elisabeth borne Archives - Daily Post Punjabi

ਐਲਿਜ਼ਾਬੈਥ ਬੋਰਨ ਬਣੀ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ, PM ਦਾ ਅਹੁਦਾ ਸੰਭਾਲਣ ਵਾਲੀ ਬਣੀ ਦੂਜੀ ਮਹਿਲਾ
ਫਰਾਂਸ ਦੀ ਸਿਆਸਤਦਾਨ ਐਲਿਜ਼ਾਬੈਥ ਬੋਰਨ ਨੂੰ ਸੋਮਵਾਰ ਨੂੰ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਐਲਿਜ਼ਾਬੈਥ ਫਰਾਂਸ ਵਿੱਚ ਇਹ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਬਣ ਗਈ ਹੈ। ਬੋਰਨ ਪਿਛਲੀ ਸਰਕਾਰ ਵਿੱਚ ਕਿਰਤ ਮੰਤਰੀ ਸਨ ਤੇ ਹੁਣ ਜੀਨ ਕਾਸਟੈਕਸ ਦੀ ਥਾਂ ਲੈਣਗੇ। ਜਿਨ੍ਹਾਂ ਨੇ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਉਮੀਦ ਜਤਾਈ ਜਾ ਰਹੀ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਕਾਸਟੇਕਸ ਅਸਤੀਫ਼ਾ ਦੇਣਗੇ। ਮੈਕਰੋਨ ਤੇ ਬੋਰਨ ਆਉਣ ਵਾਲੇ ਦਿਨਾਂ ਵਿੱਚ ਪੂਰੀ ਸਰਕਾਰ ਦੀ ਨਿਯੁਕਤੀ ਕਰਨਗੇ।

Elisabeth Borne appointed France new PM

ਬੋਰਨ ਦੀ ਨਿਯੁਕਤੀ ਤੋਂ ਤੁਰੰਤ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ ਕਿ ਵਾਤਾਵਰਣ, ਸਿਹਤ, ਸਿੱਖਿਆ, ਪੂਰਾ ਰੁਜ਼ਗਾਰ, ਲੋਕਤੰਤਰੀ ਪੁਨਰ ਸੁਰਜੀਤੀ, ਯੂਰਪ ਅਤੇ ਸੁਰੱਖਿਆ: ਨਵੀਂ ਸਰਕਾਰ ਦੇ ਨਾਲ, ਅਸੀਂ ਫਰਾਂਸੀਸੀ ਲੋਕਾਂ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ: CM ਮਾਨ ਸਰਕਾਰ ਦਾ ਵੱਡਾ ਐਕਸ਼ਨ, ਸਿੱਧੀ ਕੁੰਡੀ ਨਾਲ ਚੱਲ ਰਹੇ 3 ਦਰਜਨ ਥਾਣਿਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ

ਦੱਸ ਦੇਈਏ ਕਿ ਬੋਰਨ ਐਡੀਥ ਕ੍ਰੇਸਨ ਤੋਂ ਬਾਅਦ ਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਹੈ, ਜਿਸ ਨੇ 1991 ਤੋਂ 1992 ਤੱਕ ਸਮਾਜਵਾਦੀ ਰਾਸ਼ਟਰਪਤੀ ਫ੍ਰਾਂਕੋਇਸ ਮਿਟਰੈਂਡ ਦੇ ਅਧੀਨ ਸੇਵਾ ਕੀਤੀ । 2020 ਤੋਂ ਕਿਰਤ ਮੰਤਰੀ ਦੇ ਤੌਰ ‘ਤੇ ਬੋਰਨ ਨੇ ਅਜਿਹੀਆਂ ਤਬਦੀਲੀਆਂ ਨੂੰ ਲਾਗੂ ਕੀਤਾ ਜਿਸ ਨਾਲ ਬੇਰੋਜ਼ਗਾਰ ਲੋਕਾਂ ਲਈ ਲਾਭ ਪ੍ਰਾਪਤ ਕਰਨਾ ਔਖਾ ਹੋ ਗਿਆ ਅਤੇ ਕੁਝ ਬੇਰੋਜ਼ਗਾਰ ਲੋਕਾਂ ਲਈ ਮਾਸਿਕ ਅਦਾਇਗੀਆਂ ਘਟਾਈਆਂ, ਮਜ਼ਦੂਰ ਯੂਨੀਅਨਾਂ ਅਤੇ ਖੱਬੇ ਪਾਸਿਓਂ ਆਲੋਚਨਾ ਹੋਈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਐਲਿਜ਼ਾਬੈਥ ਬੋਰਨ ਬਣੀ ਫਰਾਂਸ ਦੀ ਨਵੀਂ ਪ੍ਰਧਾਨ ਮੰਤਰੀ, PM ਦਾ ਅਹੁਦਾ ਸੰਭਾਲਣ ਵਾਲੀ ਬਣੀ ਦੂਜੀ ਮਹਿਲਾ appeared first on Daily Post Punjabi.