England into quarter final Archives - Daily Post Punjabi

ਯੂਰੋ ਕੱਪ 2020 : ਇੰਗਲੈਂਡ ਨੇ ਜਰਮਨੀ ਨੂੰ ਹਰਾ ਰਚਿਆ ਇਤਿਹਾਸ, ਕੁਆਰਟਰ ਫਾਈਨਲ ‘ਚ ਵੀ ਬਣਾਈ ਜਗ੍ਹਾ
ਮੰਗਲਵਾਰ ਨੂੰ ਯੂਰੋ ਕੱਪ 2020 ਵਿੱਚ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇੰਗਲੈਂਡ ਨੇ ਜਰਮਨੀ ਨੂੰ ਹਰਾ ਕੇ ਨਾ ਸਿਰਫ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਬਲਕਿ ਇਤਿਹਾਸ ਵੀ ਰਚਿਆ ਹੈ।

England into quarter final

56 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇੰਗਲੈਂਡ ਨੇ ਨਾਕ ਆਊਟ ਮੈਚ ਵਿੱਚ ਜਰਮਨੀ ਨੂੰ ਹਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਯੂਰੋ ਕੱਪ 2020 ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਹਾਰ ਨਾਲ ਜਰਮਨੀ ਦਾ ਟੂਰਨਾਮੈਂਟ ਵਿੱਚ ਸਫ਼ਰ ਵੀ ਖ਼ਤਮ ਹੋ ਗਿਆ ਹੈ। ਰਹੀਮ ਸਟਰਲਿੰਗ ਅਤੇ ਹੈਰੀ ਕੇਨ ਨੇ ਜਰਮਨੀ ਨੂੰ  ਟੂਰਨਾਮੈਂਟ ਤੋਂ ਬਾਹਰ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਰਹੀਮ ਨੇ 75 ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਕੇਨ ਨੇ 86 ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕੀ ਹੁਣ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼ ? ਰਾਹੁਲ ਦੀ ‘ਨਾਹ’ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੂੰ ਮਿਲੇ ਸਿੱਧੂ

1966 ਤੋਂ ਬਾਅਦ Wembley Stadium ਵਿਖੇ ਜਰਮਨੀ ਖ਼ਿਲਾਫ਼ ਨਾਕ ਆਊਟ ਮੈਚ ਵਿੱਚ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ। ਕੁਆਰਟਰ ਫਾਈਨਲ ਵਿੱਚ ਇੰਗਲੈਂਡ ਦਾ ਸਾਹਮਣਾ ਯੂਕ੍ਰੇਨ ਨਾਲ ਹੋਵੇਗਾ। ਹਾਲਾਂਕਿ, ਸ਼ੁਰੂਆਤ ਵਿੱਚ ਦੋਵਾਂ ਟੀਮਾਂ ਦਰਮਿਆਨ ਜ਼ਬਰਦਸਤ ਮੁਕਾਬਲਾ ਹੋਇਆ ਸੀ। ਪਹਿਲੇ ਅੱਧ ਵਿੱਚ ਜਰਮਨੀ ਨੇ ਕੁੱਝ ਸਕੋਰ ਕਰਨ ਦੇ ਮੌਕੇ ਬਣਾਏ ਸਨ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ।

ਇਹ ਵੀ ਦੇਖੋ : ਕੇਜਰੀਵਾਲ ਦੇ 300 ਯੂਨਿਟਾਂ ਵਾਲੇ ਵਾਅਦੇ ਦਾ ਪੰਜਾਬੀਆਂ ਨੂੰ ਕੀ ਕੋਈ ਹੋਵੇਗਾ ਫਾਇਦਾ ?

The post ਯੂਰੋ ਕੱਪ 2020 : ਇੰਗਲੈਂਡ ਨੇ ਜਰਮਨੀ ਨੂੰ ਹਰਾ ਰਚਿਆ ਇਤਿਹਾਸ, ਕੁਆਰਟਰ ਫਾਈਨਲ ‘ਚ ਵੀ ਬਣਾਈ ਜਗ੍ਹਾ appeared first on Daily Post Punjabi.