election commission press conference Archives - Daily Post Punjabi

CEC ਸੁਸ਼ੀਲ ਚੰਦਰਾ ਦਾ ਐਲਾਨ, 5 ਜਨਵਰੀ ਮਗਰੋਂ ਵੱਜੇਗਾ ਪੰਜ ਰਾਜਾਂ ‘ਚ ਚੋਣ ਬਿਗੁਲ
ਅਗਲੇ ਸਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇੰਨ੍ਹਾ ਚੋਣਾਂ ਤੋਂ ਪਹਿਲਾ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਲਖਨਊ ‘ਚ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਯੂਪੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਮੇਂ ਸਿਰ ਚੋਣਾਂ ਚਾਹੁੰਦੀਆਂ ਹਨ।

election commission press conference

ਕੁੱਝ ਸਿਆਸੀ ਪਾਰਟੀਆਂ ਜਿਆਦਾ ਰੈਲੀਆਂ ਦੇ ਖਿਲਾਫ ਹਨ। ਸੂਬੇ ਵਿੱਚ ਅੰਤਿਮ ਵੋਟਰ ਸੂਚੀ 5 ਜਨਵਰੀ ਤੋਂ ਬਾਅਦ ਆਵੇਗੀ। ਇਸ ਦਾ ਮਤਲਬ ਹੈ ਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ 5 ਜਨਵਰੀ ਤੋਂ ਬਾਅਦ ਹੀ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਵੀ ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾਉਣ ਦਾ ਐਲਾਨ ਕੀਤਾ ਹੈ। ਵੋਟਾਂ ਵਾਲੇ ਦਿਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆ ਜਾਣਗੀਆਂ।

ਕਮਿਸ਼ਨ ਨੇ ਕਿਹਾ ਕਿ ਪਾਰਟੀਆਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਬੂਥ ਬਣਾਉਣ ਦੇ ਖ਼ਿਲਾਫ਼ ਹਨ। ਅਸੀਂ ਰੈਲੀਆਂ ਵਿੱਚ ਕੋਵਿਡ ਦੇ ਨਿਯਮਾਂ ਨੂੰ ਲੈ ਕੇ ਵੀ ਚਿੰਤਤ ਹਾਂ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਿਆਸੀ ਪਾਰਟੀਆਂ ਨਾਲ ਵੀ ਗੱਲਬਾਤ ਹੋਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਵਾਰ ਯੂਪੀ ਵਿੱਚ 52 ਫੀਸਦੀ ਨਵੇਂ ਵੋਟਰ ਹਨ। ਅੰਤਿਮ ਵੋਟਰ ਸੂਚੀ 5 ਜਨਵਰੀ ਨੂੰ ਆਵੇਗੀ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਸਾਰੇ ਵੋਟਿੰਗ ਬੂਥਾਂ ‘ਤੇ ਵੀਵੀਪੀਏਟੀ (VVPAT ) ਮਸ਼ੀਨਾਂ ਲਗਾਈਆਂ ਜਾਣਗੀਆਂ। ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਲਗਭਗ 1 ਲੱਖ ਵੋਟਿੰਗ ਬੂਥਾਂ ‘ਤੇ ਲਾਈਵ ਵੈਬਕਾਸਟਿੰਗ ਦੀ ਸਹੂਲਤ ਉਪਲਬਧ ਹੋਵੇਗੀ।

ਚੋਣ ਕਮਿਸ਼ਨ ਨੇ ਕਿਹਾ, ਸੂਬੇ ਵਿੱਚ ਹੁਣ ਤੱਕ ਕੁੱਲ ਵੋਟਰਾਂ ਦੀ ਗਿਣਤੀ 15 ਕਰੋੜ ਤੋਂ ਵੱਧ ਹੈ। ਵੋਟਰਾਂ ਦੇ ਅਸਲ ਅੰਕੜੇ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਉਣਗੇ। ਆਖਰੀ ਪ੍ਰਕਾਸ਼ਨ ਤੋਂ ਬਾਅਦ ਵੀ ਜੇਕਰ ਕਿਸੇ ਦਾ ਨਾਂ ਨਹੀਂ ਆਉਂਦਾ ਤਾਂ ਉਹ ਦਾਅਵਾ ਕਰ ਸਕਦੇ ਹਨ। SSR 2022 ਦੇ ਅਨੁਸਾਰ, ਹੁਣ ਤੱਕ 52.8 ਲੱਖ ਨਵੇਂ ਵੋਟਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇੱਥੇ 23.92 ਲੱਖ ਮਰਦ ਅਤੇ 28.86 ਲੱਖ ਮਹਿਲਾ ਵੋਟਰ ਹਨ। 18-19 ਸਾਲ ਦੀ ਉਮਰ ਦੇ 19.89 ਲੱਖ ਵੋਟਰ ਹਨ। ਸੁਸ਼ੀਲ ਚੰਦਰਾ ਨੇ ਅੱਗੇ ਕਿਹਾ, 2017 ਯੂਪੀ ਵਿਧਾਨ ਸਭਾ ਚੋਣਾਂ ਵਿੱਚ 61 ਫੀਸਦੀ ਵੋਟਿੰਗ ਹੋਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ 59 ਫੀਸਦੀ ਵੋਟਾਂ ਪਈਆਂ ਸਨ। ਚਿੰਤਾ ਦਾ ਵਿਸ਼ਾ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਸਿਆਸੀ ਜਾਗਰੂਕਤਾ ਇੰਨੀ ਜ਼ਿਆਦਾ ਹੈ, ਅਜਿਹੇ ਰਾਜਾਂ ਵਿੱਚ ਘੱਟ ਵੋਟਿੰਗ ਕਿਉਂ ਹੋ ਰਹੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਭਾਈ ਮਨਜੀਤ ਸਿੰਘ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਵੀ ਕਿਹਾ ਕਿ ਕੁੱਝ ਪਾਰਟੀਆਂ ਨੇ ਰੈਲੀਆਂ ‘ਚ ਨਫਰਤ ਭਰੇ ਭਾਸ਼ਣਾਂ ਅਤੇ ਰੈਲੀਆਂ ‘ਚ ਭੀੜ ‘ਤੇ ਚਿੰਤਾ ਪ੍ਰਗਟਾਈ ਹੈ। ਪੋਲਿੰਗ ਬੂਥਾਂ ‘ਤੇ ਲੋੜੀਂਦੀ ਗਿਣਤੀ ‘ਚ ਮਹਿਲਾ ਬੂਥ ਵਰਕਰਾਂ ਦੀ ਵੀ ਮੰਗ ਕੀਤੀ ਗਈ ਹੈ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਟੀਮ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ, ਅਪਾਹਜ ਵਿਅਕਤੀਆਂ ਅਤੇ ਕੋਵਿਡ ਰੋਗੀਆਂ ਦੀਆਂ ਵੋਟਾਂ ਪਾਉਣ ਲਈ ਘਰ-ਘਰ ਜਾਵੇਗੀ। ਇਹ ਸਹੂਲਤ ਪਹਿਲੀ ਵਾਰ ਦਿੱਤੀ ਜਾ ਰਹੀ ਹੈ। ਪਹਿਲਾਂ 1500 ਲੋਕਾਂ ਲਈ ਇੱਕ ਬੂਥ ਹੁੰਦਾ ਸੀ ਪਰ ਇਸ ਵਾਰ ਇੱਕ ਬੂਥ ‘ਤੇ 1250 ਵੋਟਰ ਜਾਣਗੇ। ਇਸ ਤਰ੍ਹਾਂ 11000 ਪੋਲਿੰਗ ਸਟੇਸ਼ਨ ਵਧੇ ਹਨ। ਹੁਣ 1,74,351 ਪੋਲਿੰਗ ਸਥਾਨ ਹਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post CEC ਸੁਸ਼ੀਲ ਚੰਦਰਾ ਦਾ ਐਲਾਨ, 5 ਜਨਵਰੀ ਮਗਰੋਂ ਵੱਜੇਗਾ ਪੰਜ ਰਾਜਾਂ ‘ਚ ਚੋਣ ਬਿਗੁਲ appeared first on Daily Post Punjabi.