England vs India 4th Test Archives - Daily Post Punjabi

ਓਵਲ ਦੇ ਮੈਦਾਨ ‘ਤੇ ਭਾਰਤ ਨੇ 50 ਸਾਲਾਂ ਬਾਅਦ ਰਚਿਆ ਇਤਿਹਾਸ, ਚੌਥੇ ਟੈਸਟ ‘ਚ ਇੰਗਲੈਂਡ ਨੂੰ 157 ਦੌੜਾਂ ਨਾਲ ਰੌਂਦਿਆ
ਲੰਡਨ ਦੇ ਕੇਨਿੰਗਟਨ ਓਵਲ ਸਟੇਡੀਅਮ ਵਿੱਚ ਖੇਡੇ ਗਏ ਗਏ ਚੌਥੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ।  ਭਾਰਤ ਦੀ ਇਸ ਜਿੱਤ ਵਿੱਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਨਾਂ ਦਾ ਯੋਗਦਾਨ ਰਿਹਾ ਹੈ।

England vs India 4th Test

ਇਸ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 157 ਦੌੜਾਂ ਨਾਲ ਮਾਤ ਦਿੱਤੀ। ਜਿਸਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 2-1 ਨਾਲ ਬੜ੍ਹਤ ਬਣਾ ਲਈ ਹੈ। ਦੱਸ ਦੇਈਏ ਕਿ ਓਵਲ ਦੇ ਮੈਦਾਨ ‘ਤੇ ਭਾਰਤ ਨੇ 50 ਸਾਲਾਂ ਬਾਅਦ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ- 5 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ, ਰੂਟ ਡਾਇਵਰਟ

ਦਰਅਸਲ, ਇਸ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 368 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 210 ਦੌੜਾਂ ਹੀ ਬਣਾ ਸਕੀ। ਜਿਸ ਦੇ ਨਾਲ ਹੀ ਭਾਰਤ ਨੇ ਇਹ ਮੈਚ 157 ਦੌੜਾਂ ਨਾਲ ਜਿੱਤ ਲਿਆ। ਭਾਰਤ ਵੱਲੋਂ ਦੂਜੀ ਪਾਰੀ ਵਿੱਚ ਉਮੇਸ਼ ਯਾਦਵ ਨੇ ਤਿੰਨ, ਬੁਮਰਾਹ, ਜਡੇਜਾ ਤੇ ਸ਼ਾਰਦੁਲ ਠਾਕੁਰ ਨੇ 2-2 ਵਿਕਟਾਂ ਲਈਆਂ।

England vs India 4th Test

ਇਸ ਮੁਕਾਬਲੇ ਵਿੱਚ ਇੰਗਲੈਂਡ ਦੀ ਦੂਜੀ ਪਾਰੀ ਵਿੱਚ ਸ਼ੁਰੂਆਤ ਵਧੀਆ ਰਹੀ, ਪਰ ਜਦੋਂ ਵਿਕਟਾਂ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਇਹ ਰੁੱਕ ਹੀ ਨਹੀਂ ਸਕਿਆ। ਦੂਜੀ ਪਾਰੀ ਵਿੱਚ ਇੰਗਲੈਂਡ ਵੱਲੋਂ ਰੋਰੀ ਬਰਨਸ ਨੇ 50, ਹਸੀਬ ਹਮੀਦ ਨੇ 63, ਡੇਵਿਡ ਮਲਾਨ ਨੇ 5, ਕਪਤਾਨ ਜੋ ਰੂਟ ਨੇ 36, ਓਲੀ ਪੌਪ ਨੇ 2 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ : ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ, ਕੈਪਟਨ ਨੇ ਦਿੱਤੀ ਵਧਾਈ

ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਓਵਲ ਵਿੱਚ ਖੇਡੇ ਗਏ ਚੌਥੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਯਾਨੀ ਕਿ ਸੋਮਵਾਰ ਨੂੰ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਇਸ ਸੀਰੀਜ਼ ਵਿੱਚ 2-1 ਨਾਲ ਬੜ੍ਹਤ ਹਾਸਿਲ ਕਰ ਲਈ।  ਭਾਰਤ ਨੇ ਇਸ ਮੁਕਾਬਲੇ ਦੀ ਪਹਿਲੀ ਪਾਰੀ ਵਿੱਚ 191 ਦੌੜਾਂ ਬਣਾਈਆਂ ਸਨ, ਜਦਕਿ ਇੰਗਲੈਂਡ ਦੀ ਪਹਿਲੀ ਪਾਰੀ 290 ਦੌੜਾਂ ‘ਤੇ ਆਲ ਆਊਟ ਹੋ ਗਈ ਸੀ ਤੇ ਇੰਗਲੈਂਡ ਨੂੰ 99 ਦੌੜਾਂ ਦੀ ਬੜ੍ਹਤ ਮਿਲੀ ਸੀ।

ਇਹ ਵੀ ਦੇਖੋ: ਮਾਸੂਮ ਧੀ ਦਾ ਦਰਦ ਹੌਂਸਲਾ ਰੱਖ ਕੇ ਸੁਣਿਓ, ਪਸੀਜਿਆ ਗਿਆ ਡਾਕਟਰ ਦਾ ਦਿਲ, ਹੁਣ ਕਰੇਗਾ ਪੂਰੇ ਪਰਿਵਾਰ ਦੀ ਮਦਦ

The post ਓਵਲ ਦੇ ਮੈਦਾਨ ‘ਤੇ ਭਾਰਤ ਨੇ 50 ਸਾਲਾਂ ਬਾਅਦ ਰਚਿਆ ਇਤਿਹਾਸ, ਚੌਥੇ ਟੈਸਟ ‘ਚ ਇੰਗਲੈਂਡ ਨੂੰ 157 ਦੌੜਾਂ ਨਾਲ ਰੌਂਦਿਆ appeared first on Daily Post Punjabi.