Empty Stomach Coffee Archives - Daily Post Punjabi

ਖ਼ਾਲੀ ਪੇਟ ਕੌਫੀ ਦਾ ਸੇਵਨ ਸਿਹਤ ਲਈ ਹੁੰਦਾ ਹੈ ਖ਼ਤਰਨਾਕ !
Empty Stomach Coffee: ਸਵੇਰੇ ਖਾਲੀ ਪੇਟ ਚਾਹ-ਕੌਫੀ ਪੀਣਾ ਸਿਹਤ ‘ਤੇ ਬੁਰਾ ਅਸਰ ਪਾਉਂਦੀ ਹੈ। ਕੁਝ ਲੋਕਾਂ ਨੂੰ ਲਗਦਾ ਹੁੰਦਾ ਹੈ ਕਿ ਸਵੇਰ ਦੀ ਚਾਹ ਪੀਤੇ ਬਿਨਾਂ ਉਹਨਾਂ ਦੀ ਨੀਂਦ ਨਹੀਂ ਖੁੱਲ੍ਹੇਗੀ। ਪਰ ਚਾਹ ਅਤੇ ਕੌਫੀ ਪੀਣ ਨਾਲ ਨੀਂਦ ਟੁੱਟ ਸਕਦੀ ਹੈ ਪਰ ਇਸ ਆਦਤ ਦਾ ਤੁਹਾਡੀ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ…ਖਾਲੀ ਪੇਟ ਕੌਫੀ ਪੀਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗਲਤੀ ਦੇ ਕਾਰਨ ਪੇਟ ਵਿੱਚ ਇੱਕ ਐਸਿਡ ਬਣਦਾ ਹੈ ਜੋ ਤੁਹਾਡੀ ਭੁੱਖ ਨੂੰ ਪ੍ਰਭਾਵਤ ਕਰਦਾ ਹੈ। ਜਿਹੜਾ ਭੋਜਨ ਤੁਸੀਂ ਖਾ ਰਹੇ ਹੋ ਉਹ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਜਿਸ ਦੇ ਕਾਰਨ ਛਾਤੀ ‘ਚ ਜਲਣ ਦੀ ਸਮੱਸਿਆ ਹੁੰਦੀ ਹੈ। ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਵੀ ਪੇਟ ਦੇ ਅਲਸਰ ਦੀ ਸਮੱਸਿਆ ਹੋ ਸਕਦੀ ਹੈ।

Empty Stomach Coffee

ਡੀਹਾਈਡਰੇਸ਼ਨ: ਖਾਲੀ ਪੇਟ ਕੌਫੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਯਾਨੀ ਇਸ ਤੋਂ ਬਾਅਦ ਤੁਸੀਂ ਦਿਨ ਵਿਚ ਜਿੰਨਾ ਮਰਜੀ ਪਾਣੀ ਪੀਂਦੇ ਜਾਓ ਪਰ ਉਹ ਯੂਰਿਨ ਰਾਹੀਂ ਸਰੀਰ ਵਿਚੋਂ ਬਾਹਰ ਨਿਕਲਦਾ ਰਹੇਗਾ। ਸਰੀਰ ਨੂੰ ਪਾਣੀ ਤੋਂ ਪ੍ਰਾਪਤ ਹੋਣ ਵਾਲੇ ਜ਼ਰੂਰੀ ਤੱਤ ਤੁਹਾਡੇ ਸਰੀਰ ਨੂੰ ਨਹੀਂ ਮਿਲ ਪਾਉਣਗੇ।

Empty Stomach Coffee

ਗੁੱਸਾ, ਚਿੜਚਿੜਾਪਨ: ਕਈ ਵਾਰ ਅਸੀਂ ਸੋਚਦੇ ਹਾਂ ਕਿ ਗੁੱਸੇ ਦਾ ਕਾਰਨ ਸਾਡਾ ਕੰਮ ਜਾਂ ਮੁਸ਼ਕਲਾਂ ਹਨ। ਪਰ ਅਜਿਹਾ ਨਹੀਂ ਹੈ ਸਾਡਾ ਸਰੀਰ ਸਾਡੇ ਦਿਮਾਗ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਜਦੋਂ ਸਵੇਰੇ ਹੀ ਤੁਹਾਡੇ ਸਰੀਰ ‘ਚ ਐਸਿਡ ਦੀ ਮਾਤਰਾ ਵਧਣੀ ਸ਼ੁਰੂ ਹੋਵੇਗੀ ਹੈ ਤਾਂ ਤੁਹਾਡਾ ਮਨ ਕਦੇ ਖੁਸ਼ ਨਹੀਂ ਰਹਿ ਪਏਗਾ। ਨਾਲ ਹੀ ਤੁਸੀਂ ਜੋ ਵੀ ਕੰਮ ਕਰੋਗੇ। ਨਾ ਤਾਂ ਤੁਹਾਡਾ ਮਨ ਉਸ ‘ਚ ਲੱਗੇਗਾ ਅਤੇ ਨਾ ਹੀ ਤੁਸੀਂ ਉਹ ਕੰਮ ਵਧੀਆ ਢੰਗ ਨਾਲ ਕਰ ਸਕੋਗੇ। ਜਿਸ ਕਾਰਨ ਤੁਸੀਂ ਗੁੱਸਾ ਅਤੇ ਚਿੜਚਿੜਾ ਮਹਿਸੂਸ ਕਰੋਗੇ।

ਦਿਮਾਗ ‘ਤੇ ਪ੍ਰਭਾਵ: ਸਾਰਿਆਂ ਦੇ ਸਰੀਰ ‘ਚ ਸੇਰੋਟੋਨਿਨ ਨਾਮ ਦਾ ਸਾਨੂੰ ਖੁਸ਼ ਰੱਖਣ ਵਾਲਾ ਹਾਰਮੋਨ ਬਣਦਾ ਹੈ। ਪਰ ਜਦੋਂ ਅਸੀਂ ਖਾਲੀ ਪੇਟ ਕੌਫੀ ਪੀਂਦੇ ਹਾਂ ਤਾਂ ਇਹ ਹਾਰਮੋਨ ਬੰਦ ਹੋ ਜਾਂਦਾ ਹੈ। ਜਿਸ ਕਾਰਨ ਤੁਸੀਂ ਉਦਾਸ, ਡਿਪਰੈਸ਼ਨ ਅਤੇ ਆਪਣੀ ਜ਼ਿੰਦਗੀ ਨੂੰ ਕੋਸਣ ਲੱਗਦੇ ਹੋ। ਖਾਲੀ ਪੇਟ ਕਿਸੇ ਵੀ ਕੈਫੀਨ ਪਦਾਰਥ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੁਸੀਂ ਘਬਰਾਹਟ ਮਹਿਸੂਸ ਕਰਦੇ ਹੋ ਤੁਹਾਡਾ ਸਰੀਰਕ ਅਤੇ ਮਾਨਸਿਕ ਸੰਤੁਲਨ ਸਹੀ ਤਰ੍ਹਾਂ ਨਹੀਂ ਬਣਦਾ।

ਖ਼ਰਾਬ ਡਾਈਜ਼ੇਸ਼ਨ: ਤੁਹਾਡੀ ਇੱਕ ਗਲਤੀ ਦੇ ਕਾਰਨ ਤੁਹਾਡਾ ਡਾਈਜੇਸ਼ਨ ਕਮਜ਼ੋਰ ਹੁੰਦਾ ਹੈ। ਜਿਸਦੇ ਕਾਰਨ ਤੁਸੀਂ ਦਿਨ ਵਿੱਚ ਕਈ ਵਾਰ ਮਾੜੇ ਮੂਡ, ਚੱਕਰ ਆਉਣਾ ਅਤੇ ਥਕਾਵਟ ਮਹਿਸੂਸ ਕਰਦੇ ਹੋ। ਹਾਰਮੋਨ ਜੋ ਸਰੀਰ ਵਿਚ ਤਣਾਅ ਪੈਦਾ ਕਰਦੇ ਹਨ ਖਾਲੀ ਪੇਟ ਕੌਫੀ ਪੀਣ ਨਾਲ ਬਹੁਤ ਜਲਦੀ ਪੈਦਾ ਹੁੰਦੇ ਹਨ। ਇਹ ਹਾਰਮੋਨ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ, ਲੀਵਰ ਅਤੇ ਬਲੱਡ ਸ਼ੂਗਰ ਨੂੰ ਵਧਾਉਣ ਲਈ ਜ਼ਿੰਮੇਵਾਰ ਹਨ।

The post ਖ਼ਾਲੀ ਪੇਟ ਕੌਫੀ ਦਾ ਸੇਵਨ ਸਿਹਤ ਲਈ ਹੁੰਦਾ ਹੈ ਖ਼ਤਰਨਾਕ ! appeared first on Daily Post Punjabi.