Electrical employee Archives - Daily Post Punjabi

ਇਹ ਕਿਹੋ ਜਿਹਾ ਸਿਸਟਮ ! ਬਿਜਲੀ ਠੀਕ ਕਰਨ ਗਿਆ ਮੁਲਾਜਮ ਕਰੰਟ ਲੱਗਣ ਤੋਂ ਬਾਅਦ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ, ਦੇਖੋ ਵੀਡੀਓ
ਬੀਤੀ ਰਾਤ ਪੰਜਾਬ ਦੇ ਵਿੱਚ ਕਾਫੀ ਤੇਜ਼ ਹਨੇਰੀ ਅਤੇ ਬਾਰਿਸ਼ ਆਈ ਸੀ ਜਿਸ ਤੋਂ ਬਾਅਦ ਕਈ ਥਾਵਾਂ ਤੇ ਕਾਫੀ ਨੁਕਸਾਨ ਵੀ ਹੋਇਆ ਹੈ। ਇਸੇ ਤਰਾਂ ਬੀਤੀ ਰਾਤ ਹਨੇਰੀ ਆਉਣ ਨਾਲ ਕਈ ਥਾਵਾਂ ਬਿਜਲੀ ਦੀਆ ਲਾਈਨਾਂ ਵਿੱਚ ਵੀ ਫਾਲਟ ਪਿਆ ਸੀ।

Electrical employee

ਇਸੇ ਤਰਾਂ ਹਨੇਰੀ ਕਾਰਨ ਬਿਜਲੀ ਦੀਆ ਲਾਈਨਾਂ ਵਿੱਚ ਫਾਲਟ ਪੈਣ ਕਾਰਨ ਫ਼ਿਰੋਜ਼ਪੁਰ ਦੇ ਕਸਬਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਨਿਹਾਲਾ ਲਵੇਰਾ ਵਿਖੇ ਬਿਜਲੀ ਠੀਕ ਕਰਨ ਲਈ ਟਰਾਂਸਫਾਰਮਰ ‘ਤੇ ਚੜੇ ਬਿਜਲੀ ਵਿਭਾਗ ਚ ਕੰਮ ਕਰਦੇ ਕੱਚੇ ਮੁਲਾਜਮ ਨੂੰ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਹ ਕਰੀਬ ਇੱਕ ਘੰਟਾ ਟਰਾਂਸਫਾਰਮਰ ‘ਤੇ ਹੀ ਲਟਕਿਆ ਰਿਹਾ। ਇੱਕ ਘੰਟਾ ਬੀਤਣ ਤੋਂ ਬਾਅਦ ਮੁਲਾਜਮ ਨੂੰ ਪਿੰਡ ਵਾਸੀਆਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਉਤਾਰ ਕੇ ਆਰਿਫ਼ ਕੇ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ।

ਇਹ ਵੀ ਪੜ੍ਹੋ : BJP ਛੱਡ TMC ‘ਚ ਸ਼ਾਮਿਲ ਹੋਏ ਮੁਕੁਲ ਰਾਏ ਤਾਂ CM ਮਮਤਾ ਨੇ ਕਿਹਾ – ‘ਘਰ ਦਾ ਲੜਕਾ ਵਾਪਿਸ ਆਇਆ ਹੈ’

ਹਸਪਤਾਲ ਵਿਖੇ ਜੇਰੇ ਇਲਾਜ ਮੁਲਾਜਮ ਬੋਹੜ ਸਿੰਘ ਦੇ ਪਰਿਵਾਰਕ ਮੈਬਰਾਂ ਦੱਸਿਆ ਕਿ ਬੋਹੜ ਸਿੰਘ ਅੱਜ ਸਵੇਰੇ ਫੀਡਰ ਮਿਡੁ ਵਾਲਾ 66 ਕੇ ਵੀ ਫੀਡਰ ਤੋਂ ਪਰਮਿਟ ਲੈਕੇ ਪਿੰਡ ਨਿਹਾਲਾ ਲਵੇਰਾ ਵਿੱਚ 3 ਫੇਸ ਲਾਈਨ ‘ਤੇ ਜੈਂਪਰ ਲਾਉਣ ਲਈ ਟਰਾਂਸਫਾਰਮਰ ‘ਤੇ ਚੜ੍ਹਿਆ ਹੋਇਆ ਸੀ ਤਾਂ ਅਚਾਨਕ ਕਿਸੇ ਵੱਲੋਂ 66 ਕੇ ਵੀ ਗਰਿੱਡ ‘ਚੋ ਬਿਜਲੀ ਛੱਡ ਦਿੱਤੀ ਗਈ ਜਿਸ ਕਾਰਨ ਬੋਹੜ ਸਿੰਘ ਨੂੰ ਕਰੰਟ ਲੱਗ ਗਿਆ ਅਤੇ ਉਹ ਇੱਕ ਘੰਟਾ ਟਰਾਂਸਫਾਰਮਰ ‘ਤੇ ਹੀ ਲਮਕਿਆ ਰਿਹਾ। ਜਿਸ ਨੂੰ ਦੇਖ ਕੇ ਇਲਾਕੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਜਿੰਨਾ ਟਰਾਲੀ ਅਤੇ ਪੋੜੀ ਦੀ ਮਦਦ ਨਾਲ ਬੜੀ ਮਿਹਨਤ ਅਤੇ ਮੁਸ਼ੱਕਤ ਨਾਲ ਬੋਹੜ ਸਿੰਘ ਨੂੰ ਟਰਾਂਸਫਾਰਮਰ ਤੋਂ ਥੱਲੇ ਉਤਾਰਿਆ। ਪਰਿਵਾਰਕ ਮੈਬਰਾਂ ਕਿਹਾ ਕਿ ਇਹ ਸਾਰੀ ਬਿਜਲੀ ਮਹਿਕਮੇ ਦੀ ਅਣਗਹਿਲੀ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇੱਥੇ ਇਹ ਘਟਨਾ ਬਿਜਲੀ ਮਹਿਕਮੇ ‘ਤੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ ਕਿ ਆਖ਼ਰ ਇਸ ਘਟਨਾ ਲਈ ਕੌਣ ਜਿੰਮੇਵਾਰ ਹੈ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ….

ਦੇਖੋ ਵੀਡੀਓ :  ਕਰੰਟ ਲੱਗਣ ਨਾਲ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ ਮੁਲਾਜ਼ਮ

The post ਇਹ ਕਿਹੋ ਜਿਹਾ ਸਿਸਟਮ ! ਬਿਜਲੀ ਠੀਕ ਕਰਨ ਗਿਆ ਮੁਲਾਜਮ ਕਰੰਟ ਲੱਗਣ ਤੋਂ ਬਾਅਦ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ, ਦੇਖੋ ਵੀਡੀਓ appeared first on Daily Post Punjabi.