electricity Archives - Daily Post Punjabi

ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ
ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਲੋਕਾਂ ਨੂੰ ਨਵੇਂ ਰੇਟ (ਪੰਜਾਬ ਇਲੈਕਟ੍ਰੀਸਿਟੀ ਨਿਊਜ਼ ਰੇਟ) ਮੁਤਾਬਕ ਹੀ ਬਿਜਲੀ ਦੇ ਬਿੱਲ ਅਦਾ ਕਰਨੇ ਪੈਣਗੇ। ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਨ ਵਾਲਾ ਸਾਬਤ ਹੋ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਐਲਾਨੀਆਂ ਬਿਜਲੀ ਦੀਆਂ ਤਾਜ਼ਾ ਦਰਾਂ ਮੁਤਾਬਕ ਹੁਣ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਦੋ ਕਿਲੋਵਾਟ ਤੱਕ 100 ਯੂਨਿਟ ਬਿਜਲੀ ਦੀ ਖਪਤ ਲਈ 4.19 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਅਦਾ ਕਰਨੇ ਪੈਣਗੇ। ਹੁਣ ਤੱਕ ਲੋਕ 3.49 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 100 ਯੂਨਿਟ ਤੱਕ ਬਿਜਲੀ ਦੇ ਬਿੱਲ ਅਦਾ ਕਰ ਰਹੇ ਹਨ।

electricity prices increased in

ਇਸੇ ਤਰ੍ਹਾਂ ਲੋਕਾਂ ਨੂੰ 2 ਕਿਲੋਵਾਟ ਤੱਕ 100 ਤੋਂ 300 ਯੂਨਿਟ ਬਿਜਲੀ ਦੇ ਬਿੱਲ 5 ਰੁਪਏ 84 ਪੈਸੇ ਪ੍ਰਤੀ ਯੂਨਿਟ ਦੀ ਬਜਾਏ 6 ਰੁਪਏ 64 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾ ਕਰਨੇ ਪੈਣਗੇ। 300 ਤੋਂ ਵੱਧ ਯੂਨਿਟਾਂ ਲਈ 7 ਰੁਪਏ 30 ਪੈਸੇ ਦੀ ਬਜਾਏ 7 ਰੁਪਏ 75 ਪੈਸੇ ਦੀ ਦਰ ਨਾਲ ਬਿਜਲੀ ਬਿੱਲ ਅਦਾ ਕਰਨਾ ਹੋਵੇਗਾ। 2 ਤੋਂ 7 ਕਿਲੋਵਾਟ ਲਈ 100 ਯੂਨਿਟ ਬਿਜਲੀ ਦੀ ਖਪਤ 3.74 ਰੁਪਏ ਤੋਂ ਵਧਾ ਕੇ 4.44 ਪੈਸੇ, 100 ਤੋਂ 300 ਯੂਨਿਟ ਲਈ 5.84 ਰੁਪਏ 6.64 ਪੈਸੇ ਅਤੇ 300 ਤੋਂ ਵੱਧ ਯੂਨਿਟ ਲਈ ਖਪਤਕਾਰਾਂ ਲਈ 7 ਰੁਪਏ ਤੋਂ ਵਧਾ ਕੇ 30 ਪੈਸੇ ਤੋਂ ਵਧਾ ਕੇ ਪੈਸੇ 7.75 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : PAK : ਚੀਫ਼ ਜਸਟਿਸ ਤੋਂ ਅਸਤੀਫ਼ੇ ਦੀ ਮੰਗ, ਮਰੀਅਮ ਨਵਾਜ਼ ਬੋਲੀ- ‘ਸੁਪਰੀਮ ਕੋਰਟ ‘ਇਮਰਾਨਦਾਰੀ’ ਵਿਖਾ ਰਹੀ’

ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਦਰਾਂ ਅਨੁਸਾਰ 7 ਤੋਂ 50 ਕਿਲੋਵਾਟ ਕੁਨੈਕਸ਼ਨ ਵਾਲੇ ਖਪਤਕਾਰਾਂ ਨੂੰ ਹੁਣ 100 ਯੂਨਿਟਾਂ ਲਈ 4.64 ਰੁਪਏ ਤੋਂ ਵਧਾ ਕੇ 5.34 ਰੁਪਏ, 100 ਤੋਂ 300 ਯੂਨਿਟਾਂ ਲਈ 6.50 ਤੋਂ 7.15 ਰੁਪਏ ਅਤੇ ਇਸ ਤੋਂ ਵੱਧ ਲਈ 7.15 ਰੁਪਏ ਕਰ ਦਿੱਤਾ ਗਿਆ ਹੈ। 300 ਯੂਨਿਟ ਬਿਜਲੀ ਦਰ 7.50 ਰੁਪਏ ਤੋਂ ਵਧਾ ਕੇ 7.75 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਗੈਰ-ਰਿਹਾਇਸ਼ੀ ਅਤੇ ਉਦਯੋਗਿਕ ਖਪਤਕਾਰਾਂ ਲਈ ਵੀ ਨਵੀਆਂ ਦਰਾਂ ਜਾਰੀ ਕੀਤੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਪੰਜਾਬੀਆਂ ਨੂੰ ਵੱਡਾ ਝਟਕਾ, ਬਿਜਲੀ ਦੀਆਂ ਵਧੀਆਂ ਕੀਮਤਾਂ, ਜਾਣੋ ਨਵੇਂ ਰੇਟ appeared first on Daily Post Punjabi.

ਪੰਜਾਬ ‘ਚ ਪਹਿਲੀ ਵਾਰ ਥਰਮਲ ਕੈਮਰੇ ਨਾਲ ਲੈਸ ਡਰੋਨ ਨਾਲ ਹੋਵੇਗੀ ਬਿਜਲੀ ਟਰਾਂਸਮਿਸ਼ਨ ਲਾਈਨਾਂ ਦੀ ਸਕੈਨਿੰਗ
ਰਵਾਇਤੀ ਤਰੀਕੇ ਨਾਲ ਬਿਜਲੀ ਲਾਈਨਾਂ ਦੀ ਪੈਟਰੋਲਿੰਗ ਵਿੱਚ ਕਠਿਨਾਈ ਤੇ ਇਸ ਪ੍ਰੋਸੈੱਸ ਵਿੱਚ ਲੱਗਣ ਵਾਲੇ ਸਮੇਂ ਦੀ ਬੱਚਤ ਦੇ ਲਈ ਪਹਿਲੀ ਵਾਰ ਪੌਂਗ ਡੈਮ ਤੋਂ ਪੰਜਾਬ ਨੂੰ ਵੱਖ-ਵੱਖ ਥਾਵਾਂ ਤੱਕ ਬਿਜਲੀ ਦੀਆਂ ਲਾਈਨਾਂ ਦੀ ਸਕੈਨਿੰਗ ਡਰੋਨ ਕੈਮਰਿਆਂ ਰਾਹੀਂ ਕੀਤੀ ਜਾਵੇਗੀ । ਇਹ ਡੈਮ ਪਹਾੜਾਂ ਵਿੱਚ ਬਣਿਆ ਹੈ, ਜਿਸ ਕਾਰਨ ਇਸ ਨੂੰ ਰਵਾਇਤੀ ਤਰੀਕੇ ਨਾਲ ਲਾਈਨਾਂ ਦੀ ਜਾਂਚ ਕਰਨ ਵਿੱਚ ਲੰਬਾ ਸਮਾਂ ਲੱਗ ਜਾਂਦਾ ਸੀ।

Scanning of power transmission lines

ਹੁਣ ਥਰਮਲ ਕੈਮਰਿਆਂ ਨਾਲ ਲੈਸ ਡਰੋਨ ਲਗਪਗ 23 ਕਿਲੋਮੀਟਰ ਦੀ ਲਾਈਨ ਨੂੰ ਇਸ ਤਰ੍ਹਾਂ ਸਕੈਨ ਕਰਨਗੇ ਕਿ ਜਿਨ੍ਹਾਂ ਹਿੱਸਿਆਂ ਵਿੱਚ ਨੁਕਸ ਪੈ ਸਕਦਾ ਹੈ, ਉਨ੍ਹਾਂ ਦੀ ਸਹੀ ਸਥਿਤੀ ਪਹਿਲਾਂ ਹੀ ਪਤਾ ਲੱਗ ਸਕੇਗੀ । ਇਸ ਤਰ੍ਹਾਂ ਕੋਈ ਲੰਮਾ ਬਰੇਕਡਾਊਨ ਨਹੀਂ ਹੋਵੇਗਾ ਅਤੇ ਇਸ ਕਾਰਨ ਹੋਣ ਵਾਲੇ ਰੈਵੇਨਿਊ ਦੀ ਬਚਤ ਹੋਵੇਗੀ । ਪਾਵਰਕਾਮ ਦੇ ਟਰਾਂਸਮਿਸ਼ਨ ਵਿੰਗ ਦੇ ਇੰਜਨੀਅਰਾਂ ਨੇ ਪਾਇਲਟ ਪ੍ਰਾਜੈਕਟ ਪਲਾਨ ਤਿਆਰ ਕੀਤਾ ਹੈ। ਡਰੋਨ ਇੰਨਾ ਸ਼ਕਤੀਸ਼ਾਲੀ ਹੋਵੇਗਾ ਕਿ ਬਿਜਲੀ ਤਾਰਾਂ ਦੀ ਮੈਗਰੇਟਿਕ ਫੀਲਡ ਨੂੰ ਬਰਦਾਸ਼ਤ ਕਰਦੇ ਹੋਏ ਉੱਡ ਸਕਦਾ ਹੈ। ਡਰੋਨ ਵਿੱਚ ਵਿਸ਼ੇਸ਼ ਥਰਮਲ ਕੈਮਰੇ ਤਾਰ ਵਿਚਲੇ ਤਾਪਮਾਨ ਦਾ ਪਤਾ ਲਗਾਉਂਦੇ ਹਨ ਕਿ ਤਾਰ ਕਿੱਥੋਂ ਕਮਜ਼ੋਰ ਹੋ ਕੇ ਟੁੱਟ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਵਿਗੜੇਗਾ ਮੌਸਮ ! ਮੀਂਹ ਦੇ ਨਾਲ ਅੱਜ ਚੱਲਣਗੀਆਂ ਠੰਡੀਆਂ ਹਵਾਵਾਂ, ਅਲਰਟ ਜਾਰੀ

ਟ੍ਰਾਂਸਮਿਸ਼ਨ ਟਾਵਰ ਨਾਲ ਬੰਨ੍ਹੀਆਂ ਪਾਵਰ ਕੇਬਲਾਂ ਦੇ ਵਿਚਾਲੇ ਇੱਕ ਇਨਸੂਲੇਸ਼ਨ ਡਿਸਕ ਹੁੰਦੀ ਹੈ। ਇਹ ਡਿਸਕ ਤਾਰ ਨੂੰ ਬੰਨ੍ਹ ਕੇ ਰੱਖਦੀ ਹੈ ਅਤੇ ਨਾਲ ਹੀ ਬਿਜਲੀ ਟਾਵਰ ਵਿੱਚ ਕਰੰਟ ਆਉਣ ਤੋਂ ਰੋਕਦੀ ਹੈ। ਅਕਸਰ, ਅਸਮਾਨੀ ਬਿਜਲੀ ਡਿੱਗਣ, ਸਰਦੀ ਦੇ ਸੀਜ਼ਨ ਵਿੱਚ ਧੁੰਦ ਕਾਰਨ ਕਾਰਬਨ ਦੇ ਪ੍ਰਭਾਵ ਵਿੱਚ ਇਹ ਇਨਸੂਲੇਸ਼ਨ ਡਿਸਕਾਂ ਧਮਾਕੇ ਨਾਲ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸਮੇਂ ਸਿਰ ਸਾਫ਼ ਕਰਨਾ ਅਤੇ ਕਮਜ਼ੋਰ ਹੋਣ ‘ਤੇ ਹਟਾਉਣਾ ਜ਼ਰੂਰੀ ਹੁੰਦਾ ਹੈ। ਪਹਾੜੀ ਖੇਤਰਾਂ ਵਿੱਚ ਡਰੋਨ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬ ‘ਚ ਪਹਿਲੀ ਵਾਰ ਥਰਮਲ ਕੈਮਰੇ ਨਾਲ ਲੈਸ ਡਰੋਨ ਨਾਲ ਹੋਵੇਗੀ ਬਿਜਲੀ ਟਰਾਂਸਮਿਸ਼ਨ ਲਾਈਨਾਂ ਦੀ ਸਕੈਨਿੰਗ appeared first on Daily Post Punjabi.

ਮਾਨ ਸਰਕਾਰ ਦਾ ਵੱਡਾ ਐਕਸ਼ਨ, ਕਰੋੜਾਂ ਦੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਹੁਣ ‘ਖ਼ਾਸ’ ਡਿਫਾਲਟਰਾਂ ਖਿਲਾਫ਼ ਸਖਤ ਕਦਮ ਚੁੱਕੇ ਜਾ ਰਹੇ ਹੈ ਜਿਨ੍ਹਾਂ ਨੇ ਬਿਜਲੀ ਬਿੱਲ ਲੱਖਾਂ-ਕਰੋੜਾਂ ਵਿੱਚ ਹਨ। ਇਨ੍ਹਾਂ ਧਨਾਢ ਖਪਤਕਾਰਾਂ ਵੱਲੋਂ ਕਈ ਸਾਲਾਂ ਤੋਂ ਬਿਜਲੀ ਬਿੱਲ ਤਾਰ ਨਹੀਂ ਰਹੇ ਸਨ। ਪਾਵਰਕੌਮ ਵੱਲੋਂ ਪੰਜ ਲੱਖ ਤੋਂ ਵੱਧ ਰਕਮ ਦੇ ਡਿਫਾਲਟਰਾਂ ਦਾ ਅੰਕੜਾ ਕੱਢਿਆ ਹੈ ਜਿਸ ਅਨੁਸਾਰ ਸੂਬੇ ਵਿੱਚ 900 ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਪੰਜ ਲੱਖ ਤੋਂ ਵੱਧ ਬਿਜਲੀ ਬਕਾਇਆ ਖੜ੍ਹਾ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਦਰਜਨ ਡਿਫਾਲਟਰ ਅਜਿਹੇ ਵੀ ਲੱਭੇ ਹਨ ਜਿਨ੍ਹਾਂ ਵੱਲ ਪ੍ਰਤੀ ਕੁਨੈਕਸ਼ਨ ਇੱਕ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਖੜ੍ਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਸੀ।

Big action of Mann govt

ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੁਬਾਨੀ ਹੁਕਮ ਦਿੱਤਾ ਸੀ ਕਿ ਸਭ ਤੋਂ ਪਹਿਲਾਂ ਬਕਾਇਆ ਵਸੂਲੀ ਵੱਡੇ ਡਿਫਾਲਟਰਾਂ ਤੋਂ ਸ਼ੁਰੂ ਕੀਤੀ ਜਾਵੇ, ਨਾ ਕਿ ਪਿੰਡਾਂ ਦੇ ਵਿਹੜਿਆਂ ਵਿੱਚੋਂ। ਪਾਵਰਕੌਮ ਦੇ ਪੰਜ ਲੱਖ ਤੋਂ ਵੱਧ ਬਕਾਇਆ ਰਕਮ ਵਾਲੇ ਡਿਫਾਲਟਰਾਂ ਵੱਲ 120 ਕਰੋੜ ਦੀ ਰਾਸ਼ੀ ਬਕਾਇਆ ਖੜ੍ਹੀ ਹੈ। ਇਨ੍ਹਾਂ ਵਿੱਚ ਸਬ ਅਰਬਨ ਸਰਕਲ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 170 ਵੱਡੇ ਡਿਫਾਲਟਰ ਹਨ ਜਦੋਂ ਕਿ ਮੋਹਾਲੀ ਵਿੱਚ 104 ਵੱਡੇ ਡਿਫਾਲਟਰਾਂ ਵੱਲ 19.61 ਕਰੋੜ ਦੀ ਰਾਸ਼ੀ ਬਕਾਇਆ ਹੈ। ਪਾਵਰਕੌਮ ਦੇ ਦੱਖਣੀ ਜ਼ੋਨ ਵਿਚ ਅੱਠ ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਹੈ।

ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ

ਉੱਥੇ ਹੀ ਦੂਜੇ ਪਾਸੇ ਪੱਛਮੀ ਜ਼ੋਨ ਵਿੱਚ ਚਾਰ ਡਿਫਾਲਟਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵੱਲ ਪ੍ਰਤੀ ਖਪਤਕਾਰ ਕਰੋੜ ਤੋਂ ਵੱਧ ਬਕਾਇਆ ਰਾਸ਼ੀ ਹੈ। ਮਲੋਟ ਦੇ ਇੱਕ ਡਿਫਾਲਟਰ ਵੱਲ ਡੇਢ ਕਰੋੜ ਅਤੇ ਦੂਜੇ ਵੱਲ 1.17 ਕਰੋੜ ਦਾ ਬਕਾਇਆ ਹੈ। ਪਾਵਰਕੌਮ ਵੱਲੋਂ ਬੀਤੇ ਦਿਨਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ 499 ਵੱਡੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ ਜਿਨ੍ਹਾਂ ਵੱਲ 52 ਕਰੋੜ ਦੀ ਰਾਸ਼ੀ ਫਸੀ ਹੋਈ ਸੀ। ਪਾਵਰਕੌਮ ਵੱਲੋਂ ਸਰਹੱਦੀ ਜ਼ੋਨ ਵਿੱਚ ਸਭ ਤੋਂ ਵੱਧ 165 ਕੁਨੈਕਸ਼ਨ ਕੱਟੇ ਗਏ ਹਨ। ਇਸ ਮੁਹਿੰਮ ਦੇ ਜ਼ਰੀਏ ਪਾਵਰਕੌਮ ਨੇ 132 ਵੱਡੇ ਡਿਫਾਲਟਰਾਂ ਤੋਂ 8.25 ਕਰੋੜ ਦੀ ਰਕਮ ਵਸੂਲ ਵੀ ਕੀਤੀ ਗਈ ਹੈ।

Big action of Mann govt

ਦੱਖਣੀ ਜ਼ੋਨ ਦੇ ਮੁੱਖ ਇੰਜਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਸਰਕਾਰੀ ਖਪਤਕਾਰਾਂ ਦੇ 71 ਕੁਨੈਕਸ਼ਨਾਂ ਵਿਰੁੱਧ 352.55 ਲੱਖ ਰੁਪਏ ਅਤੇ ਗੈਰ-ਸਰਕਾਰੀ ਖ਼ਪਤਕਾਰਾਂ ਦੇ 1439 ਕੁਨੈਕਸ਼ਨਾਂ ਵੱਲ ਖੜ੍ਹੀ 464.6 ਲੱਖ ਰੁਪਏ ਦੀ ਰਕਮ ਵਸੂਲੀ ਜਾ ਚੁੱਕੀ ਹੈ। ਮੁੱਖ ਇੰਜਨੀਅਰ ਸੰਦੀਪ ਗੁਪਤਾ ਨੇ ਅਪੀਲ ਕੀਤੀ ਕਿ ਜਿਹੜੇ ਵੀ ਸਨਅਤੀ, ਵਪਾਰਕ, ਘਰੇਲੂ ਆਦਿ ਸਰਕਾਰੀ ਜਾਂ ਗੈਰ-ਸਰਕਾਰੀ ਖ਼ਪਤਕਾਰਾਂ ਵੱਲ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜ੍ਹੀ ਹੈ, ਉਹ ਇਹ ਰਕਮ ਨਕਦ ਜਾਂ ਵੱਖ-ਵੱਖ ਡਿਜੀਟਲ ਸਹੂਲਤਾਂ ਰਾਹੀਂ ਤੁਰੰਤ ਜਮ੍ਹਾਂ ਕਰਵਾਉਣ । ਉਨ੍ਹਾਂ ਕਿਹਾ ਕਿ ਖ਼ਪਤਕਾਰ ਇਸ ਰਕਮ ਦੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖਣ ਤਾਂ ਜੋ ਸਬੂਤ ਵਜੋਂ ਇਹ ਦਿਖਾਈ ਜਾ ਸਕੇ ।

ਦੱਸ ਦੇਈਏ ਕਿ ਪਾਵਰਕੌਮ ਵੱਲੋਂ ਸਿਖਰਲੇ ਡਿਫਾਲਟਰਾਂ ਤੋਂ ਸ਼ੁਰੂਆਤ ਕਰਕੇ ਹੇਠਾਂ ਵੱਲ ਨੂੰ ਵਧਣ ਦੀ ਰਣਨੀਤੀ ਬਣਾਈ ਗਈ ਹੈ। ਆਮ ਡਿਫਾਲਟਰਾਂ ਨੂੰ ਪਾਵਰਕੌਮ ਨੇ ਪ੍ਰੇਰ ਕੇ ਬਕਾਇਆ ਵਸੂਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਧਿਕਾਰੀ ਇਨ੍ਹਾਂ ਖਪਤਕਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਡਿਫਾਲਟਰ ਖਪਤਕਾਰਾਂ ਨੂੰ ਬਕਾਏ ਤਾਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਹੋਰ ਰਾਹ ਨਾ ਬਚਿਆ ਤਾਂ ਉਦੋਂ ਅਖੀਰਲੇ ਹਥਿਆਰ ਵਜੋਂ ਆਮ ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

The post ਮਾਨ ਸਰਕਾਰ ਦਾ ਵੱਡਾ ਐਕਸ਼ਨ, ਕਰੋੜਾਂ ਦੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ appeared first on Daily Post Punjabi.

ਪੰਜਾਬ ਦੇ ਹਰ ਘਰ ਨੂੰ ਦਿਆਂਗੇ 800 ਯੂਨਿਟ ਬਿਜਲੀ ਫ੍ਰੀ, ਖਜ਼ਾਨੇ ‘ਤੇ ਵੀ ਨਹੀਂ ਪਾਵਾਂਗੇ ਬੋਝ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਬਸਪਾ-ਅਕਾਲੀ ਦਲ ਗਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਵਿੱਚ ਘਰਾਂ ਦੀ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਕਰ ਦਿੱਤੀ ਜਾਵੇਗੀ, ਯਾਨੀ ਕਿ ਦੋ ਮਹੀਨਿਆਂ ਵਿੱਚ 800 ਯੂਨਿਟ ਫ੍ਰੀ ਹੋ ਜਾਵੇਗੀ।

Sukhbir badal big annoucement

ਗੌਰਤਲਬ ਹੈ ਕਿ ਪੰਜਾਬ ਵਿੱਚ ਬਿਜਲੀ ਇਕ ਅਹਿਮ ਮੁੱਦਾ ਹੈ ਅਤੇ ਹਰ ਸਿਆਸੀ ਪਾਰਟੀ ਇਸ ਨੂੰ ਭੁੰਨ੍ਹਾਂ ਰਹੀ ਹੈ। ਇੰਨਾ ਹੀ ਨਹੀਂ ਸੁਖਬੀਰ ਬਾਦਲ ਮੁਫ਼ਤ ਬਿਜਲੀ ਦੇਣ ਦਾ ਰੋਡਮੈਪ ਵੀ ਤਿਆਰ ਕਰ ਚੁੱਕੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਸਬਸਿਡੀ ਦਾ ਭਾਰ ਨਹੀਂ ਪੈਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੀ ਪ੍ਰਦੂਸ਼ਣ ‘ਤੇ ਵੱਡੀ ਟਿੱਪਣੀ, ਕਿਹਾ- ‘ਲਾਕਡਾਊਨ ‘ਤੇ ਵਿਚਾਰ ਕਰੇ ਸਰਕਾਰ’

ਸੀ. ਆਈ. ਆਈ. ਦੇ ਪ੍ਰੋਗਰਾਮ ਵਿੱਚ ਉਦਯੋਗਪਤੀਆਂ ਨਾਲ ਰੋਡਮੈਪ ਸਾਂਝਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚੋਂ 15,000 ਕਰੋੜ ਸਬਸਿਡੀ ਬਿੱਲ ਵਜੋਂ ਬਿਜਲੀ ਬੋਰਡ ਨੂੰ ਜਾਂਦਾ ਹੈ ਅਤੇ ਇਹ ਰਕਮ ਹਰ ਸਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਪੈਸਾ ਕਿਉਂ ਖਰਚ ਕਰਨਾ, ਸੋਲਰ ਪਲਾਂਟ ਲਾਏ ਜਾ ਸਕਦੇ ਹਨ ਅਤੇ ਇਸ ਦੀ ਬਜਾਏ ਬਿਜਲੀ ਦਿੱਤੀ ਜਾ ਸਕਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਰੇਕ ਖੇਤੀ ਫੀਡਰ ਵਿੱਚ ਇੱਕ ਸੋਲਰ ਪਲਾਂਟ ਲੱਗ ਸਕਦਾ ਹੈ, ਜੋ ਸਾਨੂੰ ਆਤਮਨਿਰਭਰ ਬਣਾ ਸਕਦਾ ਹੈ।

Sukhbir badal big annoucement

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸੂਬੇ ਵਿੱਚ ਰਾਜਨੀਤੀ ਗਰਮਾ ਰਹੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਨਵੇਂ-ਨਵੇਂ ਐਲਾਨ ਕੀਤੇ ਜਾ ਰਹੇ ਹਨ। ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਆਦਿ ਦੇ ਵਾਅਦੇ ਕੀਤੇ ਜਾ ਰਹੇ ਹਨ। ਸੀ. ਐੱਮ. ਚੰਨੀ ਸਰਕਾਰ ਨੇ ਬਿਜਲੀ ਤਾਂ ਸਸਤੀ ਕੀਤੀ ਹੈ ਪਰ ਖਜ਼ਾਨੇ ਤੇ ਸਬਸਿਡੀ ਦੇ ਵਧਣ ਵਾਲੇ ਬੋਝ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਚਿੰਤਾ ਜਤਾ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਪੰਜਾਬ ਦੇ ਹਰ ਘਰ ਨੂੰ ਦਿਆਂਗੇ  800 ਯੂਨਿਟ ਬਿਜਲੀ ਫ੍ਰੀ, ਖਜ਼ਾਨੇ ‘ਤੇ ਵੀ ਨਹੀਂ ਪਾਵਾਂਗੇ ਬੋਝ : ਸੁਖਬੀਰ ਬਾਦਲ appeared first on Daily Post Punjabi.

ਕੀ ਪੰਜਾਬ ਦੇ ਲੋਕਾਂ ਨੂੰ Navjot Sidhu ਕਰ ਰਹੇ ਨੇ ਗੁੰਮਰਾਹ, ਬਿਜਲੀ ਸਮਝੌਤਿਆਂ ਦੇ ਪਿੱਛੇ ਦੀ ਅਸਲ ਕਹਾਣੀ!
The post ਕੀ ਪੰਜਾਬ ਦੇ ਲੋਕਾਂ ਨੂੰ Navjot Sidhu ਕਰ ਰਹੇ ਨੇ ਗੁੰਮਰਾਹ, ਬਿਜਲੀ ਸਮਝੌਤਿਆਂ ਦੇ ਪਿੱਛੇ ਦੀ ਅਸਲ ਕਹਾਣੀ! appeared first on Daily Post Punjabi.

ਛੇ ਦਿਨਾਂ ਤੋਂ ਬਿਜਲੀ ਬੰਦ, ਕਿਸਾਨ ਕਿਰਾਏ ‘ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜ਼ਬੂਰ
Power outage for six days: ਪੰਜਾਬ ਸਰਕਾਰ ਦਾਵਾ ਤਾਂ ਕਰ ਰਹੀ ਹੈ, ਕਿ ਕਿਸਾਨਾਂ ਨੂੰ ਖੇਤੀ ਕਰਨ ਦੇ ਲਈ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਪੰਜਾਬ ਸਰਕਾਰ ਦਾ ਇਹ ਦਾਵਾ ਕੀਤੇ ਨਾ ਕਿਤੇ ਝੂਠਾ ਸਾਬਿਤ ਹੁੰਦਾ ਦਿਖ ਰਿਹਾ ਹੈ। ਜਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਪੈਂਦੇ ਪਿੰਡ ਸ਼ਾਮਪੁਰਾ ਵਿਖੇ ਪਿਛਲੇ ਕਰੀਬ 6 ਦਿਨਾਂ ਤੋਂ ਖੇਤਾਂ ਦੇ ਵਿਚ ਬਿਜਲੀ ਨਹੀਂ ਆ ਰਹੀ ਹੈ, ਜਿਸ ਕਰਕੇ ਖੇਤੀ ਕਰਨ ਵਿਚ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ।

Power outage for six days

ਕੁਝ ਕਿਸਾਨਾਂ ਦੇ ਕੋਲ ਤਾਂ ਆਪਣੇ ਜਨਰੇਟਰ ਹਨ, ਲੇਕਿਨ ਕੁਝ ਕਿਸਾਨ ਕਿਰਾਏ ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜਬੂਰ ਹੋ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਡੀਜ਼ਲ ਇਨਾ ਮਹਿੰਗਾ ਹੋ ਚੁਕਾ ਹੈ ਕਿ ਖੇਤੀ ਕਰਨੀ ਵੀ ਔਖੀ ਹੋ ਗਈ ਹੈ। ਇਸ ਤੋਂ ਅਲਾਵਾ ਉਨ੍ਹਾਂ ਦੇ ਪਿੰਡ ਵਿਚ ਘਰਾਂ ਦੀ ਬਿਜਲੀ ਵੀ ਸਹੀ ਢੰਗ ਨਾਲ ਨਹੀਂ ਆ ਰਹੀ, ਬਿਜਲੀ ਦੇ ਲੰਬੇ-ਲੰਬੇ ਕਟ ਲਗ ਰਹੇ ਹਨ, ਜਿਸ ਖੇਤ ਅਤੇ ਘਰ ਵਿਚ ਜਨਰੇਟਰ ਚਲਾਉਣਾ ਪੈ ਰਿਹਾ ਹੈ। ਬਿਜਲੀ ਨਾ ਮਿਲਣ ਕਰਕੇ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਹੀ ਢੰਗ ਨਾਲ ਬਿਜਲੀ ਦੀ ਸਪਲਾਈ ਦਿੱਤੀ ਜਾਵੇ।

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਰੁਪਿੰਦਰ ਸਿੰਘ ਸ਼ਾਮਪੁਰਾ, ਸਤਵਿੰਦਰ ਸਿੰਘ, ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਪਿਛਲੇ ਕਰੀਬ 6 ਦਿਨਾਂ ਤੋਂ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ ਵਿਚ ਕੰਮ ਵੀ ਨਹੀਂ ਹੋ ਰਿਹਾ ਹੈ, ਬਿਜਲੀ ਨਹੀਂ ਆਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਅਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਜਨਰੇਟਰ ਕਿਰਾਏ ਤੇ ਲਿਆਉਣਾ ਪੈਂਦਾ ਹੈ।

Power outage for six days

ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਤ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਆਏ ਦੇ ਕੋਲ ਲੀਟਰ ਡੀਜ਼ਲ ਹੋ ਗਿਆ ਹੈ, ਅਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ, ਜਿਸ ਨਾਲ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਉਹ ਹਜਾਰਾਂ ਰੁਪਏ ਦਾ ਡੀਜ਼ਲ ਫੂਕ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ, ਲੇਕਿਨ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿਚ ਨਹੀਂ। 6 ਦਿਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਸੀ, ਉਸਦੇ ਵਿਚ ਵੀ ਬਿਜਲੀ ਦੇ ਕਟ ਲੱਗ ਜਾਂਦੇ ਸੀ। ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਣ ਕਰਕੇ ਪਾਣੀ ਨਹੀਂ ਮਿਲ ਰਿਹਾ, ਜਿਸ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਬਿਲਜੀ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਓਹ ਕਹਿੰਦੇ ਹਨ ਕਿ ਸਾਡੇ ਕੋਲ ਕਰਮਚਾਰੀ ਘਟ ਹਨ, ਜਿਸ ਕਰਕੇ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਦਿਤੀ ਜਾਵੇ, ਜਿਸ ਨਾਲ ਪ੍ਰੇਸ਼ਾਨੀ ਨਾ ਹੋ ਸਕੇ।

The post ਛੇ ਦਿਨਾਂ ਤੋਂ ਬਿਜਲੀ ਬੰਦ, ਕਿਸਾਨ ਕਿਰਾਏ ‘ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜ਼ਬੂਰ appeared first on Daily Post Punjabi.

ਅਬੋਹਰ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ
ਪਿੰਡ ਵਾਸੀਆਂ ਮੁਤਾਬਕ ਦਲਬੀਰ ਖੇੜਾ ਪਿੰਡ ਵਿੱਚ 250 ਮੋਟਰ ਕੁਨੈਕਸ਼ਨ ਮਨਜ਼ੂਰ ਜਦਕਿ ਚੱਲ ਰਹੀਆਂ ਹਨ 600 ਦੇ ਕਰੀਬ ਮੋਟਰਾਂ ਜਿਸ ਦੇ ਕਾਰਨ ਇਹ ਤਿੰਨ ਪਿੰਡ ਬਿਜਲੀ ਦੀ ਦਿੱਕਤ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਸੰਕਟ ਨੂੰ ਲੈ ਕੇ ਜਿਥੇ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਗਰਾਊਂਡ ਤੇ ਲੋਕਾਂ ਦਾ ਬੁਰਾ ਹਾਲ ਹੈ। ਅਬੋਹਰ ਹਲਕੇ ਦੇ ਤਿੰਨ ਪਿੰਡਾਂ ਢੀਂਗਾਵਾਲੀ, ਵਰਿਆਮਖੇਡ਼ਾ, ਸ਼ੇਰਗਡ਼੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਨਾ ਦਿਨ ਅਤੇ ਨਾ ਹੀ ਰਾਤ ਉਨ੍ਹਾਂ ਨੂੰ ਬਿਜਲੀ ਨਹੀਂ ਮਿਲ ਰਹੀ। ਜਿਸ ਦੇ ਚਲਦੇ ਫ਼ਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਉਨ੍ਹਾਂ ਦਾ ਵੀ ਜੀਵਨ ਅਸਤ ਵਿਅਸਤ ਹੋ ਚੁੱਕਿਆ ਹੈ।

ਪਿੰਡ ਵਾਸੀਆਂ ਦੱਸਿਆ ਕਿ ਪਿੰਡ ਦਲਬੀਰ ਖੇੜਾ ਦੇ ਵਿੱਚ ਮੋਟਰਾਂ ਦੇ ਢਾਈ ਸੌ ਦੇ ਕਰੀਬ ਕੁਨੈਕਸ਼ਨ ਪਾਸ ਹਨ। ਜਦਕਿ ਛੇ ਸੌ ਦੇ ਕਰੀਬ ਮੋਟਰਾਂ ਚੱਲ ਰਹੀਆਂ ਹਨ ਜਿਸ ਦੇ ਚੱਲਦਿਆਂ ਬਿਜਲੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਸਮੱਸਿਆ ਦਾ ਹੱਲ ਨਾ ਹੁੰਦੇ ਵੇਖ ਉਨ੍ਹਾਂ ਨੂੰ ਮਜਬੂਰੀ ‘ਚ ਧਰਨਾ ਲਾਉਣਾ ਪਿਆ ਅਤੇ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋ ਜਾਂਦੀ ਇਹ ਧਰਨਾ ਦਿਨ ਰਾਤ ਚੱਲਦਾ ਰਹੇਗਾ। ਉਧਰ ਇਸ ਮਾਮਲੇ ਤੇ ਜਦ ਬਿਜਲੀ ਮੁਲਾਜ਼ਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਮੱਸਿਆ ਦੀ ਜਾਂਚ ਕਰਨ ਦੀ ਗੱਲ ਆਖੀ ਹੈ।

The post ਅਬੋਹਰ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਦਿੱਤਾ ਗਿਆ ਧਰਨਾ appeared first on Daily Post Punjabi.

ਬਠਿੰਡਾ ਤੋਂ LIVE ਬੋਲਦੇ Harsimrat Badal ਨੇ ਖੜਕਾ ਕੇ ਰੱਖ’ਤੇ ਵਿਰੋਧੀ, ਸੁਣੋ ਬਿਜਲੀ ਮੁੱਦੇ ‘ਤੇ ਲਾਏ ਰਗੜੇ…
The post ਬਠਿੰਡਾ ਤੋਂ LIVE ਬੋਲਦੇ Harsimrat Badal ਨੇ ਖੜਕਾ ਕੇ ਰੱਖ’ਤੇ ਵਿਰੋਧੀ, ਸੁਣੋ ਬਿਜਲੀ ਮੁੱਦੇ ‘ਤੇ ਲਾਏ ਰਗੜੇ… appeared first on Daily Post Punjabi.

ਹੁਣ ਨਹੀਂ ਭਰਨਾ ਪਵੇਗਾ ਬਿਜਲੀ ਬਿੱਲ! ਸਿਰਫ 7500 ਰੁਪਏ ‘ਚ ਲਗਵਾਓ ਇਹ ਸਿਸਟਮ
no electricity bill solar system : ਹਰ ਮਹੀਨੇ ਬਿਜਲੀ ਦਾ ਬਿੱਲ ਇੰਨਾ ਕਿਉਂ ਆਉਂਦਾ ਹੈ, ਇੱਥੋਂ ਤਕ ਕਿ ਬਿਜਲੀ ਬਿੱਲ ਭੇਜਣ ਵਾਲਿਆਂ ਕੋਲ ਵੀ ਇਸ ਉਦੇਸ਼ ਸਵਾਲ ਦਾ ਜਵਾਬ ਨਹੀਂ ਹੋਵੇਗਾ। ਇਸ ਲਈ, ਬਿਹਤਰ ਹੈ ਕਿ ਬਿਜਲੀ ਦੇ ਬਿੱਲ ਨੂੰ ਘਟਾਉਣ ਵਿਚ ਸ਼ਾਮਲ ਹੋਵੋ, ਤਾਂ ਜੋ ਕੁਝ ਨਾ ਕੀਤਾ ਜਾਵੇ, ਕੀ ਇਹ ਹੋ ਸਕਦਾ ਹੈ। ਕਿਉਂਕਿ ਇਸ ਵਿਚ ਕੋਈ ਰਾਕੇਟ ਵਿਗਿਆਨ ਨਹੀਂ ਬਲਕਿ ‘ਸੂਰਜੀ’ ਵਿਗਿਆਨ ਹੈ । ਸੌਰ energy ਊਰਜਾ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਤੇਜ਼ੀ ਨਾਲ ਆਉਣ ਵਾਲੀ ਹੈ। ਭਾਰਤ ਸਰਕਾਰ ਨਵਿਆਉਣਯੋਗ ਸੰਬੰਧੀ ਕਈ ਯੋਜਨਾਵਾਂ ਵੀ ਚਲਾ ਰਹੀ ਹੈ। ਪਾਣੀ ਜਾਂ ਕੋਲੇ ਤੋਂ ਪੈਦਾ ਹੋਈ ਬਿਜਲੀ ‘ਤੇ ਸਾਡੀ ਨਿਰਭਰਤਾ ਨੂੰ ਘਟਾਉਣ ਲਈ, ਕੇਂਦਰ ਸਮੇਤ ਸਾਰੀਆਂ ਰਾਜ ਸਰਕਾਰਾਂ ਸੌਰ energy ਊਰਜਾ ‘ਤੇ ਸਬਸਿਡੀ ਵੀ ਦੇ ਰਹੀਆਂ ਹਨ । ਅੱਜ, ਸੂਰਜੀ ਰਜਾ ਖੇਤਾਂ, ਘਰਾਂ, ਦਫਤਰਾਂ, ਫੈਕਟਰੀਆਂ ਵਿੱਚ ਵਰਤੀ ਜਾ ਰਹੀ ਹੈ. ਬੱਸਾਂ, ਕਾਰਾਂ ਅਤੇ ਰੇਲ ਗੱਡੀਆਂ ਹੁਣ ਸੌਰ ਨਾਲ ਚੱਲ ਰਹੀਆਂ ਹਨ ।

no electricity bill solar system

ਸੌਰ Energy ਊਰਜਾ ਯੋਜਨਾ ਦੇ ਇਸ ਕੜੀ ਵਿਚ, ਹਰਿਆਣਾ ਸਰਕਾਰ ਹਰ ਘਰ ਨੂੰ ਸਵੈ-ਨਿਰਭਰ ਬਣਾਉਣ ਲਈ ਸੌਰ energy ਨੂੰ ਉਤਸ਼ਾਹਤ ਕਰ ਰਹੀ ਹੈ। ਰਾਜ ਦੇ ਹਰ ਘਰ ਵਿੱਚ ਸੋਲਰ ਪੈਨਲ ਲਗਾਉਣ ਲਈ ਇੱਕ ਵਿਸ਼ੇਸ਼ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ, ਹਰ ਪਰਿਵਾਰ energy ਦੇ ਮਾਮਲੇ ਵਿੱਚ ਸਵੈ-ਨਿਰਭਰ ਹੋ ਜਾਵੇਗਾ ਅਤੇ ਉਹ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਛੁਟਕਾਰਾ ਪਾਏਗਾ। ਮਨੋਹਰ ਜੋਤੀ ਸਕੀਮ ਤਹਿਤ ਹਰੇਕ ਪਰਿਵਾਰ ਨੂੰ 150 ਵਾਟ ਦਾ ਸੋਲਰ ਸਿਸਟਮ ਦਿੱਤਾ ਜਾਂਦਾ ਹੈ। ਲਿਥਿਅਮ ਬੈਟਰੀਆਂ ਵੀ ਸੋਲਰ ਸਿਸਟਮ ਨਾਲ ਦਿੱਤੀਆਂ ਗਈਆਂ ਹਨ। ਇਸ ਸਿਸਟਮ ਤੋਂ 3 ਐਲਈਡੀ ਲਾਈਟਾਂ, ਇੱਕ ਪੱਖਾ ਅਤੇ ਇੱਕ ਮੋਬਾਈਲ ਚਾਰਜਿੰਗ ਪੋਰਟ ਚਲਾਇਆ ਜਾ ਸਕਦਾ ਹੈ।150 ਵਾਟ ਦੇ ਸੋਲਰ ਪੈਨਲ ਅਤੇ ਸਾਰੇ ਉਪਕਰਣ ਦੀ ਕੀਮਤ 22,500 ਰੁਪਏ ਆਉਂਦੀ ਹੈ। ਹਰਿਆਣਾ ਸਰਕਾਰ ਇਸ ‘ਤੇ 15,000 ਰੁਪਏ ਦੀ ਸਬਸਿਡੀ ਦੇ ਰਹੀ ਹੈ। ਇਸ ਤਰ੍ਹਾਂ, ਸਕੀਮ ਦਾ ਲਾਭ ਸਿਰਫ 7,500 ਰੁਪਏ ਜਮ੍ਹਾ ਕਰਵਾ ਕੇ ਕੀਤਾ ਜਾ ਸਕਦਾ ਹੈ।

The post ਹੁਣ ਨਹੀਂ ਭਰਨਾ ਪਵੇਗਾ ਬਿਜਲੀ ਬਿੱਲ! ਸਿਰਫ 7500 ਰੁਪਏ ‘ਚ ਲਗਵਾਓ ਇਹ ਸਿਸਟਮ appeared first on Daily Post Punjabi.

ਅੱਧੀ ਰਾਤੀਂ ਟਰਾਂਸਫਾਰਮਰ ‘ਤੇ ਚੜ੍ਹੇ ਬਿਜਲੀ ਮੁਲਾਜ਼ਮ, ਗਰਿੱਡ ਮੁਲਾਜ਼ਮਾਂ ਨੇ ਛੱਡ ਦਿੱਤੀ ਬਿਜਲੀ…
electricity current 2 employees injured ਲੁਧਿਆਣਾ, (ਤਰਸੇਮ ਭਾਰਦਵਾਜ)-ਮਾਛੀਵਾੜਾ ਵਿਖੇ ਬਿਜਲੀ ਗਰਿੱਡ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਾਛੀਵਾੜਾ ਵਿਖੇ ਅੱਧੀ ਰਾਤ ਨੂੰ ਬਿਜਲੀ ਸਪਲਾਈ ਠੀਕ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਨਾਲ ਜ਼ਖ਼ਮੀਂ ਹੋ ਗਏ, ਜੋ ਇਲਾਜ ਲਈ ਹਸਪਤਾਲ ਦਾਖ਼ਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਵਿਖੇ ਬਿਜਲੀ ਸਪਲਾਈ ਖ਼ਰਾਬ ਹੋ ਗਈ, ਜਿਸ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਮੌਕੇ ’ਤੇ ਪੁੱਜੇ।

electricity current 2 employees injured

ਇਨ੍ਹਾਂ ਦੋਵਾਂ ਮੁਲਾਜ਼ਮਾਂ ਵੱਲੋਂ ਗਰਿੱਡ ’ਤੇ ਬੈਠੇ ਮੁਲਾਜ਼ਮ ਨੂੰ ਬਿਜਲੀ ਸਪਲਾਈ ਬੰਦ ਕਰਨ ਨੂੰ ਕਿਹਾ ਗਿਆ ਅਤੇ ਉਸ ਤੋਂ ਬਾਅਦ ਇਹ ਦੋਵੇਂ ਟਰਾਂਸਫਾਰਮ ਠੀਕ ਕਰਨ ਲਈ ਚੜ੍ਹ ਗਏ। ਅਜੇ ਦੋਵੇਂ ਕਰਮਚਾਰੀ ਬਿਜਲੀ ਸਪਲਾਈ ਠੀਕ ਕਰ ਰਹੇ ਸਨ ਕਿ ਅਚਾਨਕ ਗਰਿੱਡ ਤੋਂ ਬਿਜਲੀ ਛੱਡ ਦਿੱਤੀ ਗਈ, ਜਿਸ ਤੋਂ ਦੋਵਾਂ ਨੂੰ ਜ਼ਬਰਦਸਤ ਕਰੰਟ ਲੱਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗੇ। ਬਿਜਲੀ ਮਹਿਕਮੇ ’ਚ ਪੱਕੇ ਤੌਰ ’ਤੇ ਕੰਮ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਦੀਆਂ ਦੋਵੇਂ ਲੱਤਾਂ ’ਤੇ ਸੱਟਾਂ ਲੱਗੀਆਂ, ਜਦੋਂ ਕਿ ਕੱਚੇ ਮੁਲਾਜ਼ਮ ਬੂਟਾ ਸਿੰਘ ਦੀ ਧੌਣ ਦਾ ਮਣਕਾ ਹਿਲ ਗਿਆ।ਡਿਊਟੀ ’ਤੇ ਮੁਲਾਜ਼ਮ ਸੁੱਕਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਗਰਿੱਡ ’ਤੇ ਬੈਠੇ ਮੁਲਾਜ਼ਮ ਦੀ ਲਾਪਰਵਾਹੀ ਕਾਰਣ ਹੋਇਆ, ਜਿਸ ਨੇ ਬਿਨ੍ਹਾਂ ਦੱਸੇ ਬਿਜਲੀ ਛੱਡ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਧੀ ਰਾਤ ਦਾ ਹਾਦਸਾ ਹੋਇਆ ਹੈ ਪਰ ਅਜੇ ਤੱਕ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਇਲਾਜ ਲਈ ਜਾਂ ਹਾਲ-ਚਾਲ ਜਾਣਨ ਨਹੀਂ ਪੁੱਜਾ,ਦੂਜੇ ਪਾਸੇ ਠੇਕੇਦਾਰੀ ਸਿਸਟਮ ਰਾਹੀਂ ਡਿਊਟੀ ਕਰ ਰਹੇ ਬੂਟਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਸ ਹਾਦਸੇ ’ਚ ਉਨ੍ਹਾਂ ਦੇ ਨੌਜਵਾਨ ਲੜਕੇ ਦੀ ਧੌਣ ਦਾ ਮਣਕਾ ਹਿੱਲ ਗਿਆ ਤੇ ਹੋਰ ਸੱਟਾਂ ਵੀ ਲੱਗੀਆਂ ਪਰ ਇਲਾਜ ਲਈ ਅਜੇ ਤੱਕ ਮਹਿਕਮੇ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਨਹੀਂ ਪੁੱਜਾ। ਖ਼ਬਰ ਲਿਖੇ ਜਾਣ ਤੱਕ ਜਖ਼ਮੀ ਮੁਲਾਜ਼ਮ ਬੂਟਾ ਸਿੰਘ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ।

The post ਅੱਧੀ ਰਾਤੀਂ ਟਰਾਂਸਫਾਰਮਰ ‘ਤੇ ਚੜ੍ਹੇ ਬਿਜਲੀ ਮੁਲਾਜ਼ਮ, ਗਰਿੱਡ ਮੁਲਾਜ਼ਮਾਂ ਨੇ ਛੱਡ ਦਿੱਤੀ ਬਿਜਲੀ… appeared first on Daily Post Punjabi.