EOIN MORGAN Archives - Daily Post Punjabi

IPL 2021: ਕੋਲਕਾਤਾ ਨਾਈਟ ਰਾਈਡਰਜ਼ ‘ਤੇ ਪਈ ਦੋਹਰੀ ਮਾਰ, ਹਾਰ ਤੋਂ ਇਲਾਵਾ ਕਪਤਾਨ ਮੋਰਗਨ ‘ਤੇ ਲੱਗਿਆ ਲੱਖਾਂ ਦਾ ਜੁਰਮਾਨਾ
Morgan fined Rs 12 lakh: ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯਨ ਮੋਰਗਨ ਲਈ ਬੁੱਧਵਾਰ ਦਾ ਦਿਨ ਬੇਹੱਦ ਖਰਾਬ ਸਾਬਿਤ ਹੋਇਆ । ਜਿੱਥੇ ਇੱਕ ਪਾਸੇ ਉਨ੍ਹਾਂ ਦੀ ਟੀਮ ਨੂੰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।  ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ BCCI ਅਤੇ IPL ਦੇ ਪ੍ਰਬੰਧਕਾਂ ਨੇ ਵੀ ਜ਼ੁਰਮਾਨਾ ਲਗਾਇਆ । ਇਸ ਤਰ੍ਹਾਂ, ਕਿੰਗ ਖਾਨ ਦੀ ਮਲਕੀਅਤ ਵਾਲੀ ਨੂੰ ਦੋਹਰੀ ਮਾਰ ਝੱਲਣੀ ਪਈ।

Morgan fined Rs 12 lakh

ਦਰਅਸਲ, ਚੇੱਨਈ ਸੁਪਰ ਕਿੰਗਜ਼ ਖ਼ਿਲਾਫ਼ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਈਯੋਨ ਮੋਰਗਨ ‘ਤੇ ਹੌਲੀ ਓਵਰ-ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। KKR ਚੇੱਨਈ ਖਿਲਾਫ਼ ਨਿਰਧਾਰਤ ਸਮੇਂ ਵਿੱਚ 20 ਓਵਰਾਂ ਦੀ ਗੇਂਦਬਾਜ਼ੀ ਨਹੀਂ ਕਰ ਸਕੀ । ਜਿਸ ਤੋਂ ਬਾਅਦ ਕੋਲਕਾਤਾ ਨੂੰ BCCI ਅਤੇ IPL ਦੇ ਪ੍ਰਬੰਧਕਾਂ ਵੱਲੋਂ ਮੋਰਗਨ ‘ਤੇ ਹੌਲੀ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

Morgan fined Rs 12 lakh

ਇੰਡੀਅਨ ਪ੍ਰੀਮੀਅਰ ਲੀਗ ਦੇ ਕੋਡ ਆਫ਼ ਕੰਡਕਟ ਵਿੱਚ ਮਿਨੀਮਮ ਓਵਰ ਰੇਟ ਦਾ ਨਿਯਮ ਹੈ। ਇਸਦੇ ਤਹਿਤ ਜੇ ਤੁਸੀਂ ਨਿਰਧਾਰਤ ਸਮੇਂ ਵਿੱਚ 20 ਓਵਰ ਪੂਰੇ ਨਹੀਂ ਕਰ ਪਾਉਂਦੇ ਤਾਂ ਕਪਤਾਨ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਫਿਲਹਾਲ ਟੀਮ ‘ਤੇ ਸਿਰਫ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜੇ ਦੂਜੀ ਵਾਰ ਅਜਿਹਾ ਹੁੰਦਾ ਹੈ, ਤਾਂ ਇਸ ਜੁਰਮਾਨੇ ਦੀ ਰਕਮ ਨੂੰ ਵਧਾ ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਈਯੋਨ ਮੋਰਗਨ ਨੇ ਇਸ ਦੋਸ਼ ਅਤੇ ਸਜ਼ਾ ਨੂੰ ਕਬੂਲ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਇਸ ਕੇਸ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ CSK ਨੇ ਇੱਕ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾਇਆ । ਇਸਦੇ ਨਾਲ ਹੀ ਚੇੱਨਈ ਦੀ ਟੀਮ ਨੇ ਇਸ ਸੀਜ਼ਨ ਵਿੱਚ ਜਿੱਤ ਦੀ ਹੈਟ੍ਰਿਕ ਲਗਾਈ ਹੈ। ਇਸ ਦੇ ਨਾਲ ਹੀ ਕੋਲਕਾਤਾ ਆਪਣੇ ਚਾਰ ਮੈਚਾਂ ਵਿਚੋਂ ਤਿੰਨ ਮੈਚ ਹਾਰ ਚੁੱਕੀ ਹੈ।

ਇਹ ਵੀ ਦੇਖੋ: ਪੈਸੇ ਨਾ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਬਾਅਦ ‘ਚ, ਨਹੀਂ ਦੇਖਿਆ ਹੋਣਾ ਅਜਿਹਾ ਕੰਸਲਟੈਂਟ, ਤੁਸੀਂ ਵੀ ਹੋ ਜਾਵੋਗੇ ਹੈਰਾਨ !

The post IPL 2021: ਕੋਲਕਾਤਾ ਨਾਈਟ ਰਾਈਡਰਜ਼ ‘ਤੇ ਪਈ ਦੋਹਰੀ ਮਾਰ, ਹਾਰ ਤੋਂ ਇਲਾਵਾ ਕਪਤਾਨ ਮੋਰਗਨ ‘ਤੇ ਲੱਗਿਆ ਲੱਖਾਂ ਦਾ ਜੁਰਮਾਨਾ appeared first on Daily Post Punjabi.

ਅੱਜ ਵਾਰਨਰ ਦੇ ਸਨਰਾਈਜਰਸ ਦੇ ਸਾਹਮਣੇ KKR ਦੇ ਵਰਲਡ ਚੈਂਪੀਅਨ ਕਪਤਾਨ, ਜੋਰਦਾਰ ਹੋਵੇਗੀ ਟੱਕਰ
kkr vs srh preview eoin morgan led knight: ਆਈਪੀਐੱਲ ਦੇ 14ਵੇਂ ਸੀਜ਼ਨ ਦੇ ਤੀਜੇ ਮੈਚ ‘ਚ ਐਤਵਾਰ ਨੂੰ ਚੇਨੱਈ ‘ਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ।ਦੋਵੇਂ ਟੀਮਾਂ ਆਪਣੇ ਅਭਿਆਨ ਦਾ ਆਗਾਜ਼ ਕਰਨਗੀਆਂ।ਕੋਲਕਾਤਾ ਨਾਈਟ ਰਾਈਡਰਸ ਦੀ ਅਗਵਾਈ ਇਸ ਵਾਰ ਸੀਮਤ ਓਵਰਾਂ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇੱਕ ਇਯੋਨ ਮਾਰਗਨ ਕਰ ਰਹੇ ਹਨ।ਉਨਾਂ੍ਹ ਨੇ ਪਿਛਲੇ ਪੱਧਰ ‘ਚ ਯੂਏਈ ‘ਚ ਦਿਨੇਸ਼ ਕਾਰਤਿਕ ‘ਚ ਨਾਲ ਟੂਰਨਾਮੈਂਟ ‘ਚ ਕਪਤਾਨੀ ਸੰਭਾਲੀ ਸੀ।ਚੇਨੱਈ ਦੇ ਐੱਮਏ ਚਿਦਾਂਬਰਸਮ ਸਟੇਡੀਅਮ ‘ਚ ਇਹ ਮੁਕਾਬਲ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।ਪਿਛਲੀ ਵਾਰ ਕੇਕੇਆਰ ਦੇ ਸਨਰਾਈਜਰਜ਼ ਅਤੇ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਬਰਾਬਰ ਅੰਕ ਸਨ।ਕੇਕੇਆਰ ਹਾਲਾਂਕਿ ਨੇਟ ਰਨ ਰੇਟ ‘ਚ ਪਿਛੜ ਗਿਆ ਅਤੇ ਲਗਾਤਾਰ ਦੂਜੀ ਵਾਰ ਪਲੇਆਫ ‘ਚ ਥਾਂ ਨਹੀਂ ਬਣਾ ਪਾਇਆ ਸੀ।

kkr vs srh preview eoin morgan led knight

ਮਾਰਗਨ ਪਹਿਲੀ ਵਾਰ ਪੂਰਨਕਾਲਿਕ ਕਪਤਾਨ ਦੀ ਜਿੰਮੇਵਾਰੀ ਸੰਭਾਲ ਰਹੇ ਅਤੇ ਅਜਿਹੇ ‘ਚ ਸਾਰਿਆਂ ਦੀਆਂ ਨਜ਼ਰਾਂ ਇੰਗਲੈਂਡ ਦੇ ਵਨਡੇ ਵਿਸ਼ਵ ਕੱਪ ਜੇਤੂ ਕਪਤਾਨ ‘ਤੇ ਹੋਵੇਗੀ, ਜੋ ਕਿ ਦੋ ਵਾਰ ਦੇ ਆਈਪੀਐੱਲ ਚੈਂਪੀਅਨ ‘ਤੇ ਪ੍ਰਤੀਬੱਧ ਲਗਦੇ ਹਨ।ਆਈਪੀਐੱਲ ਰਿਕਾਰਡ ਦੀ ਗੱਲ ਕਰੀਏ,ਤਾਂ ਕੋਲਕਾਤਾ ਨਾਈਟ ਰਾਈਡਰਸ ਅਤੇ ਸਨਰਾਈਜਰਸ ਹੈਦਰਾਬਾਦ ਵਿਚਾਲੇ ਹੁਣ ਤੱਕ 19 ਮੁਕਾਬਲੇ ਹੋਏ ਹਨ।ਕੋਲਕਾਤਾ ਨੇ 12 ਮੈਚ ਜਿੱਤੇ ਹਨ, ਜਦੋਨ ਕਿ ਸਨਰਾਈਜਰਸ ਨੂੰ 8 ‘ਚ ਸਫਲਤਾ ਮਿਲੀ।ਕੇਕੇਆਰ ਦੇ ਕੋਲ ਸ਼ੁਭਮਨ ਗਿਲ ‘ਚ ਸ਼ੀਰਸ਼ ਕ੍ਰਮ ‘ਚ ਸ਼ਾਨਦਾਰ ਬੱਲੇਬਾਜ਼ ਹੈ, ਜੋ ਕਿ ਤੇਜੀ ਨਾਲ ਰਨ ਬਣਾਉਣ ‘ਚ ਸਮਰੱਥ ਹਨ, ਜਦੋਂ ਕਿ ਰਾਹੁਲ ਤ੍ਰਿਪਾਠੀ, ਨੀਤੀਸ਼ ਰਾਣਾ ਅਤੇ ਅਨੁਭਵੀ ਕਾਰਤਿਕ ਦੇ ਰੂਪ ‘ਚ ਉਸਦੇ ਕੋਲ ਚੰਗੇ ਭਾਰਤੀ ਬੱਲੇਬਾਜ਼ ਹਨ।ਇਸ ਤੋਂ ਇਲਾਵਾ ਕਪਤਾਨ ਮੋਰਗਰਨ ਹੈ,

ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਦੀਆਂ ਧੱਜੀਆਂ ਉਡਾ ਸਕਦੇ ਹਨ।ਆਂਧਰੇ ਰਸੇਲ ਆਕ੍ਰਮਕ ਬੱਲੇਬਾਜ਼ ਅਤੇ ਕਿਸੇ ਵੀ ਗੇਂਦਬਾਜੀ ਦੇ ਲਈ ਵੱਡਾ ਖਤਰਾ ਬਣ ਸਕਦੇ ਹਨ।ਰਸੇਲ ਪਿਛਲੇ ਪੱਧਰ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ।ਉਨਾਂ੍ਹ ਨੇ 9 ਪਾਰੀਆਂ ‘ਚ 13 ਦੀ ਔਸਤ ਨਾਲ 117 ਰਨ ਬਣਾਏ ਸਨ।ਉਹ ਕਿਸੇ ਵੀ ਮੈਚ ‘ਚ ਮੈਚ ਜੇਤੂ ਪ੍ਰਦਰਸ਼ਨ ਨਹੀਂ ਕਰ ਪਾਏ ਸਨ ਅਤੇ ਜਮੈਕਾ ਦੇ ਇਸ ਖਿਲਾੜੀ ‘ਤੇ ਨਿਰਭਰ ਕੇਕੇਆਰ ਨੂੰ ਮਹਿੰਗੀ ਪਈ ਸੀ।ਵੈਸਟਇੰਡੀਜ਼ ਦੇ ਇੱਕ ਹੋਰ ਖਿਡਾਰੀ ਸੁਨੀਲ ਨਰੇਨ ਵੀ ਯੂਏਈ ‘ਚ ਨਹੀਂ ਚੱਲ ਸਕੇ ਸੀ।ਕੇਕੇਆਰ ਦੇ ਕੋਲ ਹੁਣ ਉਨ੍ਹਾਂ ਦੇ ਸਥਾਨ ‘ਤੇ ਸ਼ਾਕਿਬ ਅਲਹਸਨ ਦੇ ਰੂਪ ‘ਚ ਚੰਗਾ ਬਦਲਾਅ ਹੈ।

The post ਅੱਜ ਵਾਰਨਰ ਦੇ ਸਨਰਾਈਜਰਸ ਦੇ ਸਾਹਮਣੇ KKR ਦੇ ਵਰਲਡ ਚੈਂਪੀਅਨ ਕਪਤਾਨ, ਜੋਰਦਾਰ ਹੋਵੇਗੀ ਟੱਕਰ appeared first on Daily Post Punjabi.

ਇੰਗਲੈਂਡ ਦੇ ਕਪਤਾਨ ਮੋਰਗਨ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
morgan broke dhoni record: ਇੰਗਲੈਂਡ ਨੂੰ ਭਾਵੇਂ ਹੀ ਆਇਰਲੈਂਡ ਖਿਲਾਫ ਖੇਡੇ ਗਏ ਆਖਰੀ ਵਨਡੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਟੀਮ ਦੇ ਕਪਤਾਨ ਈਯਨ ਮੋਰਗਨ ਨੇ ਇੱਕ ਇਤਿਹਾਸ ਰਚ ਦਿੱਤਾ ਹੈ। ਮੋਰਗਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਕਪਤਾਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਸ ਮਾਮਲੇ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਮੋਰਗਨ ਨੇ ਇਸ ਮੈਚ ਵਿੱਚ 84 ਗੇਂਦਾਂ ‘ਚ 106 ਦੌੜਾਂ ਬਣਾਈਆਂ ਜਿਸ ਵਿੱਚ 15 ਚੌਕੇ ਅਤੇ ਚਾਰ ਛੱਕੇ ਸ਼ਾਮਿਲ ਸਨ। ਹਾਲਾਂਕਿ ਇਸ ਮੈਚ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਆਇਰਲੈਂਡ ਦੇ ਸਾਹਮਣੇ 329 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਆਇਰਲੈਂਡ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਮੋਰਗਨ ਨੇ ਪਾਰੀ ‘ਚ ਲਾਏ ਚਾਰ ਛੱਕਿਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ 328 ਛੱਕੇ ਹੋ ਗਏ ਹਨ।

morgan broke dhoni record

ਮੋਰਗਨ ਦੇ ਕਪਤਾਨ ਵਜੋਂ 212 ਛੱਕੇ ਹਨ ਅਤੇ ਇਸ ਦੇ ਨਾਲ ਹੀ ਉਸ ਨੇ ਧੋਨੀ ਨੂੰ ਪਛਾੜ ਦਿੱਤਾ। ਧੋਨੀ ਨੇ ਕਪਤਾਨ ਵਜੋਂ 211 ਛੱਕੇ ਲਗਾਏ ਹਨ। ਧੋਨੀ ਨੇ  332 ਮੈਚਾਂ ਵਿੱਚ ਇਹ ਛੱਕੇ ਲਾਏ ਸੀ। ਇਸਦੇ ਨਾਲ ਹੀ, ਮੋਰਗਨ ਨੇ 163 ਮੈਚਾਂ ਵਿੱਚ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਸੂਚੀ ਵਿਚ ਰਿੱਕੀ ਪੋਂਟਿੰਗ ਤੀਜੇ ਨੰਬਰ ‘ਤੇ ਹੈ। ਸਾਬਕਾ ਆਸਟ੍ਰੇਲੀਆਈ ਖਿਡਾਰੀ ਨੇ ਕਪਤਾਨ ਵਜੋਂ 171 ਛੱਕੇ ਲਗਾਏ ਹਨ। ਉਸ ਤੋਂ ਬਾਅਦ ਨਿਊਜ਼ੀਲੈਂਡ ਦਾ ਬਰੈਂਡਨ ਮੈਕਲਮ ਹੈ, ਜਿਸਨੇ 170 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਧੋਨੀ ਆਪਣੇ ਕਰੀਅਰ ਵਿੱਚ ਛੱਕੇ ਮਾਰਨ ਦੇ ਮਾਮਲੇ ‘ਚ ਅਜੇ ਵੀ ਮੋਰਗਨ ਤੋਂ ਅੱਗੇ ਹੈ। ਧੋਨੀ ਨੇ ਖੇਡ ਦੇ ਤਿੰਨੇ ਫਾਰਮੈਟਾਂ ਵਿੱਚ 359 ਛੱਕੇ ਲਗਾਏ ਹਨ ਜਦਕਿ ਮੋਰਗਨ ਦੇ 328 ਛੱਕੇ ਹਨ। ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਗੇਲ ਨੇ 462 ਮੈਚਾਂ ਵਿੱਚ 534 ਛੱਕੇ ਮਾਰੇ ਹਨ। ਉਨ੍ਹਾਂ ਤੋਂ ਬਾਅਦ ਸ਼ਾਹਿਦ ਅਫਰੀਦੀ (476), ਰੋਹਿਤ ਸ਼ਰਮਾ (423), ਮੈਕਲਮ (398) ਹਨ।

The post ਇੰਗਲੈਂਡ ਦੇ ਕਪਤਾਨ ਮੋਰਗਨ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ appeared first on Daily Post Punjabi.