engineer Archives - Daily Post Punjabi

ਛੋਟੀ ਜਿਹੀ ਗੱਲ ‘ਤੇ ਬੱਚਿਆਂ ਸਾਹਮਣੇ ਪਤਨੀ ਨੇ ਕਰ ਦਿੱਤੀ ਇੰਜੀਨੀਅਰ ਪਤੀ ਦੀ ਹੱਤਿਆ…
women killed engineer husband front kids: ਗੁਰੂਗਰਾਮ ਦੇ ਕਲੋਨੀ ਥਾਣਾ ਖੇਤਰ ਵਿਚ ਸ਼ਨੀਵਾਰ ਰਾਤ ਨੂੰ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਰਤ ਨੇ ਆਪਣੇ ਇੰਜੀਨੀਅਰ ਪਤੀ ਨੂੰ ਬੱਚਿਆਂ ਸਾਹਮਣੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਔਰਤ ਖ਼ਿਲਾਫ਼ ਕਤਗੁਰੂਗਰਾਮ ਦੇ ਕਲੋਨੀ ਥਾਣਾ ਖੇਤਰ ਵਿਚ ਸ਼ਨੀਵਾਰ ਰਾਤ ਨੂੰ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇਥੇ ਇਕ ਰਤ ਨੇ ਆਪਣੇ ਇੰਜੀਨੀਅਰ ਪਤੀ ਨੂੰ ਬੱਚਿਆਂ ਸਾਹਮਣੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਔਰਤ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਪਤੀ-ਪਤਨੀ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵਾਂ ਵਿਚਾਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਪਤੀ-ਪਤਨੀ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵਾਂ ਵਿਚਾਲੇ ਝਗੜੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

women killed engineer husband front kids

ਸਚਿਨ (39) ਪਿਛਲੇ ਲੰਬੇ ਸਮੇਂ ਤੋਂ ਆਪਣੀ ਪਤਨੀ ਗੁੰਜਨ ਅਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਕਲੋਨੀ ਥਾਣਾ ਖੇਤਰ ਦੇ ਜੋਤੀਪਾਰਕ ਖੇਤਰ ਵਿੱਚ ਰਹਿ ਰਿਹਾ ਸੀ। ਸਚਿਨ ਪੇਸ਼ੇ ਤੋਂ ਇੰਜੀਨੀਅਰ ਸੀ। ਪਤਨੀ ਗੁੰਜਨ ਵੀ ਇਕ ਕੰਪਨੀ ਵਿਚ ਕੰਮ ਕਰ ਰਹੀ ਹੈ। ਬੀਤੇ ਸ਼ਨੀਵਾਰ ਰਾਤ ਸਚਿਨ ਅਤੇ ਗੁੰਜਨ ਵਿਚਕਾਰ ਲੜਾਈ ਹੋਈ ਸੀ। ਪੁਲਿਸ ਸੂਤਰਾਂ ਅਨੁਸਾਰ ਵਿਵਾਦ ਇੰਨਾ ਵੱਧ ਗਿਆ ਕਿ ਗੁੰਜਨ ਨੇ ਸਚਿਨ ਨੂੰ ਮਾਰਨ ਲਈ ਚਾਕੂ ਚੁੱਕ ਲਿਆ।

ਸਚਿਨ ਗੁੰਜਨ ਦੇ ਹੱਥੋਂ ਚਾਕੂ ਖੋਹਣਾ ਚਾਹੁੰਦਾ ਸੀ, ਜਿਸ ਦੌਰਾਨ ਚਾਕੂ ਉਸ ਦੇ ਸੀਨੇ ਵਿਚ ਚਲਾ ਗਿਆ। ਇਸ ਤੋਂ ਤੁਰੰਤ ਬਾਅਦ ਸਚਿਨ ਨੂੰ ਗੰਭੀਰ ਹਾਲਤ ਵਿਚ ਉਸ ਦੇ ਭਰਾ ਮੇਦਾਂਤ ਹਸਪਤਾਲ ਲਿਜਾਇਆ ਗਿਆ। ਸਚਿਨ ਦੀ ਜ਼ਿਆਦਾ ਖੂਨ ਵਗਣ ਕਾਰਨ ਮੌਤ ਹੋ ਗਈ। ਏਸੀਪੀ ਕਰਾਇਮ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਦੋਸ਼ੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਛੋਟੀ ਜਿਹੀ ਗੱਲ ‘ਤੇ ਬੱਚਿਆਂ ਸਾਹਮਣੇ ਪਤਨੀ ਨੇ ਕਰ ਦਿੱਤੀ ਇੰਜੀਨੀਅਰ ਪਤੀ ਦੀ ਹੱਤਿਆ… appeared first on Daily Post Punjabi.