entrepreneurs Archives - Daily Post Punjabi

ਵਪਾਰੀਆਂ ਨੇ ਨਾਈਟ ਟੈਰਿਫ ‘ਚ ਸਸਤੀ ਬਿਜਲੀ ਦੀ ਕੀਤੀ ਮੰਗ
entrepreneurs cheap electricity night tariff: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਦੇ ਦੌਰਾਨ ਜਿੱਥੇ ਉਦਯੋਗਾਂ ਦੀ ਖਪਤ ਘੱਟ ਹੋਣ ਨਾਲ ਲਾਗਤ ਮੁੱਲ ‘ਚ ਵਾਧਾ ਹੋਇਆ ਹੈ, ਉੱਥੇ ਹੀ ਰਾਤ ਦੇ ਸਮੇਂ ਬਿਜਲੀ ਦੀ ਖਪਤ ਘੱਟ ਹੋਣ ਨਾਲ ਪੀ.ਐੱਸ.ਪੀ.ਸੀ.ਐੱਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ‘ਚ ਵਪਾਰੀ ਸਰਕਾਰ ਤੋਂ ਨਾਇਟ ਟੈਰਿਫ ‘ਚ 2.50 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਕੇ ਇੰਡਸਟਰੀ ਨੂੰ ਰਾਹਤ ਦੇਣ ਦੇ ਨਾਲ ਨਾਲ ਕੋਵਿਡ ਸੰਕਟ ਦੌਰਾਨ ਸਰਕਾਰ ਨੂੰ ਵੀ ਲਾਭ ਹੋਣ ਦੀ ਗੱਲ ਕਰ ਰਹੇ ਹਨ। ਵਪਾਰੀਆਂ ਦਾ ਤਰਕ ਗੈ ਕਿ ਇਸ ਤੋਂ ਪਹਿਲਾਂ ਵੀ ਨਾਇਟ ਟੈਰਿਫ ‘ਚ ਸਸਤੀ ਬਿਜਲੀ ਦਾ ਵਿਵਸਥਾ ਸੀ। ਇਸ ਸਮੇਂ ਇੰਡਸਟਰੀ ਨੂੰ ਇਸ ਦੀ ਖਾਸ ਮੰਗ ਹੈ ਕਿਉਂਕਿ ਇੰਡਸਟਰੀ ਬਾਜ਼ਾਰ ‘ਚ ਮੰਗ ਘੱਟ ਹੋਣ ਦੇ ਚੱਲਦਿਆਂ ਵਧੇ ਹੋਏ ਲਾਗਤ ਮੁੱਲ ‘ਤੇ ਕੰਮ ਕਰ ਰਹੀ ਹੈ। ਅਜਿਹੀ ਸਥਿਤੀ ‘ਚ ਪੰਜਾਬ ਉਦਯੋਗ ਨੂੰ ਸਰਕਾਰ ਤੋਂ ਇਸ ਰਾਹਤ ਦੀ ਲੋੜ ਹੈ।

entrepreneurs cheap electricity night tariff

ਫੈਡਰੇਸ਼ਨ ਆਫ ਇੰਡਸਟਰੀਅਲ ਅਤੇ ਕਮਰੀਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਹੈ ਕਿ ਕੋਵਿਡ ਸੰਕਟ ਇਕ ਵੱਡੀ ਆਫਤ ‘ਚ ਹਰ ਕਿਸੇ ਦੇ ਲਈ ਪਰੇਸ਼ਾਨੀ ਦੀ ਸਬੱਬ ਬਣ ਗਿਆ ਹੈ। ਅਜਿਹੀ ਸਥਿਤੀ ‘ਚ ਇੰਡਸਟਰੀ ਨੂੰ ਰਾਹਤ ਦੇਣ ਦੇ ਲਈ ਸਰਕਾਰ ਨੂੰ ਅਹਿਮ ਰੂਪ ਨਾਲ ਕਦਮ ਚੁੱਕਣ ਦੀ ਜਰੂਰਤ ਹੈ। ਜੇਕਰ ਇੰਡਸਟਰੀ ਦੇ ਸਭ ਤੋਂ ਵੱਡੇ ਕੱਚੇ ਮਾਲ ਦੀ ਬਿਜਲੀ ਦੀਆਂ ਕੀਮਤਾਂ ‘ਚ ਰਾਹਤ ਦੇ ਦਿੱਤੀ ਜਾਵੇ, ਤਾਂ ਇੰਡਸਟਰੀ ਇਸ ਕਠਿਨ ਦੌਰ ‘ਚ ਨਾਇਟ ਟੈਰਿਫ ‘ਤੇ ਕੰਮ ਕਰਕੇ ਸੰਕਟ ਦੌਰਾਨ ਰਾਹਤ ਦੀ ਸਾਹ ਲੈ ਸਕਦੀ ਹੈ।

The post ਵਪਾਰੀਆਂ ਨੇ ਨਾਈਟ ਟੈਰਿਫ ‘ਚ ਸਸਤੀ ਬਿਜਲੀ ਦੀ ਕੀਤੀ ਮੰਗ appeared first on Daily Post Punjabi.

ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ
corona test free entrepreneurs employees: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪ੍ਰਸ਼ਾਸਨ ਅਤੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ.ਆਈ.ਆਈ) ਦੇ ਸਾਂਝੇ ਯਤਨ ਨਾਲ ਲੁਧਿਆਣਾ ਦੇ ਸਾਰੇ ਕਾਰਖਾਨਿਆਂ ‘ਚ ਕਾਰੋਬਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਿਆਪਕ ਛਾਣਬੀਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਮਰੀਜ਼ਾਂ ਦਾ ਪਤਾ ਲਾਇਆ ਜਾ ਸਕੇ। ਦੱਸ ਦੇਈਏ ਕਿ ਕੋਰੋਨਾ ਟੈਸਟ ਦੇ ਲਈ ਸਰਕਾਰੀ ਡਾਕਟਰਾਂ ਦੀ ਟੀਮ ਖੁਦ ਕਾਰਖਾਨਿਆਂ ‘ਚ ਆਵੇਗੀ ਅਤੇ ਸਾਰੇ ਨਿਯਮਾਂ ਦਾ ਪਾਲਣ ਕਰ ਕੇ ਸੈਂਪਲ ਲਵੇਗੀ। ਇਸ ਦੌਰਾਨ ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਵਿਡ-19 ਦੇ ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਦੱਸਿਆ ਜਾਵੇਗਾ।

corona test free entrepreneurs employees

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਟੈਸਟ ਪਾਜ਼ੀਟਿਵ ਆਉਣ ‘ਤੇ ਕਿਸੇ ਵੀ ਕਾਰਖਾਨੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਫੈਕਟਰੀ ਮਾਲਕ ਨੂੰ ਪਰੇਸ਼ਾਨ ਕੀਤਾ ਜਾਵੇਗਾ। ਸਿਰਫ ਪਾਜ਼ੀਟਿਵ ਆਉਣ ‘ਤੇ ਵਰਕਰ ਨੂੰ ਹੋਮ ਕੁਆਰੰਟਾਈਨ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਲੋਕ ਇਸ ਦੀ ਚਪੇਟ ‘ਚ ਨਾ ਆਉਣ।

corona test free entrepreneurs employees

ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਦੱਸਿਆ ਹੈ ਕਿ ਇਸ ਮੁਹਿੰਮ ਅਧੀਨ ਇਕ ਐੱਮ.ਐੱਮ.ਯੂ ਨੂੰ ਲੁਧਿਆਣਾ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਜਾਂਚ ‘ਚ ਤੇਜ਼ੀ ਲਿਆਂਦੀ ਜਾ ਸਕੇ। ਜ਼ਿਕਰਯੋਗ ਹੈ ਕਿ ਮਿਸ਼ਨ ਡਾਇਰੈਕਟਰ ਨੇ ਐੱਸ.ਬੀ.ਐੱਸ.ਨਗਰ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਐੱਮ.ਐੱਮ.ਯੂ ਨੂੰ ਲੁਧਿਆਣਾ ਸਿਵਲ ਸਰਜਨ ਦਫਤਰ ‘ਚ ਸ਼ਿਫਟ ਕਰਨ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਮਹਾਨਗਰ ‘ਚ 2 ਐੱਮ.ਐੱਮ.ਯੂ ਦੀ ਜਰੂਰਤ ਹੈ।

The post ਹੁਣ ਸਾਰੇ ਕਾਰੋਬਾਰੀਆਂ ਅਤੇ ਕਰਮਚਾਰੀਆਂ ਦਾ ਹੋਵੇਗਾ ਫਰੀ ਕੋਰੋਨਾ ਟੈਸਟ appeared first on Daily Post Punjabi.