employees Archives - Daily Post Punjabi

PAU ਦੇ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ
punjab agriculture university employees protest: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਕਾਫੀ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ‘ਤੇ ਵੀ.ਸੀ ਖਿਲਾਫ ਅੱਜ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ 11 ਵਜੇ ਪੀ.ਏ.ਯੂ ਦੇ ਇਕ ਨੰਬਰ ਗੇਟ ਦੇ ਬਾਹਰ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਇਸ ਦੌਰਾਨ ਪੁਲਿਸ ਵੀ ਮੌਜੂਦ ਰਹੀ।

punjab agriculture university employees protest

ਪੀ.ਏ.ਯੂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਲਗਭਗ 1 ਹਜ਼ਾਰ ਮੁਲਾਜ਼ਮ ਧਰਨੇ ‘ਚ ਸ਼ਾਮਿਲ ਹੋਏ। ਵੀ.ਸੀ. ਖਿਲਾਫ ਨਾਅਰੇਬਾਜ਼ੀ ਕਰ ਕੇ ਉਨ੍ਹਾਂ ਨੇ ਵਾਅਦਾਖਿਲਾਫੀ ਦਾ ਦੋਸ਼ ਲਾਇਆ।

punjab agriculture university employees protest

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਹੁਣ ਵੀ ਪੂਰੀ ਨਾ ਕੀਤੀਆਂ ਗਈਆਂ ਤਾਂ ਉਹ ਕੱਲ ਫਿਰ ਤੋਂ ਸੜਕ ਜਾਮ ਕਰਨਗੇ।ਇਸ ਤੋਂ ਪਹਿਲਾਂ ਉਨ੍ਹਾਂ ਨੇ ਥਾਪਰ ਹਾਲ ਦੇ ਬਾਹਰ ਸਵੇਰੇ 9 ਵਜੇ ਤੋਂ ਧਰਨਾ ਦਿੱਤਾ।

punjab agriculture university employees protest

ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀ.ਏ.ਯੂ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ‘ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਵੱਲੋਂ ਹੜਤਾਲ ਦੇ 23ਵੇਂ ਦਿਨ ‘ਚ ਸ਼ਾਮਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀ.ਏ.ਯੂ ਅਥਾਰਿਟੀ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਪੁਲਿਸ ਦੇ ਸਮਝਾਉਣ ‘ਤੇ ਬੇਸ਼ੱਕ ਪੀ.ਏ.ਯੂ ਮੁਲਾਜ਼ਮ ਵਾਪਸ ਕੈਂਪਸ ਵੱਲ ਮੁੜ ਗਏ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ੍ਹ ਫਿਰ ਸੜਕ ਜਾਮ ਕੀਤੀ ਜਾਵੇਗੀ।

The post PAU ਦੇ ਮੁਲਾਜ਼ਮਾਂ ਨੇ ਫਿਰੋਜ਼ਪੁਰ ਰੋਡ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ appeared first on Daily Post Punjabi.

ਹੋਮ ਕੁਆਰੰਟਾਈਨ ਮੁਲਾਜ਼ਮਾਂ ਨੂੰ ਮਿਲੇਗੀ ਆਨਲਾਈਨ ਡਾਕਟਰੀ ਮੱਦਦ
home quarantine employees online help: ਲੁਧਿਆਣਾ,( ਤਰਸੇਮ ਭਾਰਦਵਾਜ)- ਹੋਮ ਕੁਆਰੰਟੀਨ ਕੋਰੋਨਾ ਮਰੀਜ਼ਾਂ ਦੇ ਪੁਲਿਸ ਵਿਭਾਗ ਨੇ ਡੀਐਮਸੀ ਡਾਕਟਰਾਂ ਨੂੰ ਮਿਲ ਕੇ ਆਨਲਾਈਨ ਡਾਕਟਰੀ ਸਹਾਇਤਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਕਾਰਨ, ਜੇ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ ਤਾਂ ਮਰੀਜ਼ਾਂ ਨੂੰ ਹਸਪਤਾਲ ਨਹੀਂ ਆਉਣਾ ਪਏਗਾ। ਮਰੀਜ਼ ਘਰ ਬੈਠੇ ਡਾਕਟਰਾਂ ਨੂੰ ਸਮੱਸਿਆਵਾਂ ਬਾਰੇ ਦੱਸਣਗੇ ਅਤੇ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾਵੇਗਾ। ਪੁਲਿਸ ਮੁਲਾਕਾਤਾਂ ਤੋਂ ਇਲਾਵਾ, ਲੋਕ ਡਾਕਟਰੀ ਸਹਾਇਤਾ ਵੀ ਪ੍ਰਾਪਤ ਕਰਨ ਦੇ ਯੋਗ ਹੋਣਗੇ।

home quarantine employees online medical help

ਇਸ ਵਿਚ ਡਾ: ਰਜਨੀਸ਼ ਮਹਾਜਨ ਅਤੇ ਡਾ: ਵਿਸ਼ਵਾਮੋਹਨ ਆਨਲਾਈਨ ਸ਼ਾਮਲ ਹੋਏ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ। ਸ਼ਨੀਵਾਰ ਨੂੰ, 15 ਮਰੀਜ਼ਾਂ ਨੇ ਪ੍ਰਕਿਰਿਆ ਦੇ ਪਹਿਲੇ ਦਿਨ ਮੁਸ਼ਕਲਾਂ ਬਾਰੇ ਦੱਸਿਆ। ਜ਼ਿਆਦਾਤਰ ਜ਼ੁਕਾਮ, ਸਾਹ ਲੈਣ ਵਿਚ ਮੁਸ਼ਕਲ ਅਤੇ ਛਾਤੀ ਦੇ ਭਾਰ ਦਾ ਸਾਹਮਣਾ ਕਰ ਰਹੇ ਹਨ। ਇਸ ਸਮੇਂ ਲੁਧਿਆਣਾ ਵਿਚ 718 ਮਰੀਜ਼ ਘਰ ਇਕੱਲੇ ਹਨ। ਆਨਲਾਈਨ ਸੈਸ਼ਨ ਦੌਰਾਨ, ਬਹੁਤ ਸਾਰੇ ਮਰੀਜ਼ਾਂ ਨੂੰ ਮੁਸ਼ਕਲ ਹੋਣ ਦੀ ਸੂਰਤ ਵਿੱਚ ਹਸਪਤਾਲ ਆਉਣ ਦੀ ਸਲਾਹ ਦਿੱਤੀ ਗਈ। ਹੁਣ ਡਾਕਟਰ ਆਨਲਾਈਨ ਹੋਵੇਗਾ ਅਤੇ ਰੋਜਾਨਾ ਮਰੀਜ਼ਾਂ ਨੂੰ ਸਲਾਹ ਦੇਵੇਗਾ। ਡਾਕਟਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 1 ਵਜੇ ਤੋਂ ਦੁਪਹਿਰ 1.30 ਵਜੇ ਤੱਕ ਆਨਲਾਈਨ ਰਹੇਗਾ। ਇਸ ਦੇ ਲਈ, ਲੁਧਿਆਣਾ ਪੁਲਿਸ ਹਰ ਸਵੇਰ ਪੇਜ ਤੇ ਲਿੰਕ ਭੇਜੇਗੀ। ਤੁਸੀਂ ਇਸ ਲਿੰਕ ਰਾਹੀਂ ਐਪ ਨਾਲ ਜੁੜ ਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

The post ਹੋਮ ਕੁਆਰੰਟਾਈਨ ਮੁਲਾਜ਼ਮਾਂ ਨੂੰ ਮਿਲੇਗੀ ਆਨਲਾਈਨ ਡਾਕਟਰੀ ਮੱਦਦ appeared first on Daily Post Punjabi.

ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ
corona test free entrepreneurs employees: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪ੍ਰਸ਼ਾਸਨ ਅਤੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ.ਆਈ.ਆਈ) ਦੇ ਸਾਂਝੇ ਯਤਨ ਨਾਲ ਲੁਧਿਆਣਾ ਦੇ ਸਾਰੇ ਕਾਰਖਾਨਿਆਂ ‘ਚ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਿਆਪਕ ਛਾਣਬੀਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਦੱਸ ਦੇਈਏ ਕਿ ਕੋਰੋਨਾ ਟੈਸਟ ਦੇ ਲਈ ਸਰਕਾਰੀ ਡਾਕਟਰਾਂ ਦੀ ਟੀਮ ਖੁਦ ਕਾਰਖਾਨਿਆਂ ‘ਚ ਆਵੇਗੀ ਅਤੇ ਸਾਰੇ ਨਿਯਮਾਂ ਦਾ ਪਾਲਣ ਕਰ ਕੇ ਸੈਂਪਲ ਲਵੇਗੀ। ਇਸ ਦੌਰਾਨ ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਵਿਡ-19 ਦੇ ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਦੱਸਿਆ ਜਾਵੇਗਾ।

corona test free entrepreneurs employees

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਟੈਸਟ ਪਾਜ਼ੀਟਿਵ ਆਉਣ ‘ਤੇ ਕਿਸੇ ਵੀ ਕਾਰਖਾਨੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਫੈਕਟਰੀ ਮਾਲਕ ਨੂੰ ਪਰੇਸ਼ਾਨ ਕੀਤਾ ਜਾਵੇਗਾ। ਸਿਰਫ ਪਾਜ਼ੀਟਿਵ ਆਉਣ ‘ਤੇ ਵਰਕਰ ਨੂੰ ਹੋਮ ਕੁਆਰੰਟਾਈਨ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਲੋਕ ਇਸ ਦੀ ਚਪੇਟ ‘ਚ ਨਾ ਆਉਣ।

corona test free entrepreneurs employees

ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਦੱਸਿਆ ਹੈ ਕਿ ਇਸ ਮੁਹਿੰਮ ਅਧੀਨ ਇਕ ਐੱਮ.ਐੱਮ.ਯੂ ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ‘ਚ ਤੇਜ਼ੀ ਲਿਆਂਦੀ ਜਾ ਸਕੇ। ਜ਼ਿਕਰਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ.ਬੀ.ਐੱਸ.ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ.ਐੱਮ.ਯੂ ਨੂੰ ਲੁਧਿਆਣਾ ਸਿਵਲ ਸਰਜਨ ਦਫਤਰ ‘ਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਮਹਾਨਗਰ ‘ਚ 2 ਐੱਮ.ਐੱਮ.ਯੂ ਦੀ ਜਰੂਰਤ ਹੈ।

The post ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ appeared first on Daily Post Punjabi.

ਅੱਧੀ ਰਾਤੀਂ ਟਰਾਂਸਫਾਰਮਰ ‘ਤੇ ਚੜ੍ਹੇ ਬਿਜਲੀ ਮੁਲਾਜ਼ਮ, ਗਰਿੱਡ ਮੁਲਾਜ਼ਮਾਂ ਨੇ ਛੱਡ ਦਿੱਤੀ ਬਿਜਲੀ…
electricity current 2 employees injured ਲੁਧਿਆਣਾ, (ਤਰਸੇਮ ਭਾਰਦਵਾਜ)-ਮਾਛੀਵਾੜਾ ਵਿਖੇ ਬਿਜਲੀ ਗਰਿੱਡ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਾਛੀਵਾੜਾ ਵਿਖੇ ਅੱਧੀ ਰਾਤ ਨੂੰ ਬਿਜਲੀ ਸਪਲਾਈ ਠੀਕ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਨਾਲ ਜ਼ਖ਼ਮੀਂ ਹੋ ਗਏ, ਜੋ ਇਲਾਜ ਲਈ ਹਸਪਤਾਲ ਦਾਖ਼ਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਵਿਖੇ ਬਿਜਲੀ ਸਪਲਾਈ ਖ਼ਰਾਬ ਹੋ ਗਈ, ਜਿਸ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਮੌਕੇ ’ਤੇ ਪੁੱਜੇ।

electricity current 2 employees injured

ਇਨ੍ਹਾਂ ਦੋਵਾਂ ਮੁਲਾਜ਼ਮਾਂ ਵੱਲੋਂ ਗਰਿੱਡ ’ਤੇ ਬੈਠੇ ਮੁਲਾਜ਼ਮ ਨੂੰ ਬਿਜਲੀ ਸਪਲਾਈ ਬੰਦ ਕਰਨ ਨੂੰ ਕਿਹਾ ਗਿਆ ਅਤੇ ਉਸ ਤੋਂ ਬਾਅਦ ਇਹ ਦੋਵੇਂ ਟਰਾਂਸਫਾਰਮ ਠੀਕ ਕਰਨ ਲਈ ਚੜ੍ਹ ਗਏ। ਅਜੇ ਦੋਵੇਂ ਕਰਮਚਾਰੀ ਬਿਜਲੀ ਸਪਲਾਈ ਠੀਕ ਕਰ ਰਹੇ ਸਨ ਕਿ ਅਚਾਨਕ ਗਰਿੱਡ ਤੋਂ ਬਿਜਲੀ ਛੱਡ ਦਿੱਤੀ ਗਈ, ਜਿਸ ਤੋਂ ਦੋਵਾਂ ਨੂੰ ਜ਼ਬਰਦਸਤ ਕਰੰਟ ਲੱਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗੇ। ਬਿਜਲੀ ਮਹਿਕਮੇ ’ਚ ਪੱਕੇ ਤੌਰ ’ਤੇ ਕੰਮ ਕਰ ਰਹੇ ਮੁਲਾਜ਼ਮ ਸੁੱਕਰ ਸਿੰਘ ਦੀਆਂ ਦੋਵੇਂ ਲੱਤਾਂ ’ਤੇ ਸੱਟਾਂ ਲੱਗੀਆਂ, ਜਦੋਂ ਕਿ ਕੱਚੇ ਮੁਲਾਜ਼ਮ ਬੂਟਾ ਸਿੰਘ ਦੀ ਧੌਣ ਦਾ ਮਣਕਾ ਹਿਲ ਗਿਆ।ਡਿਊਟੀ ’ਤੇ ਮੁਲਾਜ਼ਮ ਸੁੱਕਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਗਰਿੱਡ ’ਤੇ ਬੈਠੇ ਮੁਲਾਜ਼ਮ ਦੀ ਲਾਪਰਵਾਹੀ ਕਾਰਣ ਹੋਇਆ, ਜਿਸ ਨੇ ਬਿਨ੍ਹਾਂ ਦੱਸੇ ਬਿਜਲੀ ਛੱਡ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਧੀ ਰਾਤ ਦਾ ਹਾਦਸਾ ਹੋਇਆ ਹੈ ਪਰ ਅਜੇ ਤੱਕ ਬਿਜਲੀ ਮਹਿਕਮੇ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਇਲਾਜ ਲਈ ਜਾਂ ਹਾਲ-ਚਾਲ ਜਾਣਨ ਨਹੀਂ ਪੁੱਜਾ,ਦੂਜੇ ਪਾਸੇ ਠੇਕੇਦਾਰੀ ਸਿਸਟਮ ਰਾਹੀਂ ਡਿਊਟੀ ਕਰ ਰਹੇ ਬੂਟਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇਸ ਹਾਦਸੇ ’ਚ ਉਨ੍ਹਾਂ ਦੇ ਨੌਜਵਾਨ ਲੜਕੇ ਦੀ ਧੌਣ ਦਾ ਮਣਕਾ ਹਿੱਲ ਗਿਆ ਤੇ ਹੋਰ ਸੱਟਾਂ ਵੀ ਲੱਗੀਆਂ ਪਰ ਇਲਾਜ ਲਈ ਅਜੇ ਤੱਕ ਮਹਿਕਮੇ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਨਹੀਂ ਪੁੱਜਾ। ਖ਼ਬਰ ਲਿਖੇ ਜਾਣ ਤੱਕ ਜਖ਼ਮੀ ਮੁਲਾਜ਼ਮ ਬੂਟਾ ਸਿੰਘ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕੀਤਾ ਜਾ ਰਿਹਾ ਹੈ।

The post ਅੱਧੀ ਰਾਤੀਂ ਟਰਾਂਸਫਾਰਮਰ ‘ਤੇ ਚੜ੍ਹੇ ਬਿਜਲੀ ਮੁਲਾਜ਼ਮ, ਗਰਿੱਡ ਮੁਲਾਜ਼ਮਾਂ ਨੇ ਛੱਡ ਦਿੱਤੀ ਬਿਜਲੀ… appeared first on Daily Post Punjabi.