electric Archives - Daily Post Punjabi

ਛੇ ਦਿਨਾਂ ਤੋਂ ਬਿਜਲੀ ਬੰਦ, ਕਿਸਾਨ ਕਿਰਾਏ ‘ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜ਼ਬੂਰ
Power outage for six days: ਪੰਜਾਬ ਸਰਕਾਰ ਦਾਵਾ ਤਾਂ ਕਰ ਰਹੀ ਹੈ, ਕਿ ਕਿਸਾਨਾਂ ਨੂੰ ਖੇਤੀ ਕਰਨ ਦੇ ਲਈ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਪੰਜਾਬ ਸਰਕਾਰ ਦਾ ਇਹ ਦਾਵਾ ਕੀਤੇ ਨਾ ਕਿਤੇ ਝੂਠਾ ਸਾਬਿਤ ਹੁੰਦਾ ਦਿਖ ਰਿਹਾ ਹੈ। ਜਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਪੈਂਦੇ ਪਿੰਡ ਸ਼ਾਮਪੁਰਾ ਵਿਖੇ ਪਿਛਲੇ ਕਰੀਬ 6 ਦਿਨਾਂ ਤੋਂ ਖੇਤਾਂ ਦੇ ਵਿਚ ਬਿਜਲੀ ਨਹੀਂ ਆ ਰਹੀ ਹੈ, ਜਿਸ ਕਰਕੇ ਖੇਤੀ ਕਰਨ ਵਿਚ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ।

Power outage for six days

ਕੁਝ ਕਿਸਾਨਾਂ ਦੇ ਕੋਲ ਤਾਂ ਆਪਣੇ ਜਨਰੇਟਰ ਹਨ, ਲੇਕਿਨ ਕੁਝ ਕਿਸਾਨ ਕਿਰਾਏ ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜਬੂਰ ਹੋ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਡੀਜ਼ਲ ਇਨਾ ਮਹਿੰਗਾ ਹੋ ਚੁਕਾ ਹੈ ਕਿ ਖੇਤੀ ਕਰਨੀ ਵੀ ਔਖੀ ਹੋ ਗਈ ਹੈ। ਇਸ ਤੋਂ ਅਲਾਵਾ ਉਨ੍ਹਾਂ ਦੇ ਪਿੰਡ ਵਿਚ ਘਰਾਂ ਦੀ ਬਿਜਲੀ ਵੀ ਸਹੀ ਢੰਗ ਨਾਲ ਨਹੀਂ ਆ ਰਹੀ, ਬਿਜਲੀ ਦੇ ਲੰਬੇ-ਲੰਬੇ ਕਟ ਲਗ ਰਹੇ ਹਨ, ਜਿਸ ਖੇਤ ਅਤੇ ਘਰ ਵਿਚ ਜਨਰੇਟਰ ਚਲਾਉਣਾ ਪੈ ਰਿਹਾ ਹੈ। ਬਿਜਲੀ ਨਾ ਮਿਲਣ ਕਰਕੇ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਹੀ ਢੰਗ ਨਾਲ ਬਿਜਲੀ ਦੀ ਸਪਲਾਈ ਦਿੱਤੀ ਜਾਵੇ।

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਰੁਪਿੰਦਰ ਸਿੰਘ ਸ਼ਾਮਪੁਰਾ, ਸਤਵਿੰਦਰ ਸਿੰਘ, ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਪਿਛਲੇ ਕਰੀਬ 6 ਦਿਨਾਂ ਤੋਂ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ ਵਿਚ ਕੰਮ ਵੀ ਨਹੀਂ ਹੋ ਰਿਹਾ ਹੈ, ਬਿਜਲੀ ਨਹੀਂ ਆਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਅਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਜਨਰੇਟਰ ਕਿਰਾਏ ਤੇ ਲਿਆਉਣਾ ਪੈਂਦਾ ਹੈ।

Power outage for six days

ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਤ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਆਏ ਦੇ ਕੋਲ ਲੀਟਰ ਡੀਜ਼ਲ ਹੋ ਗਿਆ ਹੈ, ਅਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ, ਜਿਸ ਨਾਲ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਉਹ ਹਜਾਰਾਂ ਰੁਪਏ ਦਾ ਡੀਜ਼ਲ ਫੂਕ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿਚ ਨਹੀਂ। 6 ਦਿਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਸੀ, ਉਸਦੇ ਵਿਚ ਵੀ ਬਿਜਲੀ ਦੇ ਕਟ ਲੱਗ ਜਾਂਦੇ ਸੀ। ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਣ ਕਰਕੇ ਪਾਣੀ ਨਹੀਂ ਮਿਲ ਰਿਹਾ, ਜਿਸ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਬਿਲਜੀ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਓਹ ਕਹਿੰਦੇ ਹਨ ਕਿ ਸਾਡੇ ਕੋਲ ਕਰਮਚਾਰੀ ਘਟ ਹਨ, ਜਿਸ ਕਰਕੇ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਦਿਤੀ ਜਾਵੇ, ਜਿਸ ਨਾਲ ਪ੍ਰੇਸ਼ਾਨੀ ਨਾ ਹੋ ਸਕੇ।

The post ਛੇ ਦਿਨਾਂ ਤੋਂ ਬਿਜਲੀ ਬੰਦ, ਕਿਸਾਨ ਕਿਰਾਏ ‘ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜ਼ਬੂਰ appeared first on Daily Post Punjabi.

ਅਬੋਹਰ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ
ਪਿੰਡ ਵਾਸੀਆਂ ਮੁਤਾਬਕ ਦਲਬੀਰ ਖੇੜਾ ਪਿੰਡ ਵਿੱਚ 250 ਮੋਟਰ ਕੁਨੈਕਸ਼ਨ ਮਨਜ਼ੂਰ ਜਦਕਿ ਚੱਲ ਰਹੀਆਂ ਹਨ 600 ਦੇ ਕਰੀਬ ਮੋਟਰਾਂ ਜਿਸ ਦੇ ਕਾਰਨ ਇਹ ਤਿੰਨ ਪਿੰਡ ਬਿਜਲੀ ਦੀ ਦਿੱਕਤ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਸੰਕਟ ਨੂੰ ਲੈ ਕੇ ਜਿਥੇ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਗਰਾਊਂਡ ਤੇ ਲੋਕਾਂ ਦਾ ਬੁਰਾ ਹਾਲ ਹੈ। ਅਬੋਹਰ ਹਲਕੇ ਦੇ ਤਿੰਨ ਪਿੰਡਾਂ ਢੀਂਗਾਵਾਲੀ, ਵਰਿਆਮਖੇਡ਼ਾ, ਸ਼ੇਰਗਡ਼੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਨਾ ਦਿਨ ਅਤੇ ਨਾ ਹੀ ਰਾਤ ਉਨ੍ਹਾਂ ਨੂੰ ਬਿਜਲੀ ਨਹੀਂ ਮਿਲ ਰਹੀ। ਜਿਸ ਦੇ ਚਲਦੇ ਫ਼ਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਉਨ੍ਹਾਂ ਦਾ ਵੀ ਜੀਵਨ ਅਸਤ ਵਿਅਸਤ ਹੋ ਚੁੱਕਿਆ ਹੈ।

ਪਿੰਡ ਵਾਸੀਆਂ ਦੱਸਿਆ ਕਿ ਪਿੰਡ ਦਲਬੀਰ ਖੇੜਾ ਦੇ ਵਿੱਚ ਮੋਟਰਾਂ ਦੇ ਢਾਈ ਸੌ ਦੇ ਕਰੀਬ ਕੁਨੈਕਸ਼ਨ ਪਾਸ ਹਨ। ਜਦਕਿ ਛੇ ਸੌ ਦੇ ਕਰੀਬ ਮੋਟਰਾਂ ਚੱਲ ਰਹੀਆਂ ਹਨ ਜਿਸ ਦੇ ਚੱਲਦਿਆਂ ਬਿਜਲੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਸਮੱਸਿਆ ਦਾ ਹੱਲ ਨਾ ਹੁੰਦੇ ਵੇਖ ਉਨ੍ਹਾਂ ਨੂੰ ਮਜਬੂਰੀ ‘ਚ ਧਰਨਾ ਲਾਉਣਾ ਪਿਆ ਅਤੇ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋ ਜਾਂਦੀ ਇਹ ਧਰਨਾ ਦਿਨ ਰਾਤ ਚੱਲਦਾ ਰਹੇਗਾ। ਉਧਰ ਇਸ ਮਾਮਲੇ ਤੇ ਜਦ ਬਿਜਲੀ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਮੱਸਿਆ ਦੀ ਜਾਂਚ ਕਰਨ ਦੀ ਗੱਲ ਆਖੀ ਹੈ।

The post ਅਬੋਹਰ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ appeared first on Daily Post Punjabi.

ਰੇਲਵੇ ਇਲੈਕਟ੍ਰਾਨਿਕ ਫਾਲਟ ਦੀ ਸਹੀ ਜਾਣਕਾਰੀ ਦੇਵੇਗਾ ‘ਸਕਾਡਾ’, ਜਾਣੋ ਕਿਵੇਂ….
skoda give accurate information railway electric fault: ਤਿੰਨ ਨੌਜਵਾਨ ਰੇਲਵੇ ਇੰਜੀਨੀਅਰਾਂ ਨੇ ਇਲੈਕਟ੍ਰਿਕ ਰੇਲ ਦੇ ਕੰਮ ਵਿਚ ਕਮੀਆਂ ਨੂੰ ਲੱਭਣ ਲਈ ਇਕ ਵਿਲੱਖਣ ਪ੍ਰਣਾਲੀ ਤਿਆਰ ਕੀਤੀ ਹੈ। ਇੱਕ ਬਹੁਤ ਹੀ ਘੱਟ ਕੀਮਤ ਵਾਲੀ ਐਸ.ਸੀ.ਏ.ਡੀ.ਏ (ਸੁਪਰਵਾਈਜ਼ਰੀ ਕੰਟਰੋਲ ਅਤੇ ਡਾਟਾ ਪ੍ਰਾਪਤੀ) ਪ੍ਰਣਾਲੀ ਰੇਲ ਓਪਰੇਸ਼ਨਾਂ ਵਿੱਚ ਬਿਜਲੀ ਸਪਲਾਈ ਦੀਆਂ ਕਮੀਆਂ ਬਾਰੇ ਸਹੀ ਅਤੇ ਤੇਜ਼ ਜਾਣਕਾਰੀ ਪ੍ਰਦਾਨ ਕਰੇਗੀ।ਮੁਰਾਦਾਬਾਦ ਰੇਲਵੇ ਡਵੀਜ਼ਨ ਵਿਚ ਨਜੀਬਾਬਾਦ ਅਤੇ ਕੋਟਦਵਾਰ (ਉਤਰਾਖੰਡ) ਵਿਚਕਾਰ ਮੁਕੱਦਮਾ ਚੱਲ ਰਿਹਾ ਹੈ, ਸ਼ੁਰੂਆਤੀ ਨਤੀਜੇ ਸਫਲ ਰਹੇ ਹਨ।

skoda give accurate information railway electric fault

ਅੰਡਰਗਰਾਉਂਡ ਆਪਟੀਕਲ ਫਾਈਬਰ ਕੇਬਲ ਇਸ ਸਮੇਂ ਰੇਲਵੇ ਵਿੱਚ ਐਮਰਜੈਂਸੀ ਵਿੱਚ ਇਲੈਕਟ੍ਰਿਕ ਇੰਜਨ ਨਿਯੰਤਰਣ ਲਈ ਰੱਖੀ ਗਈ ਹੈ। ਮਾਰਕ ਕੀਤੇ ਰੇਲਵੇ ਸਟੇਸ਼ਨ ‘ਤੇ ਨਿਯੰਤਰਣ ਇਸ ਦੇ ਨਾਲ ਜੁੜਿਆ ਹੋਇਆ ਹੈ। ਓਵਰਹੈੱਡ ਇਲੈਕਟ੍ਰਿਕ ਲਾਈਨ ਖਰਾਬ ਹੋਣ ਜਾਂ ਕਿਸੇ ਹਾਦਸੇ ਦੀ ਸਥਿਤੀ ਵਿੱਚ, ਇਹ ਤੁਰੰਤ ਕੰਟਰੋਲ ਰੂਮ ਵਿੱਚ ਇੱਕ ਸੰਕੇਤ ਭੇਜ ਕੇ ਬਿਜਲੀ ਸਪਲਾਈ ਵਿੱਚ ਵਿਘਨ ਪਾਉਂਦੀ ਹੈ।ਰੇਲਵੇ ਨੂੰ ਇਕ ਕਿਲੋਮੀਟਰ ਰੂਪੋਸ਼ ਕੇਬਲ ਰੱਖਣ ਲਈ ਤਿੰਨ ਲੱਖ ਰੁਪਏ ਖਰਚਣੇ ਪੈਣਗੇ। ਇਸ ਤੋਂ ਇਲਾਵਾ, ਹਰ ਮਹੀਨੇ ਇਸ ਦੇ ਰੱਖ ਰਖਾਵ ‘ਤੇ ਇਕ ਵੱਡਾ ਖਰਚਾ ਹੁੰਦਾ ਹੈ। ਇਸ ਲਾਗਤ ਨੂੰ ਘਟਾਉਣ ਲਈ, ਇੰਜੀਨੀਅਰ ਪ੍ਰਵਰ ਮੰਡਲ ਸੰਕੇਤ ਕੁਮਾਰ, ਟੈਲੀਕਾਮ ਇੰਜੀਨੀਅਰ ਨਿਤਿਨ ਕੁਮਾਰ ਅਤੇ ਪ੍ਰਵਰ ਮੰਡਲ ਇਲੈਕਟ੍ਰੀਕਲ ਇੰਜੀਨੀਅਰ (ਟੀਆਰਡੀ) ਜਿਤੇਂਦਰ ਕੁਮਾਰ ਨੇ ਮੁਰਾਦਾਬਾਦ ਰੇਲਵੇ ਡਵੀਜ਼ਨ ਵਿਚ ਨਵਾਂ ਪ੍ਰਯੋਗ ਕੀਤਾ। ਉਸਨੇ ਮੋਬਾਈਲ ਵਿੱਚ ਸਥਾਪਤ ਮਾਡਮ ਅਤੇ ਸਿਮ ਕਾਰਡ ਨਾਲ ਜੁੜ ਕੇ ਸਕਾਡਾ ਸਿਸਟਮ ਬਣਾਇਆ। ਮੁਕੱਦਮਾ ਨਜੀਬਾਬਾਦ ਤੋਂ ਕੋਟਦਵਾਰ ਦੇ ਵਿਚਕਾਰ ਤਿੰਨ ਸਟੇਸ਼ਨਾਂ ‘ਤੇ ਟ੍ਰੈਕਸ਼ਨ ਪਾਵਰ ਕੰਟਰੋਲ ਪ੍ਰਣਾਲੀ ਵਿਚ ਐਸਸੀਏਡੀਏ ਲਗਾ ਕੇ ਸ਼ੁਰੂ ਕੀਤਾ ਗਿਆ। ਸ਼ੁਰੂਆਤੀ ਨਤੀਜੇ ਉਤਸ਼ਾਹਜਨਕ ਹਨ। ਇਹ ਅਜ਼ਮਾਇਸ਼ ਕੁਝ ਹੋਰ ਦਿਨਾਂ ਲਈ ਜਾਰੀ ਰਹੇਗੀ। ਫਿਰ ਇਸ ਨੂੰ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰਡੀਐਸਓ) ਨੂੰ ਜਾਂਚ ਲਈ ਭੇਜਿਆ ਜਾਵੇਗਾ।

The post ਰੇਲਵੇ ਇਲੈਕਟ੍ਰਾਨਿਕ ਫਾਲਟ ਦੀ ਸਹੀ ਜਾਣਕਾਰੀ ਦੇਵੇਗਾ ‘ਸਕਾਡਾ’, ਜਾਣੋ ਕਿਵੇਂ…. appeared first on Daily Post Punjabi.

ਛੱਤੀਸਗੜ੍ਹ ‘ਚ ਫਿਰ ਇੱਕ ਹਾਥੀ ਦੀ ਕਰੰਟ ਨਾਲ ਮੌਤ
another elephant dies electric current: ਜ਼ਿਲ੍ਹੇ ਵਿਚ ਜੰਗਲੀ ਜੀਵਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਛੱਤੀਸਗੜ੍ਹ ਦੇ ਜੰਗਲਾਂ ਵਿਚ ਘੁੰਮ ਰਹੇ ਹਾਥੀਆਂ ਦੀ ਅਚਾਨਕ ਮੌਤ ਦੀ ਪ੍ਰਕਿਰਿਆ ਚੱਲ ਰਹੀ ਹੈ। ਪਿਛਲੇ ਸੱਤ ਦਿਨਾਂ ਵਿਚ ਇਥੇ ਤਿੰਨ ਜਗ੍ਹਾ ਹਾਥੀਆਂ ਦੀ ਮੌਜੂਦਗੀ ਕਾਰਨ ਮੌਤਾਂ ਹੋਈਆਂ ਹਨ। ਤਾਜਾ ਮਾਮਲਾ ਗਰੀਬਬੰਦ ਜ਼ਿਲ੍ਹੇ ਦੇ ਪਿੰਡ ਧਵਲਪੁਰ ਦਾ ਹੈ। ਇਥੇ ਇਕ ਨੌਜਵਾਨ ਨਰ ਹਾਥੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਜਿਸ ਹਾਥੀ ਦੀ ਮੌਤ ਹੋਈ ਹੈ ਉਹ ਆਪਣੇ ਸਾਥੀਆਂ ਨਾਲ ਓਡੀਸ਼ਾ ਤੋਂ ਇਸ ਇਲਾਕੇ ‘ਚ ਆਇਆ ਸੀ।ਹਾਥੀਆਂ ਦੇ ਇਸੇ ਰਾਸਤੇ ‘ਚ ਬਿਜਲੀ ਦੀਆਂ ਲਾਈਨਾਂ ਵਿਛੀਆਂ ਹੋਈਆਂ ਸਨ ਕਿ ਇੱਕ ਹਾਥੀ ‘ਤੇ ਤਾਰ ਡਿੱਗਣ ਕੇ ਹਾਥੀ ਦੇ ਸੰਪਰਕ ‘ਚ ਆਉਣ ਕਾਰਨ ਉਸਦੀ ਮੌਤ ਹੋ ਗਈ।ਜੇਲ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਇਸ ਤੋਂ ਪਹਿਲਾਂ ਧਰਮਜਯਗੜ ‘ਚ ਵੀ ਇੱਕ ਹਾਥੀ ਦੀ ਕਰੰਟ ਨਾਲ ਮੌਤ ਹੋ ਗਈ ਸੀ।ਪਿੰਡ ਵਾਸੀਆਂ ਨੇ ਜੰਗਲ ਦੇ ਖੇਤਰ ਵਿਚ ਪਿੰਡ ਮਹਿਦਰਮਾਰ ਦੇ ਹਾਲਾਤਾਂ ਵਿਚ ਸ਼ੱਕੀ ਹਾਲਤਾਂ ਵਿਚ ਇਕ ਹਾਥੀ ਦੀ ਲਾਸ਼ ਵੇਖੀ ਸੀ।

another elephant dies electric current

ਸਿੰਚਾਈ ਬੋਰ ਦੇ ਮਕਸਦ ਨਾਲ ਪਿੰਡ ਮੇਧਮਾਰ ਦੇ ਧਰਮ ਸਿੰਘ ਰਾਠੀਆ ਦੇ ਖੇਤ ਵਿੱਚ ਹਾਈਵੋਲਟੇਜ ਕਰੰਟ ਸਪਲਾਈ ਕੀਤਾ ਗਿਆ ਹੈ। ਜਦੋਂ ਉਹ ਸਵੇਰੇ ਝੋਨੇ ਦੀ ਫਸਲ ਦੇਖਣ ਪਹੁੰਚਿਆ ਤਾਂ ਉਸਨੇ ਹਾਥੀ ਨੂੰ ਅਚਾਨਕ ਵੇਖਿਆ। ਖਦਸ਼ਾ ਹੈ ਕਿ ਹਾਥੀ ਬੋਰ ਦੀਆਂ ਤਾਰਾਂ ਵਿਚ ਫਸ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮੌਜੂਦਾ ਵਗਦੀ ਤਾਰ ਸਰੀਰ ਤੇ ਲਪੇਟ ਕੇ ਪਈ ਮਿਲੀ ਹੈ. ਸੀ ਸੀ ਐੱਫ (ਚੀਫ ਕਨਜ਼ਰਵੇਟਰ ਆਫ਼ ਵਣ) ਰਾਏਗੜ ਅਤੇ ਬਿਲਾਸਪੁਰ ਤੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਅਨਿਲ ਸੋਨੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਾਨਕ ਦੀ ਮਦਦ ਨਾਲ ਹਾਥੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲੇ ਦੇ ਪਿਥੌਰਾ ‘ਚ ਪਹਿਲਾਂ ਵੀ ਇੱਕ ਹਾਥੀ ਦੀ ਮੌਤ ਹੋਈ ਸੀ।ਇਨ੍ਹਾਂ ‘ਚ ਇੱਕ ਮਾਦਾ ਗਰਭਵਤੀ ਹਥਨੀ ਵੀ ਸ਼ਾਮਲ ਹੈ।ਛੱਤੀਸਗੜ ‘ਚ ਪਿਛਲੇ 4 ਮਹੀਨਿਆਂ ਦੌਰਾਨ ਹੁਣ ਤੱਕ 11 ਹਾਥੀਆਂ ਦੀ ਇਸ ਤਰ੍ਹਾਂ ਮੌਤਾਂ ਹੋਈਆਂ ਹਨ।ਇਨ੍ਹਾਂ ‘ਚੋਂ ਜ਼ਿਆਦਾਤਰ ਮੌਤਾਂ ਕਰੰਟ ਲੱਗਣ ਕਾਰਨ ਹੋਈਆਂ ਹਨ।

The post ਛੱਤੀਸਗੜ੍ਹ ‘ਚ ਫਿਰ ਇੱਕ ਹਾਥੀ ਦੀ ਕਰੰਟ ਨਾਲ ਮੌਤ appeared first on Daily Post Punjabi.

ਕੈਨੇਡਾ: ਹੁਣ ਇਲੈਕਟ੍ਰਿਕ ਵਾਹਨਾਂ ‘ਤੇ ਮਿਲੇਗੀ 50 ਹਜ਼ਾਰ ਡਾਲਰ ਦੀ ਛੋਟ
Canada Electric Cars: ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਲੈਕਟ੍ਰਿਕ ਪੈਸੇਂਜਰ ਵਾਹਨਾਂ ਨੂੰ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਤਰੀਕਾ ਲੱਭ ਲਿਆ ਹੈ , ਇਸਦੇ ਤਹਿਤ ਲੋਕਾਂ ਨੂੰ ਖਾਸ 50,000 ਡਾਲਰ ਦੀ ਛੋਟ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਇਹ ਖਾਸ ਛੋਟ ਇਲੈਕਟ੍ਰਿਕ ਵਹੀਕਲ ਖਰੀਦਣ ਵਾਲੇ ਬਿਜ਼ਨਸਮੈਨ, ਖੇਤਰੀ ਸਰਕਾਰਾਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਲਈ ਮਿਲੇਗੀ। ਦੱਸ ਦੇਈਏ ਕਿ 1,700 ਤੋਂ ਲੈਕੇ 50,000 ਡਾਲਰ ਤੱਕ ਦੀ ਇਹ ਛੋਟ ਇਲੈਕਟ੍ਰਿਕ ਮੋਟਰ ਸਾਈਕਲਾਂ ਤੋਂ ਲੈ ਕੇ ਕਿਊਬ ਟਰੱਕ ਅਤੇ ਸ਼ਟਲ ਬੱਸਾਂ ਤੇ ਮਿਲੇਗੀ।

Canada Electric Cars

ਇਸ ਸਬੰਧੀ ਸੂਬੇ ਦੇ ਊਰਜਾ ਮੰਤਰੀ ਬਰੂਸ ਰਾਲਸਟਨ ਅਤੇ ਵਾਤਾਵਰਣ ਮੰਤਰੀ ਜੌਰਜ ਹੇਮੈਨ ਨੇ ਦੱਸਿਆ ਕਿ 2 ਮਿਲਿਅਨ ਡਾਲਰ ਲੋਕਾਂ ‘ਚ ਇਲੈਕਟ੍ਰਿਕ ਪੈਸੇਂਜਰ ਵਾਹਨਾਂ ਦੀ ਖਰੀਦ ਨੂੰ ਹੁੰਗਾਰਾ ਦੇਣ ਲਈ ਖਰਚ ਕੀਤੇ ਜਾਣਗੇ ਅਤੇ ਸਰਕਾਰ ਦਾ ਟੀਚਾ 2030 ਤੱਕ ਸੂਬੇ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਇਸ ਕਦਮ ਨਾਲ ਇਨੋਵੇਸ਼ਨ ਸੈਕਟਰ ‘ਚ ਨੌਕਰੀਆਂ ‘ਚ ਵਾਧਾ ਹੋਵੇਗਾ।

The post ਕੈਨੇਡਾ: ਹੁਣ ਇਲੈਕਟ੍ਰਿਕ ਵਾਹਨਾਂ ‘ਤੇ ਮਿਲੇਗੀ 50 ਹਜ਼ਾਰ ਡਾਲਰ ਦੀ ਛੋਟ appeared first on Daily Post Punjabi.