elon musk news Archives - Daily Post Punjabi

ਕਿਉਂ ਖੁਦ ਨੂੰ ਏਲੀਅਨ ਦੱਸ ਰਹੇ ਹਨ Elon Musk? ਜਲਦ ਦੁਨੀਆ ਨੂੰ ਦੇਣਗੇ ਸਬੂਤ
ਐਲੋਨ ਮਸਕ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਖੁਦ ਨੂੰ ਏਲੀਅਨ ਦੱਸਿਆ ਹੈ। ਮਸਕ ਨੇ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਉਹ ਇਕ ਏਲੀਅਨ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਨੂੰ ਲੈ ਕੇ ਜਲਦ ਹੀ ਸਬੂਤ ਦੇਣ ਦੀ ਵੀ ਗੱਲ ਕਹੀ ਹੈ। ਮਸਕ ਤੋਂ ਪੁੱਛਿਆ ਗਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਕੋਈ ਇਨਸਾਨ ਨਹੀਂ ਸਗੋਂ ਇਕ ਏਲੀਅਨ ਹੈ। ਇਸ ਦੇ ਬਾਅਦ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਇਕ ਏਲੀਅਨ ਹੀ ਹਨ ਅਤੇ ਉਹ ਲੋਕਾਂ ਨੂੰ ਕਹਿੰਦੇ ਵੀ ਹਨ ਪਰ ਕੋਈ ਉਨ੍ਹਾਂ ‘ਤੇ ਯਕੀਨ ਨਹੀਂ ਕਰਦਾ ਹੈ।

ਐਲੋਨ ਮਸਕ ਨੇ ਇਸ ਵਾਰ ਖੁਦ ਨੂੰ ਏਲੀਅਨ ਹੀ ਨਹੀਂ ਦੱਸਿਆ ਸਗੋਂ ਇਸ ਵਾਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਸਬੂਤ ਦੇਣ ਦੀ ਗੱਲ ਵੀ ਕਹੀ ਹੈ। ਹਾਲਾਂਕਿ ਇਸ ਨੂੰ ਲੈ ਕੇ ਉਹ ਕਦੋਂ ਪੋਸਟ ਕਰਨਗੇ, ਇਸ ਦੀ ਕੋਈ ਟਾਈਮ ਲਾਈਨ ਦਾ ਜ਼ਿਕਰ ਨਹੀਂ ਕੀਤਾ ਹੈ ਜਾਂ ਫਿਰ ਇਹ ਸਿਰਫ ਇਕ ਮਜ਼ਾਕ ਹੈ।

ਇੰਨਾ ਹੀ ਨਹੀਂ ਐਲੋਨ ਮਸਕ ਨੇ ਇਨਸਾਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕੁਝ ਵਿਚਾਰ ਸ਼ੇਅਰ ਕੀਤੇ। ਉਨ੍ਹਾਂ ਕਿਹਾ ਕਿ ਇਨਸਾਨ ਏਆਈ ਨੂੰ ਅਰਥ ਤੇ ਉਦੇਸ਼ ਦਿੰਦੇ ਹਨ। ਇਸ ਨੂੰ ਡਿਟੇਲਸ ਵਿਚ ਦੱਸਣ ਲਈ ਉਨ੍ਹਾਂ ਨੇ ਸਾਡੇ ਦਿਮਾਗ ਦੀ ਤੁਲਨਾ ਏਆਈ ਦੇ ਕੰਮ ਕਰਨ ਦੇ ਤਰੀਕੇ ਨਾਲ ਕੀਤੀ ਹੈ। ਐਲੋਨ ਮਸਕ ਨੇ ਦਿਮਾਗ ਬਾਰੇ ਸਮਝਾਉਂਦੇ ਹੋਏ ਦੱਸਿਆ ਕਿ ਸਾਡੇ ਦਿਮਾਗ ਦੇ ਦੋ ਮੁੱਖ ਪਾਰਟ ਹਨ। ਇਸ ਵਿਚ ਇਕ Limbic ਸਿਸਟਮ ਹੁੰਦਾ ਹੈ ਤੇ ਉਹ ਸਾਡੇ ਗਿਆਨ ਤੇ ਭਾਵਨਾਵਾਂ ਨੂੰ ਕੰਟਰੋਲ ਕਰਦਾ ਹੈ।ਦੂਜਾ ਪਾਰਟ Cortex ਹੁੰਦਾ ਹੈ, ਜੋ ਵਿਚਾਰ ਤੇ ਯੋਜਨਾ ਨੂੰ ਕੰਟਰੋਲ ਕਰਦਾ ਹੈ। Cortex ਹਮੇਸ਼ਾ ਤੋਂ ਹੀ Limbic ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਮਸਕ ਮੰਨਦੇ ਹਨ ਕਿ ਲਗਭਗ ਅਜਿਹਾ ਹੀ ਏਆਈ ਵਿਚ ਹੁੰਦਾ ਹੈ।

ਇਹ ਵੀ ਪੜ੍ਹੋ : ਕੀ ਫਲਾਂ ‘ਤੇ ਲੱਗੇ ਸਟੀਕਰ ਦਾ ਮਤਲਬ ਜਾਣਦੇ ਓ ਤੁਸੀਂ? ਜਾਣੋ ਕਿਹੜੇ ਨੰਬਰ ਵਾਲਾ ਫਰੂਟ ਖਾਣਾ ਚਾਹੀਦੈ

Elon Musk ਦੁਨੀਆ ਭਰ ਵਿਚ ਆਪਣੇ ਅਨੋਖੇ ਤੇ ਨਵੇਂ ਆਈਡੀਆਂ ਲਈ ਜਾਣੇ ਜਾਂਦੇ ਹਨ। ਇੰਨਾ ਨਹੀਂ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਹੈ। ਉਹ X ਪਲੇਟਫਾਰਮ ਦੇ ਮਾਲਕ ਹਨ। ਇੰਨਾ ਹੀ ਕਾਰ ਮੈਨੂਫੈਕਚਰਰ ਟੈਸਲਾ ਦੀ ਵੀ ਉਹ ਕਮਾਨ ਸੰਭਾਲਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਕਿਉਂ ਖੁਦ ਨੂੰ ਏਲੀਅਨ ਦੱਸ ਰਹੇ ਹਨ Elon Musk? ਜਲਦ ਦੁਨੀਆ ਨੂੰ ਦੇਣਗੇ ਸਬੂਤ appeared first on Daily Post Punjabi.

ਐਲੋਨ ਮਸਕ ਨੇ Open AI ‘ਤੇ ਠੋਕਿਆ ਕੇਸ, ਕਿਹਾ-‘ਪੈਸਾ ਕਮਾਉਣ ਦੇ ਚੱਕਰ ‘ਚ ਭਟਕ ਗਈ ਕੰਪਨੀ’
ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਰਟੀਫੀਸ਼ੀਅਨ ਇੰਟੈਲੀਜੈਂਸ AI ਕੰਪਨੀ OpenAI ਤੇ ਉਸ ਦੇ ਚੀਫ ਐਗਜ਼ੀਕਿਊਟਿਵ ਅਫਸਰ ਸੈਮ ਆਲਟਮੈਨ ਖਿਲਾਫ ਮੁਕੱਦਮਾ ਦਾਇਰ ਕੀਤਾ। ਐਲੋਨ ਮਸਕ ਦਾ ਦੋਸ਼ ਹੈ ਕਿ OpenAI ਨੇ ਮਨੁੱਖਤਾ ਦੇ ਫਾਇਦੇ ਲਈ ਏਆਈ ਵਿਕਸਿਤ ਕਰਨ ਦੇ ਆਪਣੇ ਮੂਲ ਮਿਸ਼ਨ ਨੂੰ ਛੱਡ ਦਿੱਤਾ ਹੈ ਤੇ ਹੁਣ ਉਹ ਸਿਰਫ ਪੈਸਾ ਕਮਾਉਣ ‘ਤੇ ਧਿਆਨ ਦੇ ਰਹੀ ਹੈ।

ਰਿਪੋਰਟ ਮੁਤਾਬਕ ਮਸਕ ਦਾ ਦਾਅਵਾ ਹੈ ਕਿ ਸੈਮ ਆਲਟਮੈਨ ਤੇ OpenAI ਦੇ ਕੋ-ਫਾਊਂਡਰ ਗ੍ਰੇਗ ਬ੍ਰਾਕਮੈਨ ਨੇ ਉਨ੍ਹਾਂ ਤੋਂ ਇਕ ਨਾਨ-ਪ੍ਰਾਫਿਟ ਕੰਪਨੀ ਬਣਾਉਣ ਲਈ ਸੰਪਰਕ ਕੀਤਾ ਸੀ। ਮਸਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਓਪਨਏਆਈ ਹੁਣ ਮੁਨਾਫਾ ਕਮਾਉਣ ‘ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ ਜੋ ਉਨ੍ਹਾਂ ਦੇ ਕਾਂਟ੍ਰੈਕਟ ਦਾ ਉਲੰਘਣ ਹੈ। ਮੁਕੱਦਮੇ ਵਿਚ ਕਿਹਾ ਗਿਆ ਕਿ ਓਪਨਏਆਈ ਨੇ ਆਪਣੇ ਏਆਈ ਮਾਡਲ GPT-4 ਦੇ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਤੋਂ ਗੁਪਤ ਰੱਖਿਆ ਹੈ।

ਸਾਲ 2015 ਵਿਚ ਜਦੋਂ ਓਪਨਏਆਈ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਦੋਂ ਐਲੋਨ ਮਸਕ ਉਸ ਦੇ ਬੋਰਡ ਵਿਚ ਸ਼ਾਮਲ ਸਨ ਪਰ ਸਾਲ 2018 ਵਿਚ ਉਹ ਬੋਰਡ ਤੋਂ ਹਟ ਗਏ ਸਨ। ਆਪਣੇ ਲਾਂਚ ਹੋਣ ਦੇ 6 ਮਹੀਨੇ ਅੰਦਰ ਹੀ ਨਵੰਬਰ 2002 ਵਿਚ OpenAI ਦਾ ਚੈਟਬਾਟ ਚੈਟਜੀਪੀਟੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਾਫਟਵੇਅਰ ਐਪਲੀਕੇਸ਼ਨ ਬਣ ਗਿਆ ਸੀ।

ਇਹ ਵੀ ਪੜ੍ਹੋ : ਮੋਗਾ ‘ਚ ਗਲੀ ‘ਚ ਖੇਡਦੇ 4 ਮਾਸੂਮਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਵਾਲ-ਵਾਲ ਬਚੇ ਬੱਚੇ

18 ਨਵੰਬਰ ਨੂੰ OpenAI ਨੇ ਆਲਟਮੈਨ ਨੂੰ ਇਹ ਕਹਿੰਦੇ ਹੋਏ ਕੱਢ ਦਿੱਤਾ ਸੀ ਕਿ ਉਨ੍ਹਾਂ ਨੂੰ ਹੁਣ ਕੰਪਨੀ ਨੂੰ ਲੀਡ ਕਰਨ ਦੀ ਸਮਰੱਥਾ ‘ਤੇ ਭਰੋਸਾ ਨਹੀਂ ਹੈ। ਕੰਪਨੀ ਦੇ ਬੋਰਡ ਨੇ ਬਿਆਨ ਵਿਚ ਕਿਹਾ ਸੀ ਕਿ ਆਲਟਮੈਨ ਬੋਰਡ ਨਾਲ ਕਮਿਊਨੀਕੇਸ਼ਨ ਵਿਚ ਲਗਾਤਾਰ ਸਪੱਸ਼ਟ ਨਹੀਂ ਸਨ ਜਿਸ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਉਨ੍ਹਾਂ ਦੀ ਸਮੱਰਥਾ ਵਿਚ ਰੁਕਾਵਟ ਆ ਰਹੀ ਸੀ। ਹਾਲਾਂਕਿ ਇਹ ਫੈਸਲਾ ਜ਼ਿਆਦਾ ਸਮੇਂ ਤੱਕ ਨਹੀਂ ਚੱਲਿਆ ਅਤੇ OpenAI ਨੇ 23 ਨਵੰਬਰ ਨੂੰ ਹੀ ਆਲਮਟੈਨ ਨੂੰ ਫਿਰ ਤੋਂ ਨਿਯੁਕਤ ਕਰ ਲਿਆ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਐਲੋਨ ਮਸਕ ਨੇ Open AI ‘ਤੇ ਠੋਕਿਆ ਕੇਸ, ਕਿਹਾ-‘ਪੈਸਾ ਕਮਾਉਣ ਦੇ ਚੱਕਰ ‘ਚ ਭਟਕ ਗਈ ਕੰਪਨੀ’ appeared first on Daily Post Punjabi.

ਐਲੋਨ ਮਸਕ ਨੇ ਭਾਰਤੀ ਵਿਗਿਆਨੀ ਚੰਦਰਸ਼ੇਖਰ ਦੇ ਨਾਂ ‘ਤੇ ਰੱਖਿਆ ਆਪਣੇ ਬੇਟੇ ਦਾ ਨਾਂ, ਦੱਸੀ ਵਜ੍ਹਾ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਆਪਣੇ ਬੇਟੇ ਦਾ ਨਾਂ ਭਾਰਤੀ ਵਿਗਿਆਨੀ ਦੇ ਨਾਂ ‘ਤੇ ਰੱਖਿਆ ਹੈ। ਖੁਦ ਐਲੋਨ ਮਸਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਲੈਕਟ੍ਰੋਨਿਕਸ ਤੇ ਸੂਚਨਾ ਉਦਯੋਗਿਕ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬ੍ਰਿਟੇਨ ਵਿਚ ਹੋ ਰਹੇ ਏਆਈ ਸੁਰੱਖਿਆ ਸੰਮੇਲਨ 2023 ਵਿਚ ਭਾਰਤ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਟੇਸਲਾ ਦੇ ਸੀਈਓ ਏਲਨ ਮਸਕ ਨਾਲ ਹੋਈ।

ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਮੁਲਾਕਾਤ ਐਲੋਨ ਮਸਕ ਨਾਲ ਹੋਈ ਤਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਮਿਡਲ ਨਾਂ ਬਾਰੇ ਦੱਸਿਆ। ਰਾਜੀਵ ਚੰਦਰਸ਼ੇਖਰ ਨੇ ਮਾਈਕ੍ਰੋਬਲਾਗਿੰਗ ਸਾਈਟ ‘ਐਕਸ’ ‘ਤੇ ਲਿਖਿਆ ਕਿ ਐਲੋਨ ਮਸਕ ਤੇ ਸ਼ਿਵਾਨ ਜਿਲਿਸ ਤੋਂ ਪੈਦਾ ਹੋਏ ਬੇਟੇ ਦਾ ਮਿਡਲ ਨਾਂ ‘ਚੰਦਰਸ਼ੇਖਰ’ ਹੈ।ਇਹ ਨਾਂ 1983 ਦੇ ਨੋਬਲ ਭੌਤਿਕ ਵਿਗਿਆਨੀ ਪ੍ਰੋਫੈਸਰ ਐੱਸ. ਚੰਦਰਸ਼ੇਖਰ ਦੇ ਨਾਂ ‘ਤੇ ਹੈ।

ਮਸਕ ਨਾਲ ਫੋਟੋ ਸ਼ੇਅਰ ਕਰਦਿਆਂ ਕੇਂਦਰੀ ਮੰਤਰੀ ਨੇ ਲਿਖਿਆ ਦੇਖੋ ਬ੍ਰਿਟੇਨ ਦੇ ਬੈਲੇਚਲੇ ਪਾਰਕ ਵਿਚ ਏਆਈ ਸੁਰੱਖਿਆ ਸਿਖਰ ਸੰਮੇਲਨ ਦੌਰਾਨ ਮੇਰੀ ਮੁਲਾਕਾਤ ਕਿਸ ਨਾਲ ਹੋਈ। ਐਲੋਨ ਮਸਕ ਨੇ ਦੱਸਿਆ ਕਿ ਸ਼ਿਵਾਨ ਤੇ ਉਨ੍ਹਾਂ ਦੇ ਬੇਟੇ ਦਾ ਮਿਡਲ ਨਾਂ ‘ਚੰਦਰਸ਼ੇਖਰ’ ਹੈ ਜਿਸ ਦਾ ਨਾਂ 1983 ਦੇ ਨੋਬਲ ਭੌਤਿਕ ਵਿਗਿਆਨੀ ਪ੍ਰੋਫੈਸਰ ਐੱਸ. ਚੰਦਰਸ਼ੇਖਰ ਦੇ ਨਾਂ ‘ਤੇ ਰੱਖਿਆ ਗਿਆ ਹੈ।

ਆਪਣੇ ਬੇਟੇ ਦੇ ਨਾਂ ਦਾ ਖੁਲਾਸਾ ਕਰਦੇ ਹੋਏ ਖੁਦ ਸ਼ਿਵਾਨ ਜਿਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਾਜੀਵ ਚੰਦਰਸ਼ੇਖਰ ਦੇ ਟਵੀਟ ਦਾ ਜਵਾਬ ਦਿੰਦਿਆਂ ਸ਼ਿਵਾਨ ਜਿਲਿਸ ਨੇ ਲਿਖਿਆ-‘ਹਾਹਾ, ਹਾਂ, ਇਹ ਸੱਚ ਹੈ। ਅਸੀਂ ਉਸ ਨੂੰ ਸ਼ਾਰਟ ਵਿਚ ਸ਼ੇਖਰ ਕਹਿੰਦੇ ਹਾਂ ਪਰ ਇਹ ਨਾਂ ਸਾਡੇ ਬੱਚਿਆਂ ਦੀ ਵਿਰਾਸਤ ਤੇ ਬੇਮਿਸਾਲ ਸੁਬ੍ਰਾਮਣੀਅਮ ਚੰਦਰਸ਼ੇਖਰ ਦੇ ਸਨਮਾਨ ਵਿਚ ਚੁਣਿਆ ਗਿਆ ਸੀ।’

ਦੱਸ ਦੇਈਏ ਕਿ ਐਲੋਨ ਮਸਕ ਤੇ ਸ਼ਿਵਾਨ ਜਿਲਿਸ ਨੇ ਵਿਆਹ ਨਹੀਂ ਕੀਤਾ ਹੈ ਪਰ ਦੋਵਾਂ ਦੇ ਜੁੜਵੇਂ ਬੱਚੇ ਹਨ। ਸ਼ਿਵਾਨ ਏਲਿਸ ਜਿਲਿਸਇਕ ਕੈਨੇਡੀਆਈ ਵੈਂਚਰ ਕੈਪਿਟਲਿਸਟ ਹੈ ਜੋ ਟੈਕਨਾਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਹ ਨਿਊਰਾਲਿੰਕ ਦੀ ਡਾਇਰੈਕਟਰ ਵੀ ਹੈ। ਨਿਊਰਾਲਿੰਕ ਕਾਰਪੋਰੇਸ਼ਨ ਐਲੋਨ ਮਸਕ ਵੱਲੋਂ ਸਥਾਪਤ ਇਕ ਨਿਊਰੋਟੈਕਨਾਲੋਜੀ ਕੰਪਨੀ ਹੈ ਜੋ ਇੰਪਲਾਂਟੇਬਲ ਬ੍ਰੇਨ ਮਸ਼ੀਨ ਇੰਟਰਫੇਸ ਵਿਕਸਿਤ ਕਰਦੀ ਹੈ।

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਪੀਐੱਨਬੀ ਤੇ ਫੈਡਰਲ ਬੈਂਕ ‘ਤੇ ਲਗਾਇਆ ਜੁਰਮਾਨਾ

ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਏਆਈ ਸੁਰੱਖਿਆ ਸੰਮੇਲਨ 2023 ਵਿਚ ਭਾਰਤ ਦੀ ਅਗਵਾਈ ਕਰ ਰਹੇ ਕੇਂਦਰੀ ਮੰਤਰੀ ਨੇ ਦਸੰਬਰ 2023 ਵਿਚ ਹੋਣ ਵਾਲੇ ‘ਜੀਪੀਏਆਈ ਐਂਡ ਇੰਡੀਆ ਏਆਈ ਸੰਮੇਲਨ ਲਈ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਜੀਪੀਏਆਈ) ‘ਤੇ ਗਲੋਬਲ ਪਾਰਟਨਰਸ਼ਿਪ ਦੀ ਪ੍ਰਧਾਨਗੀ ਦੇ ਤੌਰ ‘ਤੇ ਏਆਈ ‘ਤੇ ਇੱਕ ਅਗਵਾਈ ਵਾਲਾ ਰੁਖ ਅਪਣਾਇਆ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਐਲੋਨ ਮਸਕ ਨੇ ਭਾਰਤੀ ਵਿਗਿਆਨੀ ਚੰਦਰਸ਼ੇਖਰ ਦੇ ਨਾਂ ‘ਤੇ ਰੱਖਿਆ ਆਪਣੇ ਬੇਟੇ ਦਾ ਨਾਂ, ਦੱਸੀ ਵਜ੍ਹਾ appeared first on Daily Post Punjabi.

Elon Musk ਨੇ ਵਿਕੀਪੀਡੀਆ ਨੂੰ ਦਿੱਤਾ ਆਫ਼ਰ, ਕਿਹਾ- ‘ਜੇਕਰ ਨਾਂ ਬਦਲਿਆ ਤਾਂ ਦੇਵਾਂਗਾ 1 ਅਰਬ ਡਾਲਰ’
ਐਲੋਨ ਮਸਕ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਨੇ ਮੈਟਾ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਬਾਅਦ ਮਾਹੌਲ ਗਰਮਾ ਗਿਆ ਸੀ। ਹੁਣ ਉਨ੍ਹਾਂ ਨੇ ਵਿਕੀਪੀਡੀਆ ਨਾਲ ਵੀ ਪੰਗਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲੇਗਾ ਤਾਂ ਉਹ ਉਸ ਨੂੰ ਇਕ ਅਰਬ ਡਾਲਰ ਦੇਣਗੇ।

ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ ਪਿਛਲੇ ਸਾਲ ਟਵਿੱਟਰ ਨੂੰ ਪੂਰੀ ਤਰ੍ਹਾਂ ਖਰੀਦ ਲਿਆ ਸੀ। ਇਸ ਦੇ ਬਾਅਦ ਤੋਂ ਉਹ ਨਵੇਂ-ਨਵੇਂ ਬਦਲਾਅ ਕਰਦੇ ਰਹੇ ਹਨ। ਕੁਝ ਮਹੀਨਿਆਂ ਪਹਿਲਾਂ ਹੀ ਟਵਿੱਟਰ ਦਾ ਨਾਂ ਬਦਲ ਕੇ ਐਕਸ ਰੱਖ ਦਿੱਤਾ ਸੀ।ਇਸ ਵਿਚ ਉਨ੍ਹਾਂ ਨੇ ਵਿਕੀਪੀਡੀਆ ਨੂੰ ਵੀ ਚੈਲੰਜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲਦਾ ਹੈ ਤਾਂ ਮੈਂ ਉਸ ਨੂੰ ਇਕ ਅਰਬ ਡਾਲਰ ਦੇਵਾਂਗੇ। ਇਸ ‘ਤੇ ਯੂਜ਼ਰ ਨੇ ਵਿਕੀਪੀਡੀਆ ਨੂੰ ਨਾਂ ਬਦਲਣ ਦੀ ਸਲਾਹ ਦਿੱਤੀ ਤੇ ਕਿਹਾ ਜਿਵੇਂ ਹੀ ਰੁਪਏ ਮਿਲਣ ਜਾਣ ਵਾਪਸ ਤੁਸੀਂ ਆਪਣਾ ਨਾਂ ਬਦਲ ਲੈਣਾ। ਇਸ ‘ਤੇ ਮਸਕ ਨੇ ਇਕ ਸ਼ਰਤ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪਾਗਲ ਨਹੀਂ ਹਾਂ। ਵਿਕੀਪੀਡੀਆ ਨੂੰ ਘੱਟ ਤੋਂ ਘੱਟ ਇਕ ਸਾਲ ਲਈ ਨਾਂ ਬਦਲਣਾ ਹੋਵੇਗਾ।

ਟੇਸਲਾ ਦੇ ਸੀਈਓ ਨੇ ਇਕ ਹੋਰ ਪੋਸਟ ਕੀਤਾ। ਉਸ ਵਿਚ ਉਨ੍ਹਾਂ ਨੇ ਵਿਕੀਪੀਡੀਆ ਦੇ ਹੋਮਪੇਜ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ਵਿਚ ਉਲੇਖ ਕੀਤਾ ਗਿਆ ਸੀ ਕਿ ਜਿਮੀ ਵੇਲਸ ਵੱਲੋਂ ਅਪੀਲ ਹੈ ਕਿ ਵਿਕੀਪੀਡੀਆ ਵਿਕਰੀ ਲਈ ਨਹੀਂ ਹੈ।

ਇਹ ਵੀ ਪੜ੍ਹੋ : ਦੁਸਹਿਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਅੱਧੀ ਛੁੱਟੀ ਦਾ ਐਲਾਨ, ਇੰਨੇ ਵਜੇ ਤੱਕ ਕੰਮ ਕਰਵਾ ਸਕਣਗੇ ਲੋਕ

ਮਸਕ ਨੇ ਕਿਹਾ ਕਿ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਿਕੀਪੀਡੀਆ ਫਾਊਂਡੇਸ਼ਨ ਇੰਨਾ ਪੈਸਾ ਕਿਉਂ ਚਾਹੁੰਦਾ ਹੈ? ਵਿਕੀਪੀਡੀਆ ਨੂੰ ਚਲਾਉਣ ਲਈ ਨਿਸ਼ਚਿਤ ਤੌਰ ‘ਤੇ ਇਸ ਦੀ ਲੋੜ ਨਹੀਂ ਹੈ। ਦਿਮਾਗ ਵਾਲੇ ਲੋਕ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਸੱਚਮੁੱਚ ਆਪਣੇ ਫੋਨ ਤੋਂ ਕੁਝ ਵੀ ਲਿਖ ਸਕਦੇ ਹੋ ਤਾਂ ਪੈਸੇ ਕਿਸ ਲਈ ਚਾਹੀਦੇ?

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post Elon Musk ਨੇ ਵਿਕੀਪੀਡੀਆ ਨੂੰ ਦਿੱਤਾ ਆਫ਼ਰ, ਕਿਹਾ- ‘ਜੇਕਰ ਨਾਂ ਬਦਲਿਆ ਤਾਂ ਦੇਵਾਂਗਾ 1 ਅਰਬ ਡਾਲਰ’ appeared first on Daily Post Punjabi.