employee Archives - Daily Post Punjabi

ਲੁੱਟਣ ਆਏ ਲੁਟੇਰਿਆਂ ਨੂੰ ਗੈਸ ਏਜੰਸੀ ਦੇ ਕਰਿੰਦੇ ਨੇ ਇੰਝ ਕੀਤਾ ਨਾਕਾਮ ਪਰ ਖੁਦ ਗੰਭੀਰ ਜ਼ਖਮੀ
robbery employee gas agency: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਗੈਸ ਏਜੰਸੀ ‘ਚ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਪਹੁੰਚੇ ਲੁਟੇਰਿਆਂ ਨੂੰ ਉਸ ਸਮੇਂ ਮੂੰਹ ਦੀ ਖਾਣੀ ਪਈ, ਜਦੋਂ ਗੈਸ ਏਜੰਸੀ ਦੇ ਕਰਿੰਦੇ ਨੇ ਦਲੇਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਲੁਟੇਰਿਆਂ ਵਲੋਂ ਕੀਤੇ ਹਮਲੇ ‘ਚ ਗੈਸ ਏਜੰਸੀ ਦਾ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ।

robbery employee gas agency

ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਕਰਿੰਦੇ ਦੀ ਸ਼ਨਾਖ਼ਤ ਬਦਰੂ ਅਨਸਾਰੀ ਵਜੋਂ ਕੀਤੀ ਗਈ ਹੈ। ਉਹ ਰਾਹੋਂ ਰੋਡ ਸਥਿਤ ਥੰਮਣ ਗੈਸ ਏਜੰਸੀ ਦਾ ਕਰਿੰਦਾ ਹੈ। ਗੈਸ ਏਜੰਸੀ ਸਪਲਾਈ ਕਰਨ ਵਾਲੇ ਵਰਕਰ ਅਕਸਰ ਰਾਹੋਂ ਰੋਡ ਦੇ ਗੁਰੂ ਵਿਹਾਰ ਕਾਲੋਨੀ ਨੇੜੇ ਇਕੱਠੇ ਹੁੰਦੇ ਹਨ ਅਤੇ ਇੱਥੋਂ ਉਹ ਸਪਲਾਈ ਕਰਨ ਲਈ ਜਾਂਦੇ ਹਨ। ਅੰਸਾਰੀ ਇਨ੍ਹਾਂ ਪਾਸੋਂ ਨਕਦੀ ਇਕੱਠੀ ਕਰਕੇ ਏਜੰਸੀ ‘ਚ ਜਮ੍ਹਾਂ ਕਰਵਾਉਂਦਾ ਹੈ। ਅੱਜ ਅਨਸਾਰੀ 74 ਹਜ਼ਾਰ ਦੀ ਨਕਦੀ ਇਕੱਠੀ ਕਰਕੇ ਏਜੰਸੀ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੋਕ ਲਿਆ। ਇਨ੍ਹਾਂ ਲੁਟੇਰਿਆਂ ਨੇ ਕਰਿੰਦੇ ਪਾਸੋਂ ਨਕਦੀ ਦੀ ਮੰਗ ਕੀਤੀ, ਜਦੋਂ ਅੰਸਾਰੀ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ‘ਚੋਂ ਇਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਦਕਿ ਦੂਜੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਦਲੇਰੀ ਦਿਖਾਉਂਦਿਆਂ ਅੰਸਾਰੀ ਨੇ ਉਥੇ ਰੌਲਾ ਪਾ ਦਿੱਤਾ ਤੇ ਰੌਲੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉੱਥੇ ਆ ਗਏ, ਜਿਸ ‘ਤੇ ਇਹ ਲੁਟੇਰੇ ਉਥੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਲੁੱਟਣ ਆਏ ਲੁਟੇਰਿਆਂ ਨੂੰ ਗੈਸ ਏਜੰਸੀ ਦੇ ਕਰਿੰਦੇ ਨੇ ਇੰਝ ਕੀਤਾ ਨਾਕਾਮ ਪਰ ਖੁਦ ਗੰਭੀਰ ਜ਼ਖਮੀ appeared first on Daily Post Punjabi.

ਚੰਡੀਗੜ੍ਹ ਦੇ SDM ਦਫਤਰ ‘ਚ ਕੋਰੋਨਾ ਦੀ ਦਸਤਕ, 5 ਲੋਕਾਂ ਦੀ ਰਿਪੋਰਟ ਪਾਜ਼ੀਟਿਵ
chandigarh coronavirus sdm office: ਚੰਡੀਗੜ੍ਹ ‘ਚ ਕੋਰੋਨਾ ਦਾ ਕਹਿਰ ਆਮ ਜਨਤਾ ਦੇ ਨਾਲ ਅਧਿਕਾਰੀਆਂ ‘ਤੇ ਵੀ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇੱਥੇ ਉਦਯੋਗਿਕ ਖੇਤਰ ਸਥਿਤ ਐੱਸ.ਡੀ.ਐੱਮ (ਈਸਟ) ਦਫਤਰ ਕੋਰੋਨਾ ਨੇ ਦਸਤਕ ਦਿੱਤੀ ਹੈ। ਦਫਤਰ ‘ਚ ਸੁਪਰਡੈਂਟ ਸਮੇਤ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਹੈ ਹਾਲਾਂਕਿ ਐੱਸ.ਡੀ.ਐੱਮ ਸੁਧਾਸ਼ੂ ਗੌਤਮ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਐੱਸ.ਡੀ.ਐੱਮ ਦਫਤਰ 2 ਦਿਨਾਂ ਦੇ ਲਈ ਸੀਲ ਕਰ ਦਿੱਤਾ ਗਿਆ ਹੈ।

chandigarh coronavirus sdm office

ਦੱਸਣਯੋਗ ਹੈ ਕਿ ਸੋਮਵਾਰ ਨੂੰ ਚੰਡੀਗੜ੍ਹ ‘ਚ ਰਿਕਾਰਡ ਤੋੜ ਕੋਰੋਨਾ ਦੇ 114 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2216 ਤੱਕ ਪਹੁੰਚ ਗਈ ਹੈ। ਮਾਮਲਿਆਂ ਦੀ ਵੱਧਦੀ ਗਿਣਤੀ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਸ਼ਹਿਰ ‘ਚ ਹੁਣ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 1001 ਤੱਕ ਪਹੁੰਚ ਗਈ ਹੈ। ਇੱਥੇ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1183 ਤੱਕ ਪਹੁੰਚ ਚੁੱਕੀ ਹੈ।

chandigarh coronavirus sdm office

ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਲਈ ਪੀ.ਜੀ.ਆਈ ‘ਚ ਬੈੱਡਾਂ ਦੀ ਗਿਣਤੀ ਵਧਾ ਕੇ ਮਹਾਮਾਰੀ ਨਾਲ ਨਜਿੱਠਣ ਲਈ ਅਹਿਮ ਕੰਮ ਕੀਤਾ ਗਿਆ ਹੈ। ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੇ ਆਦੇਸ਼ਾਂ ‘ਤੇ ਪੀ.ਜੀ. ਆਈ ‘ਚ 110 ਬੈੱਡ ਵਧਾਏ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੀ.ਜੀ.ਆਈ ਕੋਵਿਡ-19 ਨਹਿਰੂ ਹਸਪਤਾਲ ਐਕਸਟੈਂਸ਼ਨ ‘ਚ ਮੌਜੂਦਾ ਸਮੇਂ ਦੌਰਾਨ 200 ਬੈੱਡ ਤੋਂ ਵਧਾ ਕੇ 310 ਬੈੱਡ ਕੋਰੋਨਾ ਮਰੀਜ਼ਾਂ ਲਈ ਉਪਲੱਬਧ ਹੋਣਗੇ। ਹਾਲਾਂਕਿ ਹੁਣ ਪੀ.ਜੀ.ਆਈ ‘ਚ 30 ਬੈੱਡ ਹੀ ਤਿਆਰ ਕੀਤੇ ਗਏ ਹਨ ਅਤੇ 80 ਬੈੱਡ ਤਿਆਰ ਕਰਨੇ ਬਾਕੀ ਹਨ।

The post ਚੰਡੀਗੜ੍ਹ ਦੇ SDM ਦਫਤਰ ‘ਚ ਕੋਰੋਨਾ ਦੀ ਦਸਤਕ, 5 ਲੋਕਾਂ ਦੀ ਰਿਪੋਰਟ ਪਾਜ਼ੀਟਿਵ appeared first on Daily Post Punjabi.

ਲੁਧਿਆਣਾ ਦੇ ਪਾਸਪੋਰਟ ਦਫਤਰ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ
passport employee corona positive ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਸਮਾਰਟ ਸਿਟੀ ਪੂਰੀ ਤਰ੍ਹਾਂ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ।ਸ਼ਹਿਰ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।ਸ਼ਰੀਰਕ ਦੂਰੀ ਅਤੇ ਮਾਸਕ ਪਾਉਣ ਵਰਗੀਆਂ ਸਾਵਧਾਨੀਆਂ ਵਰਤੇ ਜਾਣ ਦੇ ਬਾਵਜੂਦ ਕਈ ਲੋਕ ਕੋੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ।

passport employee corona positive

ਲੁਧਿਆਣਾ ਦੇ ਪਾਸਪੋਰਟ ਦਫਤਰ ‘ਚ ਟੀ.ਸੀ. ਐੱਸ. ਕੰਪਨੀ ਦੇ ਅਧਿਕਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਸੋਮਵਾਰ ਨੂੰ ਭਾਵ ਅੱਜ ਪਾਸਪੋਰਟ ਬਣਾਉਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਹਿਲਾਂ ਹੀ ਪਾਸਪੋਰਟ ਦਫਤਰ ‘ਚ 800 ਦੀ ਬਜਾਏ 400 ਲੋਕਾਂ ਨੂੰ ਇੱਕ ਦਿਨ ਬੁਲਾਇਆ ਜਾ ਰਿਹਾ ਹੈ।ਹੁਣ ਇੱਕ ਕਰਮਚਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਉਸਦੇ ਸੰਪਰਕ ‘ਚ ਰਹਿਣ ਵਾਲੇ ਪੰਜ ਕਰਮਚਾਰੀਆਂ ਨੂੰ ਵੀ ਕੋਵਿਡ ਟੈਸਟ ਸਮੇਤ ਕੁਝ ਦਿਨਾਂ ਲਈ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਪਾਸਪੋਰਟ ਬਣਾਉਣ ਦੇ ਪ੍ਰੋਸੈਸਿੰਗ ‘ਚ ਸਟਾਫ ਘੱਟ ਹੋਣ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਾਸਪੋਰਟ ਅਧਿਕਾਰੀ ਸ਼ਿਬਾਸ ਕਬਿਰਾਜ ਮੁਤਾਬਕ ਸਾਵਧਾਨੀਆਂ ਵਰਤਦੇ ਹੋਏ ਕਰਮਚਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਨਾਲ 5 ਕਰਮਚਾਰੀਆਂ ਨੂੰ ਟੈਸਟ ਨਾ ਹੋਣ ਤਕ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਹੁਣ ਪਾਸਪੋਰਟ ਬਣਾਉਣ ਲਈ ਥੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।ਇਸ ਦੇ ਲਈ ਅਜੇ ਦੋ ਤੋਂ ਤਿੰਨ ਦਿਨ ਦੀ ਉਡੀਕ ਕਰਨੀ ਹੋਵੇਗੀ।ਦਫਤਰ ਦੇ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਟੀਮ ਬਿਹਤਰੀਨ ਮਿਹਨਤ ਨਾਲ ਕੰਮ ਕਰ ਰਹੀ ਹੈ।

The post ਲੁਧਿਆਣਾ ਦੇ ਪਾਸਪੋਰਟ ਦਫਤਰ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ appeared first on Daily Post Punjabi.

PAU ‘ਚ ਹੁਣ ਇਕ ਹੋਰ ਕਰਮਚਾਰੀ ਨਿਕਲਿਆ ਕੋਰੋਨਾ ਪਾਜ਼ੀਟਿਵ
PAU employee corona positive: ਲੁਧਿਆਣਾ ‘ਚ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸਟੇਟ ਵਿਭਾਗ ਤਹਿਤ ਸੈਨੀਟੇਸ਼ਨ ਵਿੰਗ ‘ਚ ਤਾਇਨਾਤ ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਮਿਲਿਆ ਹੈ। ਇਸ ਤੋਂ ਬਾਅਦ ਕੈਂਪਸ ‘ਚ ਰਹਿਣ ਵਾਲੇ ਕਰਮਚਾਰੀਆਂ ਦੀ ਚਿੰਤਾ ਹੋਰ ਵੱਧ ਗਈ ਹੈ। ਦੱਸ ਦੇਈਏ ਕਿ ਹੁਣ ਸੈਨੀਟੇਸ਼ਨ ਵਿੰਗ ‘ਚ ਤਾਇਨਾਤ 35 ਸਾਲਾਂ ਕਰਮਚਾਰੀ ਅਰਵਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਕਰਮਚਾਰੀ ਦੀ ਰਿਹਾਇਸ਼ ਵੀ ਯੂਨੀਵਰਸਿਟੀ ਕੈਂਪਸ ‘ਚ ਹੀ ਹੈ। ਇਸ ਕਰਮਚਾਰੀ ਦੇ ਨਾਲ ਕੰਮ ਕਰਨ ਵਾਲੇ 3-4 ਕਰਮਚਾਰੀਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ਪਰ ਹਾਲੇ ਉਨ੍ਹਾਂ ਦੀ ਰਿਪੋਰਟ ਨਹੀਂ ਆਈ ਹੈ।

PAU employee corona positive

ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮਹਿਲਾ ਸੀਨੀਅਰ ਅਸਿਸਟੈਂਟ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੀ.ਏ.ਯੂ ਕੈਂਪਸ ਨੂੰ ਕੁਝ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ‘ਚ ਹੁਣ ਦਿਨ-ਬ-ਦਿਨ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਮਹਾਨਗਰ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 2059 ਤੱਕ ਪਹੁੰਚ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 51 ਹੋ ਗਈ ਹੈ।

The post PAU ‘ਚ ਹੁਣ ਇਕ ਹੋਰ ਕਰਮਚਾਰੀ ਨਿਕਲਿਆ ਕੋਰੋਨਾ ਪਾਜ਼ੀਟਿਵ appeared first on Daily Post Punjabi.

ਠੇਕੇ ਦਾ ਸ਼ਟਰ ਬੰਦ ਕਰ ਸ਼ਰਾਬ ਵੇਚਦਾ ਹੋਇਆ ਕਰਿੰਦਾ ਗ੍ਰਿਫਤਾਰ
employee sale wine fir: ਲੁਧਿਆਣਾ ਪੁਲਿਸ ਨੇ ਦੇਰ ਰਾਤ ਇਕ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦ ਉਹ ਸ਼ਟਰ ਬੰਦ ਕਰਕੇ ਸ਼ਰਾਬ ਵੇਚ ਰਿਹਾ ਸੀ। ਪੁਲਿਸ ਨੇ ਤਰੁੰਤ ਕਾਰਵਾਈ ਕਰਦੇ ਹੋਏ ਦੋਸ਼ੀ ‘ਤੇ ਆਪਰਾਧਿਕ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਏ.ਐੱਸ.ਆਈ ਸੰਜੀਵ ਭੁਗਤਾਨਾ ਨੇ ਜਾਣਕਾਰੀ ਦਿੱਤੀ ਕਿ ਉਹ ਦੇਰ ਰਾਤ ਇੱਥੇ ਸੰਗਮ ਪੈਲੇਸ ਚੌਕ ਹੈਬੋਵਾਲ ਦੇ ਨੇੜੇ ਗਸ਼ਤ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਥੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲਾ ਕਰਿੰਦਾ ਸ਼ਟਰ ਬੰਦ ਕਰਕੇ ਸ਼ਰਾਬ ਵੇਚ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

The post ਠੇਕੇ ਦਾ ਸ਼ਟਰ ਬੰਦ ਕਰ ਸ਼ਰਾਬ ਵੇਚਦਾ ਹੋਇਆ ਕਰਿੰਦਾ ਗ੍ਰਿਫਤਾਰ appeared first on Daily Post Punjabi.