enjoying honeymoon Archives - Daily Post Punjabi

ਹਨੀਮੂਨ ਮਨਾਉਣ ਲਈ ਜੈਸਲਮੇਰ ਪਹੁੰਚੇ ਅਦਾਕਾਰ ਜਗਜੀਤ ਸੰਧੂ,ਸਾਂਝੀਆਂ ਕੀਤੀਆਂ ਰੋਮਾੰਟਿਕ ਤਸਵੀਰਾਂ
jagjeet sandhu honeymoon pictures : ਪੰਜਾਬੀ ਅਦਾਕਾਰ ਜਗਜੀਤ ਸੰਧੂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਉਹ ਹਾਲ ਹੀ ਦੇ ਵਿਚ ਵਿਆਹ ਦੇ ਬੰਧਨ ਵਿਚ ਬੱਝ ਗਏ ਸਨ। ਉਨ੍ਹਾਂ ਦੇ ਵਿਆਹ ਦੀਆ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਵਿਆਹ ਤੋਂ ਬਾਅਦ ਇਹ ਜੌੜਾ ਹਨੀਮੂਨ ਮਨਾਉਣ ਲਈ ਜੈਸਲਮੇਰ ਪਹੁੰਚਿਆ ਹੋਇਆ ਹੈ। ਜਗਜੀਤ ਸੰਧੂ ਨੇ ਆਪਣੇ ਹਨੀਮੂਨ ਦੀਆ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆ ਕੀਤੀਆਂ ਹਨ।

jagjeet sandhu honeymoon pictures

ਜਿਸ ‘ਚ ਜਗਜੀਤ ਤੇ ਉਨ੍ਹਾਂ ਦੀ ਪਤਨੀ ਪਰਮ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੀਆ ਇਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਗਜੀਤ ਸੰਧੂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾ ਕੇਵਲ ਪੰਜਾਬੀ ਇੰਡਸਟਰੀ ‘ਚ ਬਲਕਿ ਹਿੰਦੀ ਫਿਲਮ ਇੰਡਸਟਰੀ ਵਿਚ ਵੀ ਆਪਣਾ ਸਿੱਕਾ ਜਮਾਇਆ ਹੈ। ਰੁਪਿੰਦਰ ਗਾਂਧੀ ਫਿਲਮ ਦੇ ਵਿਚ ‘ਭੋਲਾ’ ਨਾਮ ਦੇ ਕਿਰਦਾਰ ਨੇ ਉਨ੍ਹਾਂ ਨੂੰ ਵੱਖਰੀ ਪਹਿਚਾਣ ਦਿੱਤੀ ਹੈ।

jagjeet sandhu honeymoon pictures

ਦਸ ਦੇਈਏ ਕਿ ਜਗਜੀਤ ਸੰਧੂ ‘ਰੁਪਿੰਦਰ ਗਾਂਧੀ 1 ਅਤੇ 2’, ‘ਡਾਕੂਆਂ ਦਾ ਮੁੰਡਾ’, ‘ਰੱਬ ਦਾ ਰੇਡੀਓ ਪਹਿਲੀ’, ‘ਸੱਜਣ ਸਿੰਘ ਰੰਗਰੂਟ’, ‘ਸੁਫ਼ਨਾ’ ਤੇ ਕਈ ਹੋਰ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲ ਹੀ ਦੇ ਵਿਚ ਉਨ੍ਹਾਂ ਦੀ ਵੈੱਬ ਸੀਰੀਜ਼ ਵੀ ਰਿਲੀਜ ਹੋਈ ਸੀ। ਮਸ਼ਹੂਰ ਹਿੰਦੀ ਵੈੱਬ ਸੀਰੀਜ਼ ‘ਲੀਲਾ’ ਅਤੇ ‘ਪਾਤਾਲ ਲੋਕ’ ‘ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਹੁਤ ਜਲਦ ਉਹ ਬਾਲੀਵੁੱਡ ਵਿਚ ਵੀ ਕੰਮ ਕਰਦੇ ਨਜ਼ਰ ਆਉਣਗੇ।

ਇਹ ਵੀ ਦੇਖੋ : Karamjit Anmol ਹੋਣਗੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ? Bhagwant Mann ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀਟ

The post ਹਨੀਮੂਨ ਮਨਾਉਣ ਲਈ ਜੈਸਲਮੇਰ ਪਹੁੰਚੇ ਅਦਾਕਾਰ ਜਗਜੀਤ ਸੰਧੂ,ਸਾਂਝੀਆਂ ਕੀਤੀਆਂ ਰੋਮਾੰਟਿਕ ਤਸਵੀਰਾਂ appeared first on Daily Post Punjabi.

ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਆਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨਪ੍ਰੀਤ, ਵੇਖੋ ਵੀਡੀਓ
neha rohan enjoying honeymoon dubai:ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਦੋਵਾਂ ਨੇ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ । ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।ਏਨੀਂ ਦਿਨੀਂ ਇਹ ਨਵਾਂ ਵਿਆਹਿਆ ਜੋੜਾ ਦੁਬਈ ‘ਚ ਹਨੀਮੂੰਨ ਲਈ ਪਹੁੰਚਿਆ ਹੋਇਆ ਹੈ । ਦੋਵੇਂ ਆਪਣੇ ਹਨੀਮੂੰਨ ਨੂੰ ਪੂਰਾ ਇਨਜੁਆਏ ਕਰ ਰਹੇ ਨੇ ।ਹਾਲ ਹੀ ‘ਚ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਵੀਡੀਓ ‘ਚ ਦੋਵੇਂ ਗੱਡੀ ਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ।

ਇਸ ਦੇ ਨਾਲ ਹੀ ਰੋਹਨਪ੍ਰੀਤ ਤੇ ਨੇਹਾ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਰੋਹਨਪਰੀਤ ਦੁਬਈ ਪਹੁੰਚੇ ਗੋਰੀਆਂ ਨੂੰ ਵੇਖ ਕੇ ਸ਼ਰਮਾ ਜਾਂਦੇ ਹਨ ਤੇ ਕਿ ਇੱਥੇ ਤੱਕ ਕਿ ਮੁੰਹ ਹੀ ਲੁਕੋ ਲੈਂਦੇ ਹਨ ਤੇ ਇਹ ਵੇਖ ਨੇਹਾ ਕੱਕੜ ਕਹਿੰਦੀ ਹੈ ਕਿ ਇਹ ਕਹੋ ਵਟ ਅ ਵਿਊ।ਇਹ ਵੀ ਦੋਨੋਂ ਮਸਤੀ ਮਜਾਕ ਹੀ ਕਰ ਰਹੇ ਹਨ ਤੇ ਆਪਣੀ ਹਨੀਮੂਨ ਨੂੰ ਖੂਬ ਇੰਨਜੁਆਏ ਕਰ ਰਹੇ ਹਨ,ਤੇ ਦੋਵੇਂ  ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ਉੱਤੇ ਵੀ ਆਪਣੇ ਇੰਨਾਂ ਖਾਸ ਪਲਾਂ ਨੂੰ ਸ਼ੇਅਰ ਕਰ ਰਹੇ ਹਨ। ਦੋਵਾਂ ਬਹੁਤ ਹੀ ਖ਼ੁਸ ਨਜ਼ਰ ਆ ਰਹੇ ਨੇ ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਬਈ ਜਾਂਦੇ ਦੀ ਇਨ੍ਹਾਂ ਦੀ ਵੀਡੀਓ ਸਾਹਮਣੇ ਆਈਆਂ ਸਨ ਜਿੱਥੇ ਇੰਨਾ ਦੇ ਹੋਟਲ ਰੂਮ ਤੋਂ ਵਿਊ ਸ਼ੇਅਰ ਕੀਤਾ ਗਿਆ ਅਤੇ ਏਅਰਪੋਰਟ ਤੋਂ ਵੀ ਕੁੱਝ ਝਲਕ ਸਾਹਮਣ ਆਈ ਸੀ।

ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਕਰਵਾਚੌਥ ਵਾਲੇ ਦਿਨ ਗਾਇਕਾ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਲਈ ਵਰਤ ਰੱਖਿਆ ਸੀ।ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ ਅਤੇ ਆਪਣੇ ਪਤੀ ਯਾਨੀ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਦਿੱਲੀ ਵਿੱਚ ਵਿਆਹ ਕਰਵਾਇਆ ਸੀ। ਕੋਰੋਨਾ ਕਾਰਨ ਮਹਿਮਾਨ ਜ਼ਿਆਦਾ ਨਹੀਂ ਆਏ, ਪਰ ਇਸ ਵਿਆਹ ’ਤੇ ਹਰ ਇੱਕ ਦੀ ਨਜ਼ਰ ਸੀ ।

The post ਦੁਬਈ ‘ਚ ਖੁਸ਼ਨੁਮਾ ਪਲਾਂ ਦਾ ਆਨੰਦ ਲੈਂਦੇ ਨਜ਼ਰ ਆਇਆ ਨਵਾਂ ਵਿਆਹਿਆ ਜੋੜਾ ਨੇਹਾ ਤੇ ਰੋਹਨਪ੍ਰੀਤ, ਵੇਖੋ ਵੀਡੀਓ appeared first on Daily Post Punjabi.