Encounter between police and scoundrels Archives - Daily Post Punjabi

ਤਰਨਤਾਰਨ : ਪੁਲਿਸ ‘ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ‘ਚ 1 ਬਦਮਾਸ਼ ਢੇਰ, 4 ਗੰਭੀਰ ਜ਼ਖਮੀ
Encounter between police and scoundrels : ਤਰਨਤਾਰਨ ਦੇ ਪੱਟੀ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਠਭੇੜ ਚੱਲ ਰਹੀ ਹੈ। ਜਿਸ ‘ਚ 1 ਬਦਮਾਸ਼ ਪੁਲਿਸ ਨੇ ਢੇਰ ਕਰ ਦਿੱਤਾ ਹੈ, ਜਦਕਿ 4 ਬਦਮਾਸ਼ਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰ ਤਰਨਤਾਰਨ ਪੱਟੀ ਰੋਡ ‘ਤੇ ਸਥਿੱਤ ਇੱਕ ਪੈਲੇਸ ਦੇ ਵਿੱਚ ਚੱਲ ਰਿਹਾ ਹੈ। ਪੁਲਿਸ ਵਲੋਂ ਲਗਾਤਰ ਕਾਰਵਾਈ ਜਾਰੀ ਹੈ। ਪੱਟੀ ਰੋਡ ‘ਤੇ ਸਥਿੱਤ ਮਾਹੀ ਪੈਲੇਸ ‘ਚ ਇਹ ਕਾਰਵਾਈ ਹੋਈ ਹੈ।

Encounter between police and scoundrels

ਤਰਨਤਾਰਨ ਜ਼ਿਲ੍ਹੇ ’ਚ ਲੁਟੇਰਿਆਂ ਦੇ ਹੌਸਲੇ ਇਨੇ ਬੁਲੰਦ ਹੋ ਚੁੱਕੇ ਹਨ ਕਿ ਲਗਾਤਾਰ ਲੁੱਟ ਖੋਹ ਦੀਆਂ ਵਾਪਰ ਰਹੀਆਂ ਵਾਰਦਾਤਾਂ ਨੇ ਲੋਕਾਂ ਦਾ ਅਮਨ ਚੈਨ ਖੋਹ ਲਿਆ ਹੈ। ਇਹ ਘਟਨਾਵਾਂ ਰਾਤ ਦੇ ਹਨੇਰੇ ਦੇ ਨਾਲ ਨਾਲ ਹੁਣ ਦਿਨ ਦਿਹਾੜੇ ਵੀ ਵਾਪਰਨ ਲੱਗੀਆਂ ਹਨ। ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਹੀ ਬਦਮਾਸ਼ਾਂ ਵਲੋਂ ਕੱਲ 5 ਪੈਟਰੋਲ ਪੰਪ ਲੁੱਟੇ ਗਏ ਸਨ। ਜਿਸ ਤੋਂ ਬਾਅਦ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਗੋਲੀ ਮਾਰਕੇ ਉਸ ਤੋਂ 85000 ਰੁਪਏ ਅਤੇ ਤਿੰਨ ਏਟੀਐਮ ਕਾਰਡ ਵੀ ਲੈ ਗਏ ਸਨ।

ਇਹ ਵੀ ਦੇਖੋ : ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਕਿਸਾਨ 26 ਨੂੰ ਦਿੱਲੀ ਜਾਣਗੇ ਜਾਂ ਨਹੀ ਹੋਵੇਗਾ ਫੈਸਲਾ

The post ਤਰਨਤਾਰਨ : ਪੁਲਿਸ ‘ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ ‘ਚ 1 ਬਦਮਾਸ਼ ਢੇਰ, 4 ਗੰਭੀਰ ਜ਼ਖਮੀ appeared first on Daily Post Punjabi.