Entertaining comedy film Archives - Daily Post Punjabi

ਮਨੋਰੰਜਨ ਭਰੀ ਕਾਮੇਡੀ ਫਿਲਮ ‘ਐਨੀ ਹਾਓ ਮਿੱਟੀ ਪਾਓ’ OTT Platform ਚੌਪਾਲ ‘ਤੇ ਹੋਈ ਰਿਲੀਜ਼
ਪੋਲੀਵੁੱਡ ਇੱਕ ਤੋਂ ਬਾਅਦ ਇੱਕ ਅਜਿਹੀਆਂ ਕਹਾਣੀਆਂ ਤਿਆਰ ਕਰ ਰਿਹਾ ਹੈ ਜੋ ਮਨੋਰੰਜਨ , ਕਾਮੇਡੀ ਨਾਲ ਭਰੀਆਂ ਹੋਈਆਂ ਹਨ। ਅਜਿਹੀ ਹੀ ਇਕ ਹੋਰ ਹਿੱਟ ਫ਼ਿਲਮ ਐਨੀ ਹਾਓ ਮਿੱਟੀ ਪਾਓ ਜੋ ਹੁਣ ਓਟੀਟੀ ਪਲੇਟਫਾਰਮ ਚੌਪਾਲ ‘ਤੇ ਸਟ੍ਰੀਮ ਕਰ ਰਿਹਾ ਹੈ। ਥੀਏਟਰ ਦੇ ਕਲਾਕਾਰਾਂ ਬਾਰੇ ਹਲਕੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਸੀਹਤ ਦਿੰਦੀ ਇਹ ਫਿਲਮ ਥੀਏਟਰ ਕਲਾਕਾਰਾਂ ਦੀ ਜ਼ਿੰਦਗੀ ਦੇ ਵੱਖ ਵੱਖ ਰੰਗ ਪੇਸ਼ ਕਰਦੀ ਰੁਮਾਂਸ ਭਰਪੂਰ ਪਰਿਵਾਰਕ ਕਹਾਣੀ ਹੈ।

ਇਹ ਫਿਲਮ ਦੋ ਥੀਏਟਰ ਕਲਾਕਾਰਾਂ, ਹਰੀਸ਼ ਵਰਮਾ ਦੁਆਰਾ ਨਿਭਾਏ ਗਏ ਦੋ ਦੋਸਤਾਂ ਹੈਰੀ ਅਤੇ ਕਰਮਜੀਤ ਅਨਮੋਲ ਦੁਆਰਾ ਨਿਭਾਈ ਗਈ ਜੀਤਾ ਬਾਰੇ ਹੈ, ਜੋ ਇੱਕ ਅਮੀਰ ਆਦਮੀ ਨੂੰ ਕਲਾ ਦੀ ਕਦਰ ਕਰਨ ਅਤੇ ਆਪਣੇ ਸੰਘਰਸ਼ਸ਼ੀਲ ਥੀਏਟਰ ਸਮੂਹ ਨੂੰ ਬਚਾਉਣ ਲਈ ਇੱਕ ਚਲਾਕੀ ਨਾਲ ਯੋਜਨਾ ਬਣਾਉਂਦੇ ਹਨ। ਅਮਾਇਰਾ ਦਸਤੂਰ ਨੇ ਟਵਿੰਕਲ ਦੀ ਭੂਮਿਕਾ ਨਿਭਾਈ ਹੈ ਜੋ ਹੈਰੀ ਦੀ ਪ੍ਰੇਮਿਕਾ ਹੈ। ਇਸ ਪੂਰੇ ਡਰਾਮੇ ਵਿੱਚ, ਤੁਹਾਨੂੰ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਆਨ-ਪੁਆਇੰਟ ਡਾਇਲਾਗ ਮਿਲਣਗੇ।

Entertaining comedy film ‘Any How Mitti Pao’

ਫਿਲਮ ਵਿੱਚ 1999 ਵਿੱਚ ਰਿਲੀਜ਼ ਹੋਈ ਸੁਪਰਹਿੱਟ ਬਾਲੀਵੁੱਡ ਫਿਲਮ ਹਸੀਨਾ ਮਾਨ ਜਾਏਗੀ ਦੇ ਥੋੜੇ ਜਿਹੇ ਅੰਸ਼ ਹਨ, ਜਿਸ ਵਿੱਚ ਗੋਵਿੰਦਾ ਅਤੇ ਸੰਜੇ ਦੱਤ ਨੇ ਅਭਿਨੈ ਕੀਤਾ ਸੀ , ਅਤੇ ਬਾਲੀਵੁੱਡ ਕਾਮੇਡੀ ਫਿਲਮਾਂ ਲਈ ਇੱਕ ਉੱਚ ਮਿਆਰ ਕਾਇਮ ਕੀਤਾ ਸੀ। ਐਨੀ ਹਾਓ ਮਿੱਟੀ ਪਾਓ ਵਿੱਚ ਵੀ ਅਜਿਹਾ ਹੀ ਪ੍ਰਗਟਾਵਾ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਨੇ ਸਿਨੇਮਾਘਰਾਂ ਵਿੱਚ ਫਿਲਮ ਨਹੀਂ ਦੇਖੀ ਉਨ੍ਹਾਂ ਦਰਸ਼ਕਾਂ ਵੱਲੋਂ ਇਸ ਫਿਲਮ ਦੀ ਪ੍ਰਸ਼ੰਸਾ ਕੀਤੀ ਜਾਵੇਗੀ। ਫਿਲਮ ਫਿਲਹਾਲ ਚੌਪਾਲ ‘ਤੇ ਸਟ੍ਰੀਮ ਕਰ ਰਹੀ ਹੈ।

ਚੌਪਾਲ ਦੇ ਕੰਟੈਂਟ ਹੈੱਡ ਅਜੈ ਸਿੰਘ ਨੇ ਕਿਹਾ “ਪੋਲੀਵੁੱਡ ਦਾ ਜਾਦੂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ‘ਐਨੀ ਹਾਓ ਮਿੱਟੀ ਪਾਓ’ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੋਰ ਹਿੱਟ ਫਿਲਮਾਂ ਹਨ ਅਤੇ ਅਸੀਂ ਪਿੱਛੇ ਨਹੀਂ ਹਟ ਰਹੇ ਹਾਂ। ਇਸ ਲਈ, ਜੇ ਤੁਸੀਂ ਥਿਏਟਰਾਂ ਵਿੱਚ ਇਹਨਾਂ ਫ਼ਿਲਮ ਨੂੰ ਨਹੀਂ ਦੇਖ ਸਕੇ ਤਾਂ ਹੁਣ ਤੁਸੀਂ ਇਸ ਛੁੱਟੀਆਂ ਦੇ ਸੀਜ਼ਨ ‘ਚ ਇਨ੍ਹਾਂ ਹਿੱਟ ਫ਼ਿਲਮਾਂ ਦਾ ਆਨੰਦ ਚੌਪਾਲ ਤੇ ਲੈ ਸਕਦੇ ਹੋ।

ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ, ਪੰਛੀ, ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਮਨੋਰੰਜਨ ਭਰੀ ਕਾਮੇਡੀ ਫਿਲਮ ‘ਐਨੀ ਹਾਓ ਮਿੱਟੀ ਪਾਓ’ OTT Platform ਚੌਪਾਲ ‘ਤੇ ਹੋਈ ਰਿਲੀਜ਼ appeared first on Daily Post Punjabi.