Elder brother died 3 hours Archives - Daily Post Punjabi

ਦੋ ਭਰਾਵਾਂ ‘ਚ ਮੌ.ਤ ਵੀ ਨਾ ਪਾ ਸਕੀ ਵਿਛੋੜਾ, ਛੋਟੇ ਭਰਾ ਦੀ ਮੌ.ਤ ਤੋਂ 3 ਘੰਟਿਆਂ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ
ਰਾਜਸਥਾਨ ਦੇ ਉਦੈਪੁਰ ਵਿੱਚ ਛੋਟੇ ਭਰਾ ਦੀ ਕਰੰਟ ਲੱਗਣ ਨਾਲ ਮੌ.ਤ ਦਾ ਸਦਮਾ ਵੱਡਾ ਭਰਾ ਬਰਦਾਸ਼ਤ ਨਹੀਂ ਕਰ ਸਕਿਆ । ਛੋਟੇ ਭਰਾ ਦੀ ਮੌ.ਤ ਦੇ 3 ਘੰਟੇ ਬਾਅਦ ਹੀ ਵੱਡੇ ਭਰਾ ਨੇ ਵੀ ਦਮ ਤੋੜ ਦਿੱਤਾ । ਜਿਸ ਤੋਂ ਬਾਅਦ ਦੋਹਾਂ ਭਰਾਵਾਂ ਦਾ ਇਕੱਠਿਆਂ ਅੰਤਿਮ-ਸਸਕਾਰ ਕੀਤਾ ਗਿਆ । ਇਹ ਮਾਮਲਾ ਉਦੈਪੁਰ ਤੋਂ 45 ਕਿਲੋਮੀਟਰ ਦੂਰ ਪਿੰਡ ਲਸਾੜੀਆ ਦਾ ਹੈ।

Elder brother died 3 hours

ਦੱਸਿਆ ਜਾ ਰਿਹਾ ਹੈ ਕਿ ਲਸਾੜੀਆ ਦੇ ਬੇਡਾਸੋਟਾ ਪਿੰਡ ਦਾ ਵਾਸੀ ਵੱਡਾ ਭਰਾ ਹੁਡਾ ਮੀਣਾ (53) ਪੁੱਤਰ ਅਮਰਾ ਮੀਣਾ ਲੰਬੇ ਸਮੇਂ ਤੋਂ ਦਮੇ ਦੀ ਬੀਮਾਰੀ ਤੋਂ ਪੀੜਤ ਸੀ । ਛੋਟੇ ਭਰਾ ਲੱਖਾ ਮੀਣਾ (50) ਦੀ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਮੋਟਰ ‘ਤੇ ਕਰੰਟ ਲੱਗਣ ਕਾਰਨ ਮੌ.ਤ ਹੋ ਗਈ । ਲਖਮਾ ਖੂਹ ‘ਤੇ ਮੋਟਰ ਚਾਲੂ ਕਰਨ ਲਈ ਗਿਆ ਸੀ । ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ ।

ਇਹ ਵੀ ਪੜ੍ਹੋ: PM ਮੋਦੀ ਦੀ ਰਿਹਾਇਸ਼ ਦੇ ਉੱਪਰ ਦਿਖਿਆ ਡਰੋਨ, SPG ਤੇ ਪੁਲਿਸ ‘ਚ ਹੜਕੰਪ, ਤਲਾਸ਼ੀ ‘ਚ ਜੁਟੀ ਏਜੰਸੀਆਂ

ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿਤੀ ਗਈ । ਇਸ ਦੀ ਜਾਣਕਾਰੀ ਹੁਡਾ ਮੀਣਾ ਨੂੰ ਮਿਲੀ । ਉਹ ਇਹ ਦੁੱਖ ਸਹਿਣ ਨਾ ਕਰ ਸਕਿਆ । ਮਹਿਜ਼ ਤਿੰਨ ਘੰਟੇ ਬਾਅਦ ਯਾਨੀ ਕਿ ਸ਼ਾਮ 6 ਵਜੇ ਹੁਡਾ ਮੀਣਾ ਨੇ ਵੀ ਦਮ ਤੋੜ ਦਿੱਤਾ । ਦੋਵਾਂ ਦੇ ਪਰਿਵਾਰ ਖੇਤੀਬਾੜੀ ‘ਤੇ ਨਿਰਭਰ ਹਨ । ਵੱਡੇ ਭਰਾ ਹੁਡਾ ਮੀਣਾ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਹਨ। ਇਨ੍ਹਾਂ ਵਿਚੋਂ ਦੋ ਪੁੱਤਰ ਮਜ਼ਦੂਰੀ ਕਰਦੇ ਹਨ ਤੇ ਛੋਟੇ ਭਰਾ ਲਖਮਾ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੋ ਭਰਾਵਾਂ ‘ਚ ਮੌ.ਤ ਵੀ ਨਾ ਪਾ ਸਕੀ ਵਿਛੋੜਾ, ਛੋਟੇ ਭਰਾ ਦੀ ਮੌ.ਤ ਤੋਂ 3 ਘੰਟਿਆਂ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ appeared first on Daily Post Punjabi.