entertainme Archives - Daily Post Punjabi

ਪਤੀ ਨੂੰ ਤਲਾਕ ਦੇਣ ਤੋ ਪਹਿਲਾ ਹੀ ਕਿ੍ਸ਼ਨਾਂ ਨੂੰ ਪਿਆਰ ਕਰਨ ਲੱਗੀ ਸੀ ਕਸ਼ਮੀਰਾ ,ਜਾਣੋ ਕਿੱਸਾ
Kashmira falling love: ਹਰ ਪ੍ਰੇਮ ਕਹਾਣੀ ਦਿ ਸ਼ੁਰੂਆਤ ਸਹਿਜਤਾ ਨਾਲ ਹੁੰਦੀ ਹੈ ਕੁੱਝ ਪ੍ਰੇਮ ਕਹਾਣੀਆ ਨੂੰ ਬਹੁਤ ਸਾਰੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੁੱਝ ਨੂੰ ਨਹੀਂ ।ਪਰ ਮੁਸ਼ਕਲਾਂ ਵਿੱਚੋਂ ਗੁਜਰਿਆ ਰਿਸ਼ਤਾ ਮਜਬੂਤ ਬਣ ਜਾਂਦਾ ਹੈ ।ਕੁਝ ਇਸ ਤਰਾਂ ਹੀ ਹੋਇਆ ਹੈ ਸਾਡੇ ਸੈਲੇਬਿ੍ਟੀ ਕਪਲ ਕਿ੍ਸ਼ਨਾਂ ਅਤੇ ਕਸ਼ਮੀਰਾ ਨਾਲ ।ਜਿਹਨਾ ਦੀ ਲਵ-ਸਟੋਰੀ ਬਹੁਤ ਹੀ ਬੇਹਤਰੀਨ ਹੈ ।ਸੁਣ ਕੇ ਪਿਆਰ ਦੀ ਤਾਕਤ ਵਿੱਚ ਹੋਵੇਗਾ ਵਿਸ਼ਵਾਸ। ਜੇਕਰ ਤੁਸੀਂ ਇਹਨਾਂ ਦੋਨਾਂ ਨੂੰ ਆਨ-ਸਕ੍ਰੀਨ ਦੇਖਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਦੋਨੋ ਕਿਸੇ ਹੋਰ ਵਰਗੇ ਨਹੀਂ ਹਨ।ਇਹ ਦੋਨੋ ਖਾਸ ਹਨ ਜਿਸ ਕਰਕੇ ਇਹਨਾਂ ਦੀ ਪ੍ਰੈੇਮ ਕਹਾਣੀ ਵੀ ਖਾਸ ਹੈ । ਕਸ਼ਮੀਰਾ ਦਾ ਆਪਣੇ ਪਤੀ ਬ੍ਰੈਡ ਲਿਸਟਰਮੈਨ ਨਾਲ ਤਲਾਕ ਹੋ ਗਿਆ ਹੈ ।ਸਾਲ 2006 ਵਿੱਚ ਕਸ਼ਮੀਰਾ ਆਪਣੇ ਪਤੀ ਤੋ ਅਲੱਗ ਹੋ ਗਈ ਸੀ  ਅਤੇ ਮੁਬੰਈ ਚਲੀ ਗਈ ਸੀ।ਕਸ਼ਮੀਰਾ ਆਪਣੀਆ ਮੁਸ਼ਕਲਾਂ ਕਰਕੇ ਪਰੇਸ਼ਾਨ ਸੀ ।ਇਸ ਦੌਰਾਨ ਉਹ ਕਿ੍ਸ਼ਨਾਂ ਨੂੰ ਮਿਲੀ ਅਤੇ ਪਿਆਰ ਨੂੰ ਮਹਿਸੂਸ ਕੀਤਾ।ਜਿਸ ਦੀ ਉਹ ਐਨੇ ਲੰਬੇ ਸਮੇ ਤੋ ਤਲਾਸ਼ ਕਰ ਰਹੀ ਸੀ ।ਇਸ ਬਾਰੇ ਕਸ਼ਮੀਰਾ ਨੇ ਆਪਣੇ ਬ੍ਰੈਡ ਨੂੰ ਦੱਸਿਆ ਕਿ ਮੇਰੇ ਦਿਲ ਵਿੱਚ ਕਿ੍ਸ਼ਨਾਂ ਲਈ ੳਹੀ ਭਾਵਨਾਵਾਂ ਹਨ ਜੋ ਕਿ ਤੁਹਾਡੇ ਲਈ ਹਨ।ਬ੍ਰੈਡ ਨੇ ਕਿਹਾ ਕਿ ਇਹ ਮੋਹ ਹੋ ਸਕਦਾ ਹੈ ਪਰ ਮੈ ਪੁਸ਼ਟੀ ਕਰਨ ਲਈ ਖੁਦ ਨੂੰ ਅਲੱਗ ਕਰ ਲਿਆ।

Kashmira falling love

ਕਸ਼ਮੀਰਾ ਅਤੇ ਬ੍ਰੈਡ ਦੇ ਤਲਾਕ ਤੋ ਬਾਅਦ ਕਸ਼ਮੀਰਾ ਅਤੇ ਕਿ੍ਸ਼ਨਾਂ ਦੇ ਰਿਸ਼ਤੇ ਦਾ ਮਾਰਗ ਦਰਸ਼ਕ ਹੋ ਗਿਆ ।ਕਸ਼ਮੀਰਾ ਅਤੇ ਕਿ੍ਸ਼ਨਾਂ ਪਹਿਲੀ ਵਾਰ ਜੈਪੁਰ ਵਿੱਚ ਇੱਕ ਫਿਲਮ ‘ਔਰ ਅੱਪੂ ਪਾਸ ਹੋ ਗਿਆ’ ਦੀ ਸ਼ੂਟਿੰਗ ਦੌਰਾਨ ਲਈ ਮਿਲੇ ਸਨ ।ਕਿ੍ਸ਼ਨਾਂ ਦੇ ਦਿਲ ਵਿੱਚ ਕਸ਼ਮੀਰਾ ਲਈ ਇੱਕ ਨਰਮ ਕੋਨਾ ਸੀ ਤੇ ਉਹ ਜਾਣਦੇ ਸਨ ਕਿ ਕਸ਼ਮੀਰਾ ਤਲਾਕਸ਼ੁਦਾ ਹੈ ।ਕਸ਼ਮੀਰਾ ਦੇ ਪਰੇਸ਼ਾਨ ਸਮੇਂ ਵਿੱਚ ਉਹਨਾਂ ਨੇ ਕਸ਼ਮੀਰਾ ਨੂੰ ਬਹੁਤ ਸਹਾਰਾ ਦਿੱਤਾ।ਉਹ ਕਸ਼ਮੀਰਾ ਦਾ ਪਿਆਰ ਵਿੱਚ ਇਸ ਤਰਾਂ ਪੈ ਗਏ ਕਿ ੳਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਕਿ ਕਸ਼ਮੀਰਾ ਉਹਨਾਂ ਤੋ ਦੱਸ ਸਾਲ ਵੱਡੀ ਹੈ । ਕਸ਼ਮੀਰਾ ਦੇ ਤਲਾਕ ਤੋ ਬਾਅਦ ਕਿ੍ਸ਼ਨਾ ਨੇ ਆਧਾਰਿਤ ਰੂਪ ਵਿੱਚ ਕਸ਼ਮੀਰਾ ਨਾਲ ਰਿਸ਼ਤੇ ਦੀ ਸ਼ੁਰੂਆਤ ਕੀਤੀ।ਇਹ ਦੋਨੋ ਕਦੀ ਵੀ ਆਪਣੇ ਪਿਆਰ ਨੂੰ ਲੈ ਕੇ ਸ਼ਰਮਾਉਂਦੇ ਨਹੀਂ। ਇਹ ਦੋਨੋ ਆਪਣੇ ਸਾਥੀ ਤੇ ਮਾਣ ਕਰਦੇ ਹਨ।ਇਹਨਾਂ ਦੀ ਇਸ ਗੱਲ ਤੋ ਇਹਨਾਂ ਦੇ ਘਰਦੇ ਬਹੁਤ ਹੀ ਪਰੇਸ਼ਾਨ ਸਨ।ਕਿ੍ਸ਼ਨਾਂ ਦੇ ਮਾਮਾ ਗੋਵਿੰਦਾ ਨੇ ਇੱਕ ਸਾਲ ਤੱਕ ਉਹਨਾਂ ਨਾਲ ਗੱਲ ਨਹੀ ਕੀਤੀ ਪਰ ਅਖੀਰ ਸਭ ਠੀਕ ਹੋ ਗਿਆ। ਸ਼ੋਅ ‘ਨੱਚ ਬੱਲੀਏ’ਦੇ ਦੌਰਾਨ ਕਿ੍ਸ਼ਨਾਂ ਨੇ ਕਸ਼ਮੀਰਾ ਨੂੰ ਪਰਪੋਜ਼ ਕੀਤਾ ।ਬਾਅਦ ਵਿੱਚ ਉਹਨਾਂ ਨੇ ਉਸ ਜਗਾਂ ਤੇ ਹੀ ਵਿਆਹ ਕਰਵਾਇਆ ਜਿੱਥੇ ਕਸ਼ਮੀਰਾ ਅਤੇ ਬ੍ਰੈਡ ਦਾ ਹੋਇਆ ਸੀ ।

The post ਪਤੀ ਨੂੰ ਤਲਾਕ ਦੇਣ ਤੋ ਪਹਿਲਾ ਹੀ ਕਿ੍ਸ਼ਨਾਂ ਨੂੰ ਪਿਆਰ ਕਰਨ ਲੱਗੀ ਸੀ ਕਸ਼ਮੀਰਾ ,ਜਾਣੋ ਕਿੱਸਾ appeared first on Daily Post Punjabi.