Elon Musk buys Twitter Archives - Daily Post Punjabi

Elon Musk ਦਾ ਹੋਇਆ Twitter, 44 ਬਿਲੀਅਨ ਡਾਲਰ ‘ਚ ਫਾਈਨਲ ਹੋਈ ਡੀਲ
ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368 ਅਰਬ ਰੁਪਏ ਦੀ ਡੀਲ ਕੀਤੀ ਹੈ। ਟਵਿੱਟਰ ਦੇ ਇੰਡੀਪੈਂਡੈਂਟ ਬੋਰਡ ਦੇ ਚੇਅਰਮੈਨ ਬ੍ਰੈਟ ਟੇਲਰ ਨੇ ਭਾਰਤੀ ਸਮੇਂ ਅਨੁਸਾਰ ਰਾਤ 12.24 ਵਜੇ ਇੱਕ ਪ੍ਰੈਸ ਰਿਲੀਜ਼ ਵਿੱਚ ਮਸਕ ਨਾਲ ਸੌਦੇ ਬਾਰੇ ਜਾਣਕਾਰੀ ਦਿੱਤੀ।

Elon Musk buys Twitter

ਮਸਕ ਨੂੰ ਟਵਿੱਟਰ ਦੇ ਹਰ ਸ਼ੇਅਰ ਲਈ 54.20 ਡਾਲਰ (4148 ਰੁਪਏ) ਚੁਕਾਉਣੇ ਹੋਣਗੇ। ਮਸਕ ਕੋਲ ਪਹਿਲਾਂ ਹੀ ਟਵਿੱਟਰ ਵਿੱਚ 9% ਦੀ ਹਿੱਸੇਦਾਰੀ ਹੈ। ਉਹ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਹਨ । ਤਾਜ਼ਾ ਡੀਲ ਤੋਂ ਬਾਅਦ ਉਸ ਦੀ ਕੰਪਨੀ ਵਿੱਚ 100% ਹਿੱਸੇਦਾਰੀ ਹੋ ਗਈ ਅਤੇ ਟਵਿੱਟਰ ਉਸਦੀ ਨਿੱਜੀ ਕੰਪਨੀ ਬਣ ਗਈ ਹੈ ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਅੰਗਦ ਦੱਤਾ ਦੇ ਘਰ ਪੁਲਿਸ ਨੇ ਮਾਰਿਆ ਛਾਪਾ, Netplus ਦਾ ਹਾਰਡਵੇਅਰ ਚੋਰੀ ਕਰਨ ਦਾ ਲੱਗਾ ਦੋਸ਼

ਇਸ ਸਬੰਧੀ ਟਵਿੱਟਰ ਨੇ ਜਾਣਕਾਰੀ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ 44 ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ । ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਟਵੀਟ ਕੀਤਾ, “ਮੈਨੂੰ ਉਮੀਦ ਹੈ ਕਿ ਮੇਰੇ ਸਭ ਤੋਂ ਬੁਰੇ ਆਲੋਚਕ ਵੀ ਟਵਿੱਟਰ ‘ਤੇ ਬਣੇ ਰਹਿਣਗੇ, ਕਿਉਂਕਿ ਫ੍ਰੀ ਸਪੀਚ ਦਾ ਇਹੀ ਮਤਲਬ ਹੈ।” ਮਸਕ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Elon Musk buys Twitter

ਦੱਸ ਦੇਈਏ ਕਿ ਇੱਕ ਰਿਪੋਰਟ ਮੁਤਾਬਕ ਐਲੋਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਬਣਨ ਤੋਂ ਬਾਅਦ ਟਵਿੱਟਰ ਦੇ ਸਾਰੇ ਸ਼ੇਅਰ ਹੋਲਡਰਾਂ ਨੂੰ ਹਰ ਸ਼ੇਅਰ ਦੇ ਬਦਲੇ 54.20 ਡਾਲਰ ਯਾਨੀ 4148 ਰੁਪਏ ਨਕਦ ਮਿਲਣਗੇ। ਸ਼ੇਅਰ ਦੀ ਇਹ ਕੀਮਤ ਮਸਕ ਦੇ ਟਵਿੱਟਰ ਵਿੱਚ ਆਪਣੀ 9% ਹਿੱਸੇਦਾਰੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਦੇ ਮੁਕਾਬਲੇ 38% ਵੱਧ ਹੈ। ਮਸਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਨੇ ਟਵਿੱਟਰ ਨੂੰ ਖਰੀਦਣ ਲਈ 46.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਇੰਤਜ਼ਾਮ ਕੀਤਾ ਹੈ । ਜਿਸ ਤੋਂ ਬਾਅਦ ਟਵਿੱਟਰ ਦੇ ਬੋਰਡ ਨੇ ਮਸਕ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ । ਐਤਵਾਰ ਨੂੰ ਮਸਕ ਦੇ ਆਫਰ ‘ਤੇ ਚਰਚਾ ਕਰਨ ਲਈ ਟਵਿੱਟਰ ਦੇ ਬੋਰਡ ਦੀ ਅਹਿਮ ਬੈਠਕ ਵੀ ਹੋਈ ਸੀ ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

The post Elon Musk ਦਾ ਹੋਇਆ Twitter, 44 ਬਿਲੀਅਨ ਡਾਲਰ ‘ਚ ਫਾਈਨਲ ਹੋਈ ਡੀਲ appeared first on Daily Post Punjabi.