england Archives - Daily Post Punjabi

ਮੰਦਭਾਗੀ ਖ਼ਬਰ: 2 ਮਹੀਨੇ ਪਹਿਲਾਂ ਇੰਗਲੈਂਡ ਗਏ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਗਈ ਜਾਨ
ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨਾਂ ਦੀ ਇੰਗਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲੋਹੀਆਂ ਖਾਸ ਦੇ ਪਿੰਡ ਗਿੱਦੜਪਿੰਡੀ ਦੇ ਰਹਿਣ ਵਾਲੇ ਗੁਰਵੰਸ਼ਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਮਹਿਜ਼ 19 ਸਾਲ ਸੀ, ਜੋ ਕਿ ਪੜ੍ਹਾਈ ਦੇ ਲਈ ਇੰਗਲੈਂਡ ਗਿਆ ਸੀ। ਬੀਤੇ ਦਿਨ ਪਰਿਵਾਰ ਨੂੰ ਪੁੱਤ ਦੀ ਮੌਤ ਦੇ ਬਾਰੇ ਪਤਾ ਲੱਗਿਆ, ਜਿਸਦੇ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪਿੰਡ ਗਿੱਦੜਪਿੰਡੀ ਦਾ ਰਹਿਣ ਵਾਲਾ ਗੁਰਵੰਸ਼ਦੀਪ ਸਿੰਘ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਚੰਗੇ ਭਵਿੱਖ ਲਈ ਇੰਗਲੈਂਡ ਗਿਆ ਸੀ। ਪਰ ਉੱਥੇ ਬੀਤੇ ਦਿਨ ਉਸਦੀ ਮੌਤ ਹੋ ਗਈ। ਜਿਸਦੇ ਬਾਅਦ ਪਰਿਵਾਰ ਨੂੰ ਗੁਰਵੰਸ਼ਦੀਪ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਵੰਸ਼ਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਨੇ ਕੇਂਦਰ ਨੂੰ ਕਰਜ਼ਾ ਹੱਦ 10 ਹਜ਼ਾਰ ਕਰੋੜ ਵਧਾਉਣ ਦੀ ਕੀਤੀ ਮੰਗ, ਸਰਕਾਰ ਨੇ ਵਿੱਤ ਮੰਤਰਾਲੇ ਨੂੰ ਲਿਖਿਆ ਪੱਤਰ

ਮ੍ਰਿਤਕ ਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਦੋ-ਤਿੰਨ ਹਫ਼ਤੇ ਹੀ ਠੀਕ ਸੀ, ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜ ਗਈ। 22 ਅਗਸਤ ਨੂੰ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਦੇ ਦਿਮਾਗ ਵਿੱਚ ਖੂਨ ਦੇ ਧੱਬੇ ਜੰਮ ਗਏ ਸਨ। ਜਿਸਦੇ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਪਰਿਵਾਰ ਨੂੰ ਦੱਸਿਆ ਗਿਆ ਕਿ ਗੁਰਵੰਸ਼ਦੀਪ ਨੂੰ ਬ੍ਰੇਨ ਹੈਮਰੇਜ ਸੀ, ਜਿਸਦਿਆਂ ਚੱਲਦਿਆਂ ਉਸਦੀ ਮੌਤ ਹੋ ਗਈ। ਪਰਿਵਾਰ ਨੇ ਭਾਰਤ ਸਰਕਾਰ ਤੇ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਪੁੱਤ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਮੰਦਭਾਗੀ ਖ਼ਬਰ: 2 ਮਹੀਨੇ ਪਹਿਲਾਂ ਇੰਗਲੈਂਡ ਗਏ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਗਈ ਜਾਨ appeared first on Daily Post Punjabi.

ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ
ਯੂਰੋ ਕੱਪ 2020 ਦੇ ਫਾਈਨਲ ਮੈਚ ਵਿੱਚ ਇਟਲੀ ਨੇ ਇੰਗਲੈਂਡ ਨੂੰ ਹਰਾ ਦਿੱਤਾ । ਫਾਈਨਲ ਮੈਚ ਬਹੁਤ ਹੀ ਦਿਲਚਸਪ ਰਿਹਾ, ਪਰ ਅੰਤ ਵਿੱਚ ਇਟਲੀ ਨੇ ਜਿੱਤ ਹਾਸਿਲ ਕੀਤੀ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਅੰਤ ਵਿੱਚ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਬਾਜ਼ੀ ਮਾਰ ਲਈ। ਇਹ ਰੋਮਾਂਚਕ ਮੈਚ 120 ਮਿੰਟ ਤੱਕ ਚੱਲਿਆ।

EURO Cup Final

ਇਹ ਮੁਕਾਬਲਾ ਪਹਿਲਾਂ 1-1 ਨਾਲ ਬਰਾਬਰੀ ‘ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਕੱਢਣ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਨੇ ਜਿੱਤ ਹਾਸਿਲ ਕੀਤੀ।

ਇਹ ਵੀ ਪੜ੍ਹੋ: ਮੋਹਾਲੀ ਦੀ ਧੀ ਹਰਲੀਨ ਦਿਓਲ ਨੇ ਰਚਿਆ ਇਤਿਹਾਸ- ‘ਮੈਚ ‘ਚ ਸ਼ਾਨਦਾਰ ਕੈਚ’ ਦੇ ਵੱਡੇ-ਵੱਡੇ ਕ੍ਰਿਕਟਰ ਹੋਏ ਮੁਰੀਦ

ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ । ਇੰਗਲੈਂਡ ਲਗਾਤਾਰ 3 ਪੈਨਲਟੀ ‘ਤੇ ਸਕੋਰ ਨਹੀਂ ਕਰ ਸਕਿਆ, ਜਦਕਿ ਇਟਲੀ 2 ਪੈਨਲਟੀ ਤੋਂ ਖੁੰਝ ਗਿਆ ਪਰ 3 ਵਿੱਚ ਸਕੋਰ ਕੀਤਾ। ਇਸਦੇ ਨਾਲ ਹੀ ਇਟਲੀ 1968 ਤੋਂ ਬਾਅਦ ਇੱਕ ਵਾਰ ਫਿਰ ਯੂਰਪੀਅਨ ਚੈਂਪੀਅਨ ਬਣ ਗਈ ਹੈ।

EURO Cup Final

ਦਰਅਸਲ, ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮਹਾਂਮੁਕਾਬਲੇ ਦੀ ਸ਼ੁਰੂਆਤ ਵਿੱਚ ਲਯੂਕ ਸ਼ਾ ਨੇ ਸ਼ਾਨਦਾਰ ਗੋਲ ਕਰਕੇ ਇੰਗਲੈਂਡ ਨੂੰ ਬੜ੍ਹਤ ਦਿਵਾ ਦਿੱਤੀ । ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ‘ਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ ਸੀ । ਹਾਲਾਂਕਿ, ਦੂਜੇ ਅੱਧ ਦੀ ਸ਼ੁਰੂਆਤ ਵਿੱਚ ਇਟਲੀ ਦੇ ਲਿਓਨਾਰਡੋ ਬੋਨੂਚੀ ਨੇ ਮੈਚ ਦੇ 67ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ ।

ਇਹ ਵੀ ਪੜ੍ਹੋ: ਅੱਤਵਾਦੀ ਹਮਲੇ ਨੂੰ ਲੈ ਕੇ ਬਿਹਾਰ ‘ਚ ਹਾਈ ਅਲਰਟ ਜ਼ਾਰੀ, ਬਾਰਡਰ-ਰੇਲਵੇ ਸਟੇਸ਼ਨ ‘ਤੇ ਵਧਾਈ ਗਈ ਸੁਰੱਖਿਆ

ਇਸ ਤਰ੍ਹਾਂ 120 ਮਿੰਟ ਤੱਕ ਚੱਲਿਆ ਇਹ ਰੋਮਾਂਚ ਮੁਕਾਬਲਾ 1-1 ਦੀ ਬਰਾਬਰੀ ‘ਤੇ ਰਿਹਾ। ਇਸ ਤੋਂ ਬਾਅਦ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ ।

ਦੱਸ ਦੇਈਏ ਕਿ ਇੰਗਲੈਂਡ ਦੀ ਟੀਮ ਪਿਛਲੇ 55 ਸਾਲਾਂ ਤੋਂ ਫੁੱਟਬਾਲ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਸਕੀ ਸੀ। ਅਜਿਹੀ ਸਥਿਤੀ ਵਿੱਚ ਅੱਜ ਉਹ ਖ਼ਿਤਾਬੀ ਜਿੱਤ ਦੇ ਆਪਣੇ ਸੋਕੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਸੀ, ਪਰ ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ ਅਤੇ ਇੰਗਲੈਂਡ ਦਾ ਖਿਤਾਬ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ।

ਇਹ ਵੀ ਦੇਖੋ: ਗੁਰੂ ਹਰਗੋਬਿੰਦ ਜੀ ਨੇ ਇਸ ਥਾਂ ‘ਤੇ ਅੰਨ੍ਹੀ ਮਾਤਾ ਦੀ ਰੋਸ਼ਨੀ ਵਾਪਿਸ ਲਿਆ, ਉਸਦੇ ਹੰਕਾਰੀ ਪੁੱਤ ਦੀ ਸੁਧਾਰੀ ਸੀ ਜੂਨ !

The post ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ appeared first on Daily Post Punjabi.

ਇੰਗਲੈਂਡ ਤੋਂ ਪਰਤੀ ਪਾਜ਼ੀਟਿਵ ਔਰਤ ਦੇ ਸੰਪਰਕ ‘ਚ ਆਉਣ ਵਾਲੇ 14 ਲੋਕਾਂ ਨੂੰ ਕੀਤਾ ਗਿਆ ਹੋਮ ਆਈਸੋਲੇਟ
positive female england contacts isolated: ਲੁਧਿਆਣਾ (ਤਰਸੇਮ ਭਾਰਦਵਾਜ)-ਇੰਗਲੈਂਡ ਤੋਂ ਪਰਤੀ ਅਤੇ ਅੰਮ੍ਰਿਤਸਰ ‘ਚ ਪਾਜ਼ੀਟਿਵ ਮਿਲਣ ਵਾਲੀ 35 ਸਾਲਾਂ ਜਗਰਾਓ ਦੀ ਰਹਿਣ ਵਾਲੀ ਔਰਤ ਦੇ ਸੰਪਰਕ ‘ਚ ਆਏ 14 ਲੋਕਾਂ ਨੂੰ ਆਖਰਕਾਰ ਆਈਸੋਲੇਟ ਕਰ ਦਿੱਤਾ ਗਿਆ। ਸਿਹਤ ਵਿਭਾਗ ਦੁਆਰਾ ਖੁਦ ਹੀ ਇਨ੍ਹਾਂ ਸਾਰਿਆਂ ਨੂੰ ਘਰਾਂ ‘ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰਿਆਂ ਦੇ ਸੈਂਪਲ ਵੀ ਲੈ ਲਏ ਗਏ ਹਨ। ਜੇਕਰ ਇਨ੍ਹਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਜਾਂਦੀ ਹੈ ਤਾਂ ਉਸ ਮੁਤਾਬਕ ਇਨ੍ਹਾਂ ਨੂੰ ਇੰਸਟੀਟਿਊਸ਼ਨਲ ਕੁਆਰੰਟਾਈਨ ਕੀਤਾ ਜਾਵੇਗਾ। ਦੱਸ ਦੇਈਏ ਕਿ ਸੋਮਵਾਰ ਨੂੰ ਲੁਧਿਆਣਾ ‘ਚ 30 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ‘ਚ 20 ਲੁਧਿਆਣਾ ਅਤੇ 10 ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਜੁਲਾਈ ਤੋਂ ਬਾਅਦ ਲੁਧਿਆਣਾ ਦੇ ਇੰਨੇ ਘੱਟ ਪੀੜਤ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ 2 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ 1 ਲੁਧਿਆਣਾ ਨਾਲ ਸਬੰਧਿਤ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ 58 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

positive female england contacts isolated

ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 24669 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 23343 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 964 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ ਸਿਰਫ 364 ਹੀ ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚੋਂ 289 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ ਜਦਕਿ 1 ਮਰੀਜ਼ ਵੈਂਟੀਲੇਟਰ ‘ਤੇ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਹੁਣ ਤੱਕ 3670 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 444 ਦੀ ਮੌਤ ਹੋ ਗਈ ਹੈ।

ਇਹ ਵੀ ਦੇਖੋ–

The post ਇੰਗਲੈਂਡ ਤੋਂ ਪਰਤੀ ਪਾਜ਼ੀਟਿਵ ਔਰਤ ਦੇ ਸੰਪਰਕ ‘ਚ ਆਉਣ ਵਾਲੇ 14 ਲੋਕਾਂ ਨੂੰ ਕੀਤਾ ਗਿਆ ਹੋਮ ਆਈਸੋਲੇਟ appeared first on Daily Post Punjabi.

Covid-19 ਨਾਲ ਭਾਰਤੀਆਂ ‘ਚ ਮੌਤ ਦਾ ਖ਼ਤਰਾ ਜ਼ਿਆਦਾ, ਇੱਕ ਨਵੀਂ ਰਿਪੋਰਟ ਨੇ ਵਧਾਈ ਚਿੰਤਾ
Indian origin men women face: ਪੂਰੀ ਦੁਨੀਆ ਵਿੱਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਭਾਰਤੀਆਂ ਲਈ ਵਧੇਰੇ ਖ਼ਤਰਨਾਕ ਹੋ ਗਿਆ ਹੈ । ਲੰਡਨ ਵਿੱਚ ਸ਼ੁੱਕਰਵਾਰ ਨੂੰ ਇੱਕ ਨਵਾਂ ਅੰਕੜਾ ਵਿਸ਼ਲੇਸ਼ਣ ਜਾਰੀ ਕੀਤਾ ਗਿਆ, ਜਿਸ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਵਸਦੇ ਭਾਰਤੀਆਂ ਦੀ ਕੋਵਿਡ-19 ਨਾਲ ਮੌਤ ਹੋਣ ਦੀ ਸੰਭਾਵਨਾ 50-75 ਪ੍ਰਤੀਸ਼ਤ ਵਧੇਰੇ ਹੈ । ਇਸ ਵਾਇਰਸ ਨਾਲ ਮੌਤ ਦੇ ਜੋਖਮ ਨੂੰ ਭਾਰਤੀ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਦੱਸਿਆ ਗਿਆ ਹੈ।

Indian origin men women face

‘ਦਿ ਆਫਿਸ ਫਾਰ ਨੈਸ਼ਨਲ ਸਟੈਟਿਕਸ’ (ONS) ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਲੈ ਕੇ ਇੱਕ ਨਸਲੀ ਫ਼ਰਕ ਪਾਇਆ ਸੀ । ਇਸ ਹਫਤੇ ਆਪਣੇ ਅੰਕੜਿਆਂ ਨੂੰ ਅਪਡੇਟ ਕਰਦੇ ਹੋਏ ONS ਨੇ ਦੱਸਿਆ ਕਿ ਇਸ ਅਸਮਾਨਤਾ ਦੇ ਪਿੱਛੇ ਪਹਿਲਾਂ ਤੋਂ ਚੱਲੀ ਆ ਰਹੀ ਕਿਸੇ ਬਿਮਾਰੀ ਨਾਲੋਂ ਵਧੇਰੇ ਰਹਿਣ-ਸਹਿਣ ਅਤੇ ਕਿੱਤਾ ਜ਼ਿੰਮੇਵਾਰ ਹੈ।

Indian origin men women face

ਰਿਪੋ:ਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰੇ ਭਾਈਚਾਰਿਆਂ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਜੋਖਮ ਪੁਰਸ਼ਾਂ ਵਿੱਚ ਮਹਿਲਾਵਾਂ ਨਾਲੋਂ ਵਧੇਰੇ ਹੈ। ਚੀਨੀ ਲੋਕਾਂ ਨੂੰ ਛੱਡ ਕੇ ਗੋਰੇ ਲੋਕਾਂ ਵਿੱਚ ਮੌਤ ਦਾ ਜੋਖਮ ਬਾਕੀ ਭਾਈਚਾਰੇ ਦੇ ਮੁਕਾਬਲੇ ਘੱਟ ਹੈ । ਆਪਣੇ ਪਿਛਲੇ ਵਿਸ਼ਲੇਸ਼ਣ ਵਿੱਚ ONS ਨੇ ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਬਸਤੀਆਂ ਵਿੱਚ ਕੋਰੋਨਾ ਦੇ ਜੋਖਮ ਬਾਰੇ ਅੰਕੜੇ ਪੇਸ਼ ਕੀਤੇ ਸਨ । ਇਸ ਰਿਪੋਰਟ ਵਿੱਚ ਬੰਗਲਾਦੇਸ਼ ਦੇ ਆਦਮੀਆਂ ਵਿਚੋਂ ਕੋਰੋਨਾ ਤੋਂ ਮੌਤ ਦਾ ਖ਼ਤਰਾ ਪਾਕਿਸਤਾਨ ਦੇ ਆਦਮੀਆਂ ਨਾਲੋਂ ਵਧੇਰੇ ਸੀ । ONS ਸਿਹਤ ਅਤੇ ਜੀਵਨ ਪ੍ਰੋਗਰਾਮ ਵਿਭਾਗ ਦੇ ਡਿਪਟੀ ਡਾਇਰੈਕਟਰ ਬੇਨ ਹਮਬਰਸਟਰੋਨ ਨੇ ਕਿਹਾ ਕਿ ਇਹ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੋਵਿਡ-19 ਵਿੱਚ ਜਾਤੀ ਘੱਟ ਗਿਣਤੀ ਸਮੂਹਾਂ ਵਿੱਚ ਮੌਤ ਦਰ ਵਧੇਰੇ ਹੈ।

ਦੱਸ ਦੇਈਏ ਕਿ ਇਨ੍ਹਾਂ ਵਿੱਚ ਬਲੈਕ ਅਫਰੀਕਨ, ਬਲੈਕ ਕੈਰੇਬੀਅਨ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਵੀ ਸ਼ਾਮਿਲ ਹਨ। ਇਹ ਰਿਪੋਰਟ ਹਸਪਤਾਲ ਅਤੇ ONS ਦੇ ਆਪਣੇ ਸਰਵੇਖਣ ਤੋਂ ਲਏ ਗਏ ਅੰਕੜਿਆਂ ‘ਤੇ ਅਧਾਰਿਤ ਹੈ, ਜਿਸ ਵਿੱਚ ਸ਼ੂਗਰ, ਸਾਹ ਦੀ ਅਸਫਲਤਾ ਜਾਂ ਦਿਲ ਦੀ ਅਸਫਲਤਾ ਦੇ ਅਧਾਰ ‘ਤੇ ਵੱਖ-ਵੱਖ ਭਾਈਚਾਰਿਆਂ ਵਿੱਚ ਕੋਵਿਡ-19 ਦੀ ਮੌਤ ਦਰ ਦਾ ਪਤਾ ਲਗਾਇਆ ਗਿਆ ਹੈ।

The post Covid-19 ਨਾਲ ਭਾਰਤੀਆਂ ‘ਚ ਮੌਤ ਦਾ ਖ਼ਤਰਾ ਜ਼ਿਆਦਾ, ਇੱਕ ਨਵੀਂ ਰਿਪੋਰਟ ਨੇ ਵਧਾਈ ਚਿੰਤਾ appeared first on Daily Post Punjabi.

ਇੰਗਲੈਂਡ ‘ਚ ਮੁੜ ਵਧੀ ਕੋਰੋਨਾ ਦੀ ਰਫ਼ਤਾਰ, ਅਗਲੇ 6 ਮਹੀਨਿਆਂ ਲਈ ਨਵੀਆਂ ਪਾਬੰਦੀਆਂ ਲਾਗੂ
UK PM Boris Johnson: ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਹਾਲਾਤ ਤੇਜ਼ੀ ਨਾਲ ਵਿਗੜਦੇ ਦਿਖਾਈ ਦੇ ਰਹੇ ਹਨ। ਸੰਕ੍ਰਮਣ ਦੀ ਦਰ ਦੇ ਹੌਲੀ ਪੈਣ ਦੇ ਬਾਅਦ ਫਿਰ ਇਸ ਵਿੱਚ ਤੇਜ਼ੀ ਆ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਾਲਤ ਨੂੰ ਖਤਰਨਾਕ ਮੋੜ ਦੱਸਦਿਆਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇੰਗਲੈਂਡ ਵਿੱਚ ਇਹ ਪਾਬੰਦੀਆਂ ਅਗਲੇ 6 ਮਹੀਨੇ ਤੱਕ ਲਈ ਹੋਣਗੀਆਂ ਜਦੋਂ ਤੱਕ ਕਿ ਹਾਲਾਤ ਸਧਾਰਨ ਨਹੀਂ ਹੋ ਜਾਂਦੇ।

UK PM Boris Johnson

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਿਹੜੀਆਂ ਪਾਬੰਦੀਆਂ ਦਾ ਐਲਾਨ ਹੋਇਆ ਹੈ ਉਨ੍ਹਾਂ ਵਿੱਚ ਦਫਤਰ ਆਦਿ ਬਾਹਰੀ ਇਲਾਕੇ ਵਿੱਚ ਕੰਮ ਨਾ ਕਰਦੇ ਹੋਏ ਘਰ ਤੋਂ ਕੰਮ ਕਰਨ ਨੂੰ ਤਰਜੀਹ ਦਿੱਤੀ ਗਈ ਹੈ । ਬਾਰ ਅਤੇ ਰੈਸਟੋਰੈਂਟ ਨੂੰ ਹਰ ਹਾਲ ਵਿੱਚ ਰਾਤ 10 ਵਜੇ ਤੱਕ ਬੰਦ ਕਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੀ ਸੇਵਾ ਟੇਬਲ ਸਰਵਿਸ ਤੱਕ ਹੀ ਸੀਮਤ ਹੋਵੇਗੀ। ਰਿਟੇਲ ਸਟਾਫ ਤੋਂ ਲੈਕੇ ਟੈਕਸੀ ਅਤੇ ਪ੍ਰਾਈਵੇਟ ਹਾਇਰ ਵ੍ਹੀਕਲ ਦੇ ਸਟਾਫ ਨੂੰ ਫੇਸ ਮਾਸਕ ਪਾਉਣਾ ਲਾਜਮੀ ਹੋਵੇਗਾ । ਰੈਸਟੋਰੈਂਟ ਵਿੱਚ ਵੀ ਮਾਸਕ ਲਾਜਮੀ ਹੈ, ਇਹ ਸਿਰਫ ਖਾਂਦੇ ਸਮੇਂ ਉਤਾਰੇ ਜਾ ਸਕਦੇ ਹਨ । 28 ਸਤੰਬਰ ਦੇ ਬਾਅਦ ਤੋਂ ਇੰਗਲੈਂਡ ਵਿੱਚ ਕਿਸੇ ਵਿਆਹ ਵਿੱਚ 15 ਤੋਂ ਵੱਧ ਮਹਿਮਾਨ ਸ਼ਾਮਿਲ ਨਹੀਂ ਹੋ ਸਕਣਗੇ।

UK PM Boris Johnson

ਇੰਗਲੈਂਡ ਵਿੱਚ ਸੋਮਵਾਰ ਤੋਂ ਇਹ ਨਿਯਮ ਲਾਗੂ ਹੋ ਗਿਆ ਕਿ ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾਣਗੇ, ਉਨ੍ਹਾਂ ਲਈ ਕਾਨੂੰਨੀ ਤੌਰ ‘ਤੇ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ । ਅਜਿਹੇ ਲੋਕ ਵੀ ਇਕਾਂਤਵਾਸ ਵਿੱਚ ਰਹਿਣਗੇ ਜੋ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਹਨ। ਇੰਨਾ ਹੀ ਨਹੀਂ ਜੇਕਰ ਕੋਈ ਸ਼ਖਸ ਸੈਲਫ ਇਕਾਂਤਵਾਸ ਹੋਣ ਤੋਂ ਮਨਾ ਕਰਦਾ ਹੈ ਤਾਂ ਉਸ ‘ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਸੈਲਫ ਇਕਾਂਤਵਾਸ ਦੇ ਨਿਯਮਾਂ ਅਨੁਸਾਰ ਪਾਜ਼ੀਟਿਵ ਵਿਅਕਤੀ ਅਗਲੇ 10 ਦਿਨ ਤੱਕ ਆਪਣਾ ਘਰ ਨਹੀਂ ਛੱਡ ਸਕਦਾ। ਇੱਥੋਂ ਤੱਕ ਕਿ ਉਸ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ।

ਦੱਸ ਦੇਈਏ ਕਿ ਇਹ ਸਖਤ ਪਾਬੰਦੀਆਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਗਲੈਂਡ ਵਿੱਚ ਲੋਕ ਕਾਫੀ ਹੱਦ ਤੱਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇੰਗਲੈਂਡ ਵਿੱਚ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋਵੇ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਲੋੜ ਪੈਣ ‘ਤੇ ਫੌਜ ਨੂੰ ਵੀ ਲਗਾਇਆ ਜਾ ਸਕਦਾ ਹੈ।

The post ਇੰਗਲੈਂਡ ‘ਚ ਮੁੜ ਵਧੀ ਕੋਰੋਨਾ ਦੀ ਰਫ਼ਤਾਰ, ਅਗਲੇ 6 ਮਹੀਨਿਆਂ ਲਈ ਨਵੀਆਂ ਪਾਬੰਦੀਆਂ ਲਾਗੂ appeared first on Daily Post Punjabi.

ਪਾਕਿਸਤਾਨੀ ਨੌਜਵਾਨ ਦਾ ਗੁਰੂ ਘਰ ‘ਤੇ ਹਮਲਾ, ਸ਼ੀਸ਼ੇ ਤੋੜੇ, ਇੱਕ ਚਿੱਠੀ ਸੁੱਟ ਕੇ ਹੋਇਆ ਫਰਾਰ
The post ਪਾਕਿਸਤਾਨੀ ਨੌਜਵਾਨ ਦਾ ਗੁਰੂ ਘਰ ‘ਤੇ ਹਮਲਾ, ਸ਼ੀਸ਼ੇ ਤੋੜੇ, ਇੱਕ ਚਿੱਠੀ ਸੁੱਟ ਕੇ ਹੋਇਆ ਫਰਾਰ appeared first on Daily Post Punjabi.