encouraged worker Archives - Daily Post Punjabi

ਕੂੜਾ ਚੁੱਕਣ ਵਾਲੇ ਵਰਕਰਾਂ ਦੀ ਨਗਰ ਨਿਗਮ ਨੇ ਇੰਝ ਕੀਤੀ ਹੌਸਲਾ ਅਫਜ਼ਾਈ
municipal corporation encouraged worker: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਲੁਧਿਆਣਾ ‘ਚ ਨਗਰ ਨਿਗਮ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਗਲੀਆਂ ਮੁਹੱਲਿਆਂ ‘ਚ ਕੂੜਾ ਚੱਕਣ ਵਾਲਿਆਂ ਨੂੰ ਜੈਕਟ, ਬੂਟ, ਟੋਪੀ ,ਸੈਨਾਟਾਈਜਰ ਅਤੇ ਹੋਰ ਕਈ ਤਰ੍ਹਾਂ ਦਾ ਜਰੂਰੀ ਸਮਾਨ ਵੰਢ ਕੇ ਹੌਂਸਲਾ ਅਫਜਾਈ ਕੀਤੀ ਗਈ । ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਪ੍ਰਦੀਪ ਸਭਰਵਾਲ ਪਹੁੰਚੇ, ਜਿਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਸ਼ਹਿਰ ‘ਚ ਚਲਾਏ ਜਾ ਰਹੇ ਸਫਾਈ ਅਭਿਆਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਲੋਕਾਂ ਨੂੰ ਇਸ ਸਮਾਨ ਦੀ ਜ਼ਰੂਰਤ ਸੀ ਅਤੇ ਅੱਗੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਵੱਲ਼ੋਂ ਸੰਬੋਧਨ ਕੀਤਾ ਗਿਆ।

municipal corporation encouraged worker

ਦੂਜੇ ਪਾਸੇ ਜਦੋਂ ਇਸ ਸਬੰਧੀ ਵਰਕਰਾਂ ਨਾਲ ਗੱਲ਼ਬਾਤ ਕੀਤੀ ਗਈ ਤਾਂ ਉਨ੍ਹਾਂ ‘ਚ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

The post ਕੂੜਾ ਚੁੱਕਣ ਵਾਲੇ ਵਰਕਰਾਂ ਦੀ ਨਗਰ ਨਿਗਮ ਨੇ ਇੰਝ ਕੀਤੀ ਹੌਸਲਾ ਅਫਜ਼ਾਈ appeared first on Daily Post Punjabi.