entertainmemnt Archives - Daily Post Punjabi

Baby Girl ਦੀ ਮਾਂ ਬਣੇਗੀ ਅਨੁਸ਼ਕਾ ਸ਼ਰਮਾ , ਇੱਕ ਜੋਤਿਸ਼ੀ ਵਲੋਂ ਕੀਤੀ ਗਈ ਭਵਿੱਖਵਾਣੀ
An Astrologer’s Prediction About Anushka : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇੰਨੀ ਦਿਨੀ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਦਾ ਆਨੰਦ ਲੈ ਰਹੀ ਹੈ ।ਅਨੁਸ਼ਕਾ ਤੇ ਵਿਰਾਟ ਜਨਵਰੀ 2021 ਦੇ ਵਿਚ ਮਾਤਾ – ਪਿਤਾ ਬਣਨ ਵਾਲੇ ਹਨ ।ਕੁੱਝ ਦਿਨ ਪਹਿਲਾ ਦੋਨਾਂ ਨੂੰ ਡਾਕਟਰ ਦੇ ਕਲੀਨਿਕ ਦੇ ਬਾਹਰ ਦੇਖਿਆ ਗਿਆ ਸੀ ।ਜਿਸ ਕਾਰਨ ਉਹਨਾਂ ਨਾਮੁ ਦੇਖ ਕੇ ਲਗਦਾ ਹੈ ਕਿ ਅਨੁਸ਼ਕਾ ਦੀ ਡਿਲਿਵਰੀ ਜਲਦੀ ਹੀ ਹੋਵੇਗੀ। ਉਹਨਾਂ ਦੇ ਸਾਰੇ ਫੈਨਜ਼ ਇਹ ਖੁਸ਼ਖਬਰੀ ਸੁਣਨ ਲਈ ਜਲਦੀ ਤਿਆਰ ਹਨ ।

An Astrologer’s Prediction About Anushka

ਉੱਥੇ ਹੀ ਇਕ ਜੋਤਿਸ਼ੀ ਨੇ ਭਵਿੱਖਵਾਣੀ ਕੀਤੀ ਹੈ। ਕਿ ਅਨੁਸ਼ਕਾ ਇੱਕ ਬੇਟੀ ਨੂੰ ਜਨਮ ਦੇਵੇਗੀ ਪੰਡਿਤ ਜਗਤਰਾਥ ਨੇ ਕਿਹਾ – ਵਿਰਾਟ ਤੇ ਅਨੁਸ਼ਕਾ ਇੱਕ ਰਾਜਕੁਮਾਰੀ ਦੇ ਮਾਂ ਬਾਪ ਬਣਨਗੇ। ਉਹਨਾਂ ਦੇ ਘਰ ਇੱਕ ਰਾਜਕੁਮਾਰੀ ਜਨਮ ਲਵੇਗੀ ਜਿਹੜੀ ਆਪਣੇ ਮਾਤਾ ਪਿਤਾ ਲਈ ਬਹੁਤ ਪਿਆਰੀ ਹੋਵੇਗੀ ।ਉਹਨਾਂ ਨੇ ਕਾਫੀ ਬੱਚੀ ਬਹੁਤ ਹੀ ਹੁਸ਼ਿਆਰ ਹੋਵੇਗੀ ।

An Astrologer’s Prediction About Anushka

ਜੋਤਿਸ਼ੀ ਦੀ ਇਸ ਗੱਲ ਤੋਂ ਬਾਅਦ ਸਬ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਹੁਣ ਜੋਤਿਸ਼ੀ ਦੀ ਗੱਲ ਸਹੀ ਸਾਬਿਤ ਹੋਵੇਗੀ ਜਾ ਫਿਰ ਗ਼ਲਤ ਹਾਲ ਹੀ ਵਿਚ ਅਨੁਸ਼ਕਾ ਨੂੰ ਉਹਨਾਂ ਦੇ ਘਰ ਦੀ ਬਾਲਕੋਨੀ ਦੇ ਵਿਚ ਬੈਠੇ ਦੇਖਿਆ ਗਿਆ ਸੀ । ਅਨੁਸ਼ਕਾ ਸ਼ਰਮਾ ਇਸ ਗੱਲ ਤੇ ਬਹੁਤ ਨਰਾਜ ਹੋ ਗਈ ਸੀ ਤੇ ਉਸਨੇ ਕਿਹਾ ਕਿ ਸਾਡੀ ਨਿੱਜੀ ਜ਼ਿੰਦਗੀ ਦੇ ਵਿਚ ਦਖ਼ਲ ਨਾ ਦਿੱਤੋ ਜਾਵੇ ।

ਦੇਖੋ ਵੀਡੀਓ : ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?

The post Baby Girl  ਦੀ ਮਾਂ ਬਣੇਗੀ ਅਨੁਸ਼ਕਾ ਸ਼ਰਮਾ , ਇੱਕ ਜੋਤਿਸ਼ੀ ਵਲੋਂ ਕੀਤੀ ਗਈ ਭਵਿੱਖਵਾਣੀ appeared first on Daily Post Punjabi.