਼ੇਦਾਰਾਂ ਦੇ ਚਿਹਰੇ ‘ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ । ਈਦ ਦੇ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ।

Eid Mubarak!

Greetings on Eid-ul-Fitr. May this special occasion further the spirit of compassion, brotherhood and harmony. May everyone be healthy and prosperous.
— Narendra Modi (@narendramodi) May 25, 2020

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਇੱਕ ਟਵੀਟ ਵੀ ਕੀਤਾ ਹੈ । ਇਸ ਵਿੱਚ ਉਨ੍ਹਾਂ ਲਿਖਿਆ ਕਿ ਇਹ ਵਿਸ਼ੇਸ਼ ਤਿਉਹਾਰ ਦਇਆ ਅਤੇ ਸਦਭਾਵਨਾ ਦੀ ਭਾਵਨਾ ਨੂੰ ਅੱਗੇ ਵਧਾਏਗਾ । ਮੋਦੀ ਨੇ ਕਿਹਾ, “ਈਦ-ਉਲ-ਫਿਤਰ ਦੀ ਮੁਬਾਰਕ । ਇਹ ਵਿਸ਼ੇਸ਼ ਤਿਉਹਾਰ ਦਇਆ, ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਨੂੰ ਅੱਗੇ ਵਧਾਵੇ । ਸਾਰੇ ਤੰਦਰੁਸਤ ਅਤੇ ਖੁਸ਼ਹਾਲ ਹੋਣ । ”

ईद मुबारक!

यह त्योहार प्रेम, शांति और भाईचारे का प्रतीक है। ईद पर हमें समाज के जरूरतमंद लोगों का दर्द बांटने और उनके साथ ख़ुशियाँ साझा करने की प्रेरणा मिलती है।

आइए, इस मुबारक मौके पर हम ज़कात की भावना को मजबूत बनाएं और कोविड-19 की रोकथाम के लिए सोशल डिस्टेंसिंग का पालन करें।
— President of India (@rashtrapatibhvn) May 25, 2020

ਉਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਈਦ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਈਦ ਮੁਬਾਰਕ ! ਇਹ ਤਿਓਹਾਰ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ । ਈਦ ‘ਤੇ ਸਾਨੀ ਸਮਾਜ ਦੇ ਜਰੂਰਤਮੰਦ ਲੋਕਾਂ ਦਾ ਦਰਦ ਵੰਡਣ ਅਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੀ ਪ੍ਰੇਰਨਾ ਮਿਲਦੀ ਹੈ । ਆਓ, ਇਸ ਮੁਬਾਰਕ ਮੌਕੇ ਅਸੀਂ ਜ਼ਕਾਤ ਦੀ ਭਾਵਨਾ ਨੂੰ ਮਜ਼ਬੂਰ ਬਣਾਈਏ ਅਤੇ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦਾ ਪਾਲਣ ਕਰੋ ।

The post ਦੇਸ਼ ਭਰ ‘ਚ ਅੱਜ ਮਨਾਇਆ ਜਾ ਰਿਹੈ ਈਦ ਦਾ ਤਿਓਹਾਰ, PM ਮੋਦੀ ਨੇ ਦਿੱਤੀ ਵਧਾਈ appeared first on Daily Post Punjabi.

ਦੇਸ਼ ‘ਚ ਸੋਮਵਾਰ ਨੂੰ, ਕੇਰਲਾ ਤੇ ਜੰਮੂ-ਕਸ਼ਮੀਰ ‘ਚ ਅੱਜ ਮਨਾਈ ਜਾਵੇਗੀ ਈਦ
Eid-ul-Fitr 2020: ਨਵੀਂ ਦਿੱਲੀ: ਕੋਰੋਨਾ ਵਾਇਰਸ ਲਾਕਡਾਊਨ ਦੇ ਵਿਚਕਾਰ ਕੇਰਲਾ ਅਤੇ ਜੰਮੂ-ਕਸ਼ਮੀਰ ਵਿੱਚ ਅੱਜ ਈਦ ਮਨਾਈ ਜਾਵੇਗੀ । ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੋਮਵਾਰ ਯਾਨੀ ਕਿ 25 ਮਈ ਨੂੰ ਈਦ-ਉਲ-ਫਿਤਰ ਹੋਵੇਗੀ। ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਯਦ ਅਹਿਮਦ ਬੁਖਾਰੀ ਨੇ ਕਿਹਾ ਕਿ ਦੇਸ਼ ਵਿੱਚ ਕਿਧਰੇ ਵੀ ਚੰਦ ਦੇਖਣ ਦੀ ਖਬਰ ਨਹੀਂ ਮਿਲੀ ਹੈ, ਇਸ ਲਈ ਈਦ-ਉਲ-ਫਿਤਰ ਦਾ ਤਿਓਹਾਰ 25 ਮਈ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ ।

Eid-ul-Fitr 2020

ਸ੍ਰੀਨਗਰ ਵਿੱਚ ਗ੍ਰੈਂਡ ਮੁਫਤੀ ਨਸੀਰ-ਉਲ-ਇਸਲਾਮ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਚੰਦ ਦਿਖਾਈ ਦੇ ਰਿਹਾ ਹੈ, ਇਸ ਲਈ ਇਥੇ ਐਤਵਾਰ ਨੂੰ ਈਦ ਮਨਾਈ ਜਾਵੇਗੀ । ਉਨ੍ਹਾਂ ਨੇ ਰੈੱਡ ਜ਼ੋਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਈਦ ਦੀ ਨਮਾਜ਼ ਘਰ ਬੈਠ ਕੇ ਅਦਾ ਕਰਨ । ਉਨ੍ਹਾਂ ਕਿਹਾ ਕਿ ਗ੍ਰੀਨ ਜ਼ੋਨ ਦੇ ਲੋਕ ਕੁਝ ਨਿਸ਼ਚਿਤ ਥਾਵਾਂ ‘ਤੇ ਨਮਾਜ਼ ਅਦਾ ਕਰ ਸਕਦੇ ਹਨ ਪਰ ਮਾਸਕ ਅਤੇ ਸਮਾਜਿਕ ਦੂਰੀਆਂ ਦੇ ਪਾਲਣ ਨਾਲ । ਉਨ੍ਹਾਂ ਕਿਹਾ ਕਿ ਇੱਥੇ ਇੱਕ ਸਮੇਂ ਸਿਰਫ 10 ਤੋਂ 20 ਲੋਕ ਇਕੱਠੇ ਹੋਣੇ ਚਾਹੀਦੇ ਹਨ ।

Eid-ul-Fitr 2020

ਇਸ ਦੇ ਨਾਲ ਹੀ ਕੇਰਲ ਵਿੱਚ ਮੌਲਵੀਆਂ ਨੇ ਐਤਵਾਰ ਨੂੰ ਈਦ ਦਾ ਐਲਾਨ ਕੀਤਾ । ਬੁਖਾਰੀ ਨੇ ਲੋਕਾਂ ਨੂੰ ਈਦ ਦੀ ਨਮਾਜ਼ ਘਰ ਬੈਠ ਕੇ ਹੀ ਪੜ੍ਹਨ ਦੀ ਅਪੀਲ ਕੀਤੀ । ਇਸ ਤੋਂ ਪਹਿਲਾਂ ਦਿੱਲੀ ਵਿੱਚ ਰੂਯਤ-ਏ-ਹਿਲਾਲ, ਇਮਾਰਤ-ਏ-ਸ਼ਰੀਆ-ਹਿੰਦ ਦੀ ਇੱਕ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਕਿਹਾ ਜਾਂਦਾ ਸੀ ਕਿ ਦਿੱਲੀ ਵਿੱਚ ਚੰਦ ਦੇ ਦਰਸ਼ਨ ਨਹੀਂ ਹੋਏ ਹਨ ਅਤੇ ਦੇਸ਼ ਵਿੱਚ ਕਿਤੇ ਹੋਰ ਵੀ ਚੰਦ ਦੇਖਣ ਦੀ ਕੋਈ ਖ਼ਬਰ ਨਹੀਂ ਹੈ ।

ਦੱਸ ਦੇਈਏ ਕਿ ਰੂਯਤ-ਏ-ਹਿਲਾਲ ਕਮੇਟੀ ਦੇ ਸਕੱਤਰ ਮੌਲਾਨਾ ਮੁਇਜ਼ੂਦੀਨ ਨੇ ਐਲਾਨ ਕੀਤਾ ਸੀ ਕਿ ਪਹਿਲਾ ਸ਼ਵਾਲ 25 ਮਈ ਨੂੰ ਪਵੇਗਾ, ਇਸ ਲਈ ਈਦ-ਉਲ-ਫਿਤਰ ਸੋਮਵਾਰ ਨੂੰ ਮਨਾਈ ਜਾਵੇਗੀ । ਜਮੀਅਤ-ਉਲੇਮਾ-ਏ-ਹਿੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਦੇ ਮੱਦੇਨਜ਼ਰ ਸਰਕਾਰਾਂ ਵੱਲੋਂ ਐਲਾਨੀਆਂ ਹਦਾਇਤਾਂ ਦੀ ਪਾਲਣਾ ਕਰਨ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਈਦ ਦੀ ਨਮਾਜ਼ ਅਦਾ ਕਰਨ ਲਈ ਘਰ ਰੁਕਣ ।

The post ਦੇਸ਼ ‘ਚ ਸੋਮਵਾਰ ਨੂੰ, ਕੇਰਲਾ ਤੇ ਜੰਮੂ-ਕਸ਼ਮੀਰ ‘ਚ ਅੱਜ ਮਨਾਈ ਜਾਵੇਗੀ ਈਦ appeared first on Daily Post Punjabi.