electric highway Archives - Daily Post Punjabi

ਦਿੱਲੀ-ਜੈਪੁਰ ਵਿਚਾਲੇ ਬਣੇਗਾ ਦੇਸ਼ ਦਾ ਪਹਿਲਾ ਇਲੈਕਟ੍ਰੋਨਿਕ ਹਾਈਵੇ, ਮਹਿਜ਼ 2 ਘੰਟਿਆਂ ‘ਚ ਤੈਅ ਹੋਵੇਗਾ ਸਫ਼ਰ: ਨਿਤਿਨ ਗਡਕਰੀ
ਹੁਣ ਜੈਪੁਰ ਤੋਂ ਦਿੱਲੀ ਦੀ ਦੂਰੀ ਬੇਹੱਦ ਘੱਟ ਸਮੇਂ ਵਿੱਚ ਪੂਰੀ ਕਰ ਲਈ ਜਾਵੇਗੀ । ਦਰਅਸਲ, ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਭਾਰਤ ਦਾ ਪਹਿਲਾ ਇਲੈਕਟ੍ਰਿਕ ਹਾਈਵੇ ਦਿੱਲੀ ਤੇ ਜੈਪੁਰ ਵਿਚਾਲੇ ਜਲਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

India first electric highway

ਗਡਕਰੀ ਅਨੁਸਾਰ ਮੰਤਰਾਲੇ ਇਨ੍ਹਾਂ ਦੋਹਾਂ ਸ਼ਹਿਰਾਂ ਵਿਚਾਲੇ ਹਾਈਵੇ ਦੇ ਨਿਰਮਾਣ ਲਈ ਇੱਕ ਵਿਦੇਸ਼ੀ ਕੰਪਨੀ ਦੇ ਨਾਲ ਚਰਚਾ ਕਰ ਰਿਹਾ ਹੈ। ਇਸ ਹਾਈਵੇ ਦੇ ਨਿਰਮਾਣ ਦੇ ਬਾਅਦ ਦੋਹਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਨੂੰ ਘੱਟ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸੂਬਿਆਂ ਦੇ ਮੁੱਖ ਮੰਤਰੀ ਨੂੰ ਬਦਲਣ ‘ਤੇ ਕਾਰਨ ਸ਼ਿਵ ਸੈਨਾ ਦਾ BJP ‘ਤੇ ਤੰਜ, ਕਿਹਾ – ‘ਮੋਦੀ ਹੈ ਤਾਂ ਮੁਮਕਿਨ ਹੈ’

India first electric highway

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ-ਮੁੰਬਈ ਐਕਸਪ੍ਰੈੱਸਵੇ ਦੇ ਵਿਕਾਸ ਬਾਰੇ ਦੱਸਿਆ ਸੀ, ਜਿਸ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸੜਕ ਰਾਹੀਂ ਸਫ਼ਰ ਕਰਨ ਵਿੱਚ ਲੱਗਣ ਵਾਲੇ ਸਮੇਂ ਵਿੱਚ ਲਗਭਗ 24 ਘੰਟੇ ਦੀ ਕਮੀ ਹੋ ਸਕਦੀ ਹੈ। ਗਡਕਰੀ ਨੇ ਦਾਅਵਾ ਕੀਤਾ ਹੈ ਕਿ ਨਵਾਂ ਹਾਈਵੇ ਬਣਾਉਣ ਤੋਂ ਬਾਅਦ ਜੈਪੁਰ ਤੇ ਦਿੱਲੀ ਵਿਚਾਲੇ ਦੀ ਦੂਰੀ ਸਿਰਫ਼ ਦੋ ਘੰਟਿਆਂ ਵਿੱਚ ਪੂਰੀ ਕਰ ਲਈ ਜਾਵੇਗੀ।

ਦੱਸ ਦੇਈਏ ਕਿ NHAI ਅਨੁਸਾਰ ਦਿੱਲੀ ਅਤੇ ਜੈਪੁਰ ਵਿਚਾਲੇ ਯਾਤਰਾ ਦਾ ਸਮਾਂ ਅਗਲੇ ਸਾਲ ਮਾਰਚ ਤੱਕ ਘੱਟ ਹੋ ਸਕਦਾ ਹੈ।  NHAI ਨੂੰ ਉਮੀਦ ਹੈ ਕਿ ਮਾਰਚ 2022 ਤੋਂ ਪਹਿਲਾਂ ਦਿੱਲੀ-ਮੁੰਬਈ ਐਕਸਪ੍ਰੈਸਵੇ ਦਾ ਸੋਹਨਾ-ਦੌਸਾ ਸਟ੍ਰੈੱਚ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਦੇਖੋ: ‘ਬਿਨਾਂ ਪੈਟ੍ਰੋਲ, ਡੀਜ਼ਲ, ਗੈਸ ਤੇ ਬਿਜਲੀ ਦੇ ਚੱਲਣਗੀਆਂ ਕਾਰਾਂ’, ਪੰਜਾਬੀ ਦੀ 40 ਸਾਲ ਦੀ ਮਿਹਨਤ, ਦੇਖ ਹੈਰਾਨ ਹੋ ਜਾਓਗੇ

The post ਦਿੱਲੀ-ਜੈਪੁਰ ਵਿਚਾਲੇ ਬਣੇਗਾ ਦੇਸ਼ ਦਾ ਪਹਿਲਾ ਇਲੈਕਟ੍ਰੋਨਿਕ ਹਾਈਵੇ, ਮਹਿਜ਼ 2 ਘੰਟਿਆਂ ‘ਚ ਤੈਅ ਹੋਵੇਗਾ ਸਫ਼ਰ: ਨਿਤਿਨ ਗਡਕਰੀ appeared first on Daily Post Punjabi.