electricity crisis in punjab Archives - Daily Post Punjabi

ਬਿਜਲੀ ਦੇ ਕੱਟਾਂ ਨੇ ਸਤਾਏ ਪੰਜਾਬ ਦੇ ਲੋਕ, ਬਟਾਲਾ ‘ਚ ਅੱਕੇ ਲੋਕਾਂ ਨੇ ਹਾਈਵੇ ਜਾਮ ਕਰ ਇੰਝ ਕੱਢੀ ਭੜਾਸ
ਪੰਜਾਬ ਵਿੱਚ ਬਿਜਲੀ ਦੇ ਸੰਕਟ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਦੇ ਹਰ ਕੋਨੇ ਵਿੱਚ ਲੋਕ ਬਿਜਲੀ ਦੇ ਸੰਕਟ ਤੋਂ ਪ੍ਰੇਸ਼ਾਨ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰਾਂ ਬਿਜਲੀ ਦੇ ਸਤਾਏ ਲੋਕਾਂ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਬਟਾਲਾ-ਜਲੰਧਰ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਬੋਰਡ ਦੇ ਖਿਲ਼ਾਫ ਜਮਕੇ ਨਾਅਰੇਬਾਜ਼ੀ ਕੀਤੀ।

electricity crisis in punjab batala

ਪ੍ਰਦਰਸ਼ਨ ਹੋਣ ਕਾਰਨ ਜਲੰਧਰ ਰੋਡ ਤੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ, ਕਿ ਲਗਾਤਾਰ ਹੀ ਬਿਜਲੀ ਦੇ ਲੰਬੇ-ਲੰਬੇ ਕੱਟ ਲਗ ਰਹੇ ਹਨ, ਜਿਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ, ਪਰ ਬਿਜਲੀ ਬੋਰਡ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਬਟਾਲਾ-ਜਲੰਧਰ ਹਾਈਵੇ ਨੂੰ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ ਅਤੇ ਹੁਣ ਬਿਜਲੀ ਦੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਸਰਕਾਰ ਨੇ ਲੋਕਾਂ ਨਾਲ ਕਈ ਵਾਧੇ ਕੀਤੇ ਸਨ, ਪਰ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਦਿਨ ਦੇ ਬਿਜਲੀ ਕੱਟ ਨੂੰ ਤਾਂ ਲੋਕ ਜਰ ਜਾਂਦੇ ਹਨ, ਪਰ ਜਦੋ ਆਰਾਮ ਨਾਲ ਘਰ ਜਾਕੇ ਸੌਣ ਦਾ ਸਮਾਂ ਹੁੰਦਾ ਹੈ ਤਾਂ ਫਿਰ ਵੀ ਬਿਜਲੀ ਨਹੀਂ ਆਂਉਂਦੀ, ਜਿਸ ਕਰਕੇ ਬਹੁਤ ਮੁਸ਼ਕਿਲ ਹੋ ਰਹੀ ਹੈ, ਇਸ ਕਰਕੇ ਮਜਬੂਰ ਹੋਕੇ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਦਾ ਕਹਿਣਾ ਸੀ, ਲੋਕ, ਸਰਕਾਰ ਨੂੰ ਹਰ ਤਰ੍ਹਾਂ ਦਾ ਟੈਕਸ ਦਿੰਦੇ ਹਨ, ਪਰ ਸਰਕਾਰ ਦੇ ਵਲੋਂ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਸਰਕਾਰ ਇੱਕ ਪਾਸੇ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦਾ ਵਾਧਾ ਕਰਦੀ ਹੈ, ਪਰ ਦੂਜੇ ਪਾਸੇ ਬਿਜਲੀ ਦੇ ਲੰਬੇ ਕੱਟ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਸਿੱਧੂ ਬਨਾਮ ਕੈਪਟਨ ! ਸਿੱਧੂ ਨੇ ਦਿੱਲੀ ‘ਚ ਲਾਇਆ ਡੇਰਾ ਤਾਂ ਕੈਪਟਨ ਨੇ ਹਮਾਇਤੀਆਂ ਨਾਲ ਕੀਤਾ ਲੰਚ

ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਸਹੂਲਤ ਦੇਣ ਲਈ ਹੁੰਦੀ ਹੈ, ਪਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕੇ ਰੋਜ਼ਾਨਾ ਹੀ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ ਪਰ ਬਿਜਲੀ ਦੇ ਰੇਟਾਂ ਵਿੱਚ ਕੋਈ ਕੱਟ ਨਹੀਂ ਲਗਾਇਆ ਜਾਂਦਾ। ਬਿਜਲੀ ਦੇ ਰੇਟ ਅਤੇ ਬਿਲ ਅਸਮਾਨ ਛੂ ਰਹੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਜਿਨੀ ਦੇਰ ਤੱਕ ਬਿਜਲੀ ਨਹੀਂ ਆਂਉਂਦੀ ਓਦੋ ਤੱਕ ਬਟਾਲਾ-ਜਲੰਧਰ ਹਾਈਵੇ ਜਾਮ ਰਹੇਗਾ।

ਇਹ ਵੀ ਦੇਖੋ : Anmol Gagan Maan ਨੇ ਫਿਰ ਕੱਢੀ ਭੜਾਸ,’ਨਾ ਸਿੱਧੂ ਦੇਖਿਆ ਤੇ ਨਾ ਪ੍ਰਗਟ’, ਸੁਣੋ ਕੀ ਕਹਿ ਗਏ…!

The post ਬਿਜਲੀ ਦੇ ਕੱਟਾਂ ਨੇ ਸਤਾਏ ਪੰਜਾਬ ਦੇ ਲੋਕ, ਬਟਾਲਾ ‘ਚ ਅੱਕੇ ਲੋਕਾਂ ਨੇ ਹਾਈਵੇ ਜਾਮ ਕਰ ਇੰਝ ਕੱਢੀ ਭੜਾਸ appeared first on Daily Post Punjabi.