emotional note on rishi Archives - Daily Post Punjabi

ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਸਦਮੇ ਵਿੱਚ ਅਮਿਤਾਭ, ਕਿਹਾ – ‘ਕਦੇ ਹਸਪਤਾਲ ਨਹੀਂ…’
Amitabh emotional note rishi:ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਨੂੰ ਆਖਰੀ ਸਾਲ ਲਏ। ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੇ ਕਰੀਬੀ ਦੋਸਤ ਅਮਿਤਾਭ ਬੱਚਨ ਸਦਮੇ ਵਿੱਚ ਹਨ। ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਇੱਕ ਇਮੋਸ਼ਨਲ ਪੋਸਟ ਲਿਖਿਆ ਹੈ।

ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖਿਆ ਇੱਕ ਵਾਰ ਰਾਜ ਕਪੂਰ ਨੇ ਮੈਨੂੰ ਆਪਣੇ ਘਰ ਬੁਲਾਇਆ ਸੀ। ਉਦੋਂ ਮੈਂ ਪਹਿਲੀ ਵਾਰ ਇੱਕ ਯੁਵਾ, ਉਤਸ਼ਾਹ ਅਤੇ ਸ਼ੈਤਾਨੀ ਨਾਲ ਭਰੇ ਚਿੰਟੂ ਨੂੰ ਦੇਖਿਆ ਸੀ। ਮੈਂ ਜ਼ਿਆਦਾਤਰ ਉਨ੍ਹਾਂ ਨੂੰ ਆਰ ਕੇ ਸਟੂਡੀਓ ਵਿੱਚ ਦੇਖਿਆ ਸੀ। ਜਿੱਥੇ ਉਹ ਆਪਣੀ ਫਿਲਮ ਬਾਬੀ ਦੀ ਤਿਆਰੀ ਕਰ ਰਹੇ ਸਨ। ਉਹ ਇੱਕ ਅਜਿਹੇ ਯੁਵਾ ਕਲਾਕਾਰ ਸਨ ਜੋ ਸਭ ਕੁਝ ਜਾਣਨਾ ਚਾਹੁੰਦੇ ਸਨ, ਸਿੱਖਣਾ ਚਾਹੁੰਦੇ ਸਨ।

ਅਮਿਤਾਭ ਅੱਗੇ ਲਿਖਦੇ ਹਨ ਕਿ ਉਹ ਹਮੇਸ਼ਾ ਆਤਮਵਿਸ਼ਵਾਸ ਦੇ ਨਾਲ ਚੱਲਦੇ ਸਨ। ਉਨ੍ਹਾਂ ਦੀ ਚਾਲ ਕਈ ਵਾਰ ਮੈਨੂੰ ਮਹਾਨ ਪ੍ਰਿਥਵੀਰਾਜ ਜੀ ਦੀ ਯਾਦ ਦਿਲਾਉਂਦੀ ਸੀ। ਉਨ੍ਹਾਂ ਦੀ ਸ਼ੁਰੂਆਤੀ ਫ਼ਿਲਮਾਂ ਵਿੱਚ ਮੈਂ ਉਨ੍ਹਾਂ ਦੀ ਚਾਲ ‘ਤੇ ਗੌਰ ਕੀਤਾ। ਚੱਲਣ ਦਾ ਅੰਦਾਜ਼। ਇਹ ਕੋਈ ਹੋਰ ਨਹੀਂ ਹੋ ਸਕਦਾ। ਅਮਿਤਾਭ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਸਿਰਫ ਸੈੱਟ ‘ਤੇ ਹੀ ਨਹੀਂ ਕੋਈ ਵੀ ਈਵੈਂਟ ਹੋਵੇ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਵਿੱਚ ਵੀ ਹੱਸਣ ਦਾ ਮੌਕਾ ਕੱਢ ਲੈਂਦੇ ਸਨ। ਅਮਿਤਾਭ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਰਿਸ਼ੀ ਨੂੰ ਮਿਲਣ ਨਹੀ ਗਏ।

ਉਨ੍ਹਾਂ ਦੇ ਜਾਣ ਤੋਂ ਬਾਅਦ ਫੈਨਜ਼ ਅਤੇ ਪੂਰਾ ਬਾਲੀਵੁੱਡ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਰਣਬੀਰ ਕਪੂਰ ਨੇ ਦੱਸਿਆ ਸੀ ਕਿ ਰਿਸ਼ੀ ਕਪੂਰ ਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਜਦੋਂ ਉਹ ਇਲਾਜ ਤੋਂ ਬਾਅਦ ਵਾਪਸ ਆਉਣਗੇ ਤਾਂ ਕੀ ਇੰਡਸਟਰੀ ਵਿੱਚ ਕੰਮ ਮਿਲੇਗਾ ? ਕੀ ਮੈਨੂੰ ਕੋਈ ਫਿਲਮ ਆਫਰ ਕਰੇਗਾ ? ਕੀ ਉਹ ਕਦੇ ਦੁਬਾਰਾ ਫ਼ਿਲਮ ਕਰਨ ਦੇ ਕਾਬਿਲ ਹੋਣਗੇ। ਰਣਬੀਰ ਕਪੂਰ ਦੀ ਇਹ ਗੱਲ ਸੁਣ ਕੇ ਈਵੈਂਟ ਵਿੱਚ ਬੈਠੇ ਲੋਕਾਂ ਦੇ ਨਾਲ ਨਾਲ ਮੰਚ ‘ਤੇ ਮੌਜੂਦ ਆਲੀਆ ਭੱਟ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸਨ। ਰਣਵੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

The post ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਸਦਮੇ ਵਿੱਚ ਅਮਿਤਾਭ, ਕਿਹਾ – ‘ਕਦੇ ਹਸਪਤਾਲ ਨਹੀਂ…’ appeared first on Daily Post Punjabi.