enteretainment Archives - Daily Post Punjabi

ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ ਹੈ , ਅਕਸ਼ੇ ਕੁਮਾਰ ਦਾ ਨਾਮ ”
Akshay is highest earning celebrity  : ਫੋਰਬਸ ਮੈਗਜ਼ੀਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਇਸ ਸੂਚੀ ਵਿਚ ਪਹਿਲਾ ਸਥਾਨ ਕਾਇਲੀ ਜੇਨਰ ਨੇ ਹਾਸਲ ਕੀਤਾ ਹੈ । ਇਸ ਸੂਚੀ ਵਿੱਚ ਅਕਸ਼ੇ ਕੁਮਾਰ ਦਾ ਨਾਮ ਵੀ ਸ਼ਾਮਲ ਹੈ । ਫੋਰਬਜ਼ ਦੀ ਸੂਚੀ ਦੇ ਅਨੁਸਾਰ ਕਾਇਲੀ ਜੇਨਰ ਨੇ ਇਸ ਸਾਲ 590 ਮਿਲੀਅਨ ਯਾਨੀ 40 ਅਰਬ ਰੁਪਏ ਦੀ ਕਮਾਈ ਕੀਤੀ ਹੈ।

Akshay is highest earning celebrity

ਸਿਰਫ 23 ਸਾਲਾਂ ਦੀ ਕਾਇਲੀ ਅਮਰੀਕਾ ਵਿਚ ਰਹਿੰਦੀ ਹੈ ।ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਇਸ ਸਾਲ ਲਗਭਗ 362 ਕਰੋੜ ਦੀ ਕਮਾਈ ਕੀਤੀ ਹੈ । ਕਮਾਈ ਦੇ ਮਾਮਲੇ ਵਿੱਚ ਅਕਸ਼ੇ ਦੁਨੀਆ ਭਰ ਦੇ ਅਦਾਕਾਰਾਂ ਦੀ ਸੂਚੀ ਵਿੱਚ ਛੇਵੇਂ ਨੰਬਰ ‘ਤੇ ਹਨ।

Akshay is highest earning celebrity

ਅਕਸ਼ੇ ਬਾਲੀਵੁੱਡ ਵਿੱਚ ਨਾ ਸਿਰਫ ਇੱਕ ਅਭਿਨੇਤਾ ਵਜੋਂ ਬਲਕਿ ਇੱਕ ਦਾਨੀ ਸੱਜਣ ਵਜੋਂ ਵੀ ਜਾਣੇ ਜਾਂਦੇ ਹਨ । ਉਨ੍ਹਾਂ ਭਾਰਤ ਵਿਚ ਕੋਵਿਡ -19 ਰਾਹਤ ਲਈ 4 ਮਿਲੀਅਨ ਡਾਲਰ ਦਾਨ ਕੀਤੇ ਅਤੇ ਮਈ ਵਿਚ ਫੇਸਬੁੱਕ ਲਾਈਵ ‘ਤੇ ‘ਆਈ ਫਾਰ ਇੰਡੀਆ’ ਲਈ ਇਕ ਫੰਡਰੇਜਿੰਗ ਸਮਾਰੋਹ ਵਿਚ ਵੀ ਹਿੱਸਾ ਲਿਆ, ਜਿਸ ਨੇ ਕੋਵਿਡ -19 ਫੰਡ ਲਈ 520 ਮਿਲੀਅਨ ਇਕੱਠੇ ਕੀਤੇ।

ਦੇਖੋ ਵੀਡੀਓ : ਅਮਰੀਕਾ ਜਾਣ ਤੋਂ ਪਹਿਲਾਂ ਇੱਕ ਵਾਰ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦਾ ਸੀ, ਪਿੱਛੇ ਕੁੱਝ ਨਹੀਂ ਛੱਡ ਗਿਆ

The post ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ ਹੈ , ਅਕਸ਼ੇ ਕੁਮਾਰ ਦਾ ਨਾਮ ” appeared first on Daily Post Punjabi.