EPF contribution rate cut Archives - Daily Post Punjabi

ਸਰਕਾਰ ਵੱਲੋਂ EPF ਯੋਗਦਾਨ ‘ਚ 3 ਮਹੀਨਿਆਂ ਲਈ ਕਟੌਤੀ ਲਾਗੂ
EPF contribution rate cut: ਨਵੀਂ ਦਿੱਲੀ: ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ(EPF) ਯੋਗਦਾਨ ਨੂੰ ਜੁਲਾਈ ਤੱਕ ਤਿੰਨ ਮਹੀਨੇ ਲਈ ਮੌਜੂਦਾ 12 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ । ਸਰਕਾਰ ਦੇ ਇਸ ਫੈਸਲੇ ਨਾਲ ਸੰਗਠਿਤ ਖੇਤਰ ਦੇ 4.3 ਕਰੋੜ ਕਰਮਚਾਰੀਆਂ ਨੂੰ ਜ਼ਿਆਦਾ ਤਨਖਾਹ ਮਿਲੇਗੀ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਰੁਜ਼ਗਾਰਦਾਤਾਵਾਂ ਨੂੰ ਵੀ ਕੁਝ ਰਾਹਤ ਮਿਲੇਗੀ ।

EPF contribution rate cut

ਅੰਦਾਜ਼ਾ ਹੈ ਕਿ ਇਸ ਫੈਸਲੇ ਨਾਲ ਅਗਲੇ ਤਿੰਨ ਮਹੀਨਿਆਂ ਚ 6,750 ਕਰੋੜ ਰੁਪਏ ਦੀ ਨਕਦੀ ਵਧੇਗੀ । ਇਸ ਸਬੰਧੀ ਕਿਰਤ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ. ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਈ.ਪੀ.ਐਫ. ਯੋਗਦਾਨ ਵਿੱਚ ਕਮੀ ਮਈ,ਜੂਨ ਅਤੇ ਜੁਲਾਈ 2020 ਦੇ ਮਹੀਨਿਆਂ ਲਈ ਲਾਗੂ ਹੋਵੇਗੀ । ਅਜਿਹੇ ਵਿੱਚ ਜੂਨ, ਜੁਲਾਈ ਅਤੇ ਅਗਸਤ ਵਿਚ ਮਿਲਣ ਵਾਲੀ ਤਨਖਾਹ ਜ਼ਿਆਦਾ ਹੋਵੇਗੀ ਅਤੇ ਰੁਜ਼ਗਾਰਦਾਤਾਵਾਂ ਦੇ ਯੋਗਦਾਨ ਵਿੱਚ ਵੀ ਕਮੀ ਆਵੇਗੀ । ਇਸ ਸੰਬੰਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫਤੇ ਹੀ ਐਲਾਨ ਕੀਤਾ ਸੀ ।

ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਦੇ ਕਰੀਬ 12 ਲੱਖ ਮੈਂਬਰਾਂ ਨੇ ਲਾਕਡਾਊਨ ਦੌਰਾਨ 3,360 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ । ਜਿਸ ਵਿੱਚ EPFO ਨੇ 28 ਮਾਰਚ ਨੂੰ ਕਰਮਚਾਰੀਆਂ ਨੂੰ ਲਾਕਡਾਊਨ ਕਾਰਨ ਪੈਦਾ ਹੋਈਆਂ ਦਿੱਕਤਾਂ ਦੇ ਮੱਦੇਨਜ਼ਰ EPFO ਵਿਚੋਂ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਸੀ ।

The post ਸਰਕਾਰ ਵੱਲੋਂ EPF ਯੋਗਦਾਨ ‘ਚ 3 ਮਹੀਨਿਆਂ ਲਈ ਕਟੌਤੀ ਲਾਗੂ appeared first on Daily Post Punjabi.