EPFO credits interest Archives - Daily Post Punjabi

ਦੀਵਾਲੀ ਤੋਂ ਪਹਿਲਾਂ EPFO ਖਾਤਾਧਾਰਕਾਂ ਨੂੰ ਗਿਫਟ, ਮਿਲਣ ਲੱਗੇ ਵਿਆਜ ਦੇ ਪੈਸੇ, ਜਾਣੋ ਚੈੱਕ ਕਰਨ ਦਾ ਤਰੀਕਾ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਵਿੱਤੀ ਸਾਲ 2022-23 ਲਈ ਵਿਆਜ ਦਰਾਂ ਨੂੰ ਖਾਤਿਆਂ ਵਿੱਚ ਟਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਿੱਤੀ ਸਾਲ ਵਿੱਚ, EPFO ​​ਖਾਤਾ ਧਾਰਕਾਂ ਦੇ ਖਾਤੇ ਵਿੱਚ ਜਮ੍ਹਾ ਰਕਮ ‘ਤੇ 8.15 ਪ੍ਰਤੀਸ਼ਤ ਵਿਆਜ ਦਰ (ਵਿੱਤੀ ਸਾਲ 2022-23 ਲਈ EPFO ​​ਵਿਆਜ ਦਰ) ਦੀ ਪੇਸ਼ਕਸ਼ ਕਰ ਰਿਹਾ ਹੈ।

ਦੱਸ ਦੇਈਏ ਕਿ ਈਪੀਐਫਓ ਦੀਆਂ ਵਿਆਜ ਦਰਾਂ ਕੇਂਦਰੀ ਟਰੱਸਟੀ ਬੋਰਡ (ਸੀਬੀਟੀ) ਅਤੇ ਵਿੱਤ ਮੰਤਰਾਲੇ ਵੱਲੋਂ ਹਰ ਸਾਲ ਤੈਅ ਕੀਤੀਆਂ ਜਾਂਦੀਆਂ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਸਰਕਾਰ ਨੇ ਜੂਨ 2023 ਵਿੱਚ ਵਿੱਤੀ ਸਾਲ 2022-23 ਲਈ ਵਿਆਜ ਦਰਾਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਪੀਐਫ ਖਾਤਾਧਾਰਕਾਂ ਦੇ ਖਾਤਿਆਂ ‘ਚ ਵਿਆਜ ਦਰ ਦਾ ਪੈਸਾ ਟਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ X ਯਾਨੀ ਟਵਿੱਟਰ ‘ਤੇ ਕਈ ਯੂਜ਼ਰਸ ਲੰਬੇ ਸਮੇਂ ਤੋਂ EPFO ​​ਤੋਂ ਪੁੱਛ ਰਹੇ ਹਨ ਕਿ ਉਨ੍ਹਾਂ ਦੇ ਖਾਤੇ ‘ਚ ਵਿਆਜ ਦਾ ਪੈਸਾ ਕਦੋਂ ਟਰਾਂਸਫਰ ਹੋਵੇਗਾ। ਜਦੋਂ ਸੁਕੁਮਾਰ ਦਾਸ ਨਾਮ ਦੇ ਇੱਕ ਯੂਜ਼ਰ ਨੇ ਇਸ ਮਾਮਲੇ ‘ਤੇ ਸਵਾਲ ਪੁੱਛਿਆ ਤਾਂ ਈਪੀਐਫਓ ਨੇ ਜਵਾਬ ਦਿੱਤਾ ਕਿ ਵਿਆਜ ਨੂੰ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਖਾਤਾ ਧਾਰਕਾਂ ਨੂੰ ਇਸ ਸਾਲ ਬਿਨਾਂ ਕਿਸੇ ਨੁਕਸਾਨ ਦੇ ਪੂਰੀ ਵਿਆਜ ਦੀ ਰਕਮ ਮਿਲ ਜਾਵੇਗੀ। ਇਸ ਦੇ ਨਾਲ ਹੀ EPFO ​​ਨੇ ਕਰਮਚਾਰੀਆਂ ਨੂੰ ਸਬਰ ਰੱਖਣ ਦੀ ਅਪੀਲ ਵੀ ਕੀਤੀ ਹੈ।

ਜੇ ਤੁਸੀਂ PF ਖਾਤਾ ਧਾਰਕ ਹੋ ਅਤੇ ਆਪਣੇ ਖਾਤੇ ਦਾ ਬਕਾਇਆ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਆਸਾਨੀ ਨਾਲ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਮੈਸੇਜ, ਮਿਸਡ ਕਾਲ, ਉਮੰਗ ਐਪ ਜਾਂ EPFO ​​ਵੈੱਬਸਾਈਟ ਦੀ ਮਦਦ ਲੈ ਸਕਦੇ ਹੋ। ਮੈਸੇਜ ਰਾਹੀਂ ਬੈਲੇਂਸ ਚੈੱਕ ਕਰਨ ਲਈ, ਤੁਹਾਨੂੰ ਆਪਣੇ EPFO ​​ਰਜਿਸਟਰਡ ਮੋਬਾਈਲ ਨੰਬਰ ਤੋਂ 7738299899 ‘ਤੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ 011-22901406 ਨੰਬਰ ‘ਤੇ ਮਿਸਡ ਕਾਲ ਭੇਜ ਕੇ ਵੀ ਬੈਲੇਂਸ ਚੈੱਕ ਕਰ ਸਕਦੇ ਹੋ। EPFO ਪੋਰਟਲ ‘ਤੇ ਜਾ ਕੇ ਅਤੇ ਕਰਮਚਾਰੀਆਂ ਲਈ ਸੈਕਸ਼ਨ ‘ਤੇ ਜਾ ਕੇ ਬੈਲੇਂਸ ਚੈੱਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : CM ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਤੋਹਫ਼ਾ, 1450 ਪੁਲਿਸ ਮੁਲਾਜ਼ਮਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਮਨਜ਼ੂਰੀ

ਉਮੰਗ ਐਪ ‘ਤੇ ਬੈਲੇਂਸ ਚੈੱਕ ਕਰਨ ਲਈ ਪਹਿਲਾਂ ਆਪਣੇ ਮੋਬਾਈਲ ‘ਚ ਐਪ ਨੂੰ ਡਾਊਨਲੋਡ ਕਰੋ। ਇਸ ਤੋਂ ਬਾਅਦ, EPFO ​​ਸੈਕਸ਼ਨ ‘ਤੇ ਜਾਓ ਅਤੇ ਸਰਵਿਸ ਚੁਣੋ ਅਤੇ ਪਾਸਬੁੱਕ ਦੇਖੋ। ਇਸ ਤੋਂ ਬਾਅਦ ਕਰਮਚਾਰੀ ਕੇਂਦਰਿਤ ਸੇਵਾ ‘ਤੇ ਜਾਓ ਅਤੇ OTP ਵਿਕਲਪ ਨੂੰ ਚੁਣੋ। ਫਿਰ ਤੁਹਾਡੇ ਮੋਬਾਈਲ ‘ਤੇ OTP ਆਵੇਗਾ ਅਤੇ ਇਸ ਨੂੰ ਐਂਟਰ ਕਰੋ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਤੁਹਾਡੇ ਸਾਹਮਣੇ EPFO ​​ਪਾਸਬੁੱਕ ਖੁੱਲ੍ਹ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਦੀਵਾਲੀ ਤੋਂ ਪਹਿਲਾਂ EPFO ਖਾਤਾਧਾਰਕਾਂ ਨੂੰ ਗਿਫਟ, ਮਿਲਣ ਲੱਗੇ ਵਿਆਜ ਦੇ ਪੈਸੇ, ਜਾਣੋ ਚੈੱਕ ਕਰਨ ਦਾ ਤਰੀਕਾ appeared first on Daily Post Punjabi.

ਸਰਕਾਰ ਦਾ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਤੋਹਫਾ, PF ਖਾਤਿਆਂ ‘ਚ ਕ੍ਰੈਡਿਟ ਕੀਤਾ 8.5 ਫ਼ੀਸਦੀ ਵਿਆਜ
ਸਰਕਾਰ ਨੇ ਪੀ. ਐੱਫ. ਖਾਤਾਧਾਰਕ ਨੌਕਰੀਪੇਸ਼ਾਂ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਿੱਤੀ ਸਾਲ 2020-21 ਲਈ 23.44 ਕਰੋੜ ਈ. ਪੀ. ਐੱਫ. ਖਾਤਿਆਂ ਵਿੱਚ 8.50 ਫ਼ੀਸਦੀ ਵਿਆਜ ਦਰ ਦੇ ਹਿਸਾਬ ਨਾਲ ਵਿਆਜ ਪਾ ਦਿੱਤਾ ਹੈ, ਰਿਟਾਇਰਮੈਂਟ ਫੰਡ ਸੰਸਥਾ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਐਲਾਨ ਕੀਤਾ।

EPFO credits interest

ਦਰਅਸਲ, ਅਕਤੂਬਰ ਵਿੱਚ EPFO ਨੇ ਸਾਲ 2020-21 ਲਈ ਕਰਮਚਾਰੀ ਭਵਿੱਖ ਫੰਡ ਮੈਂਬਰਾਂ ਦੇ ਖਾਤਿਆਂ ਲਈ ਵਿਆਜ ਦਰ ਦਾ ਐਲਾਨ ਕੀਤਾ ਸੀ । “ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ, 1952 ਦੇ ਪੈਰਾ 60(1) ਦੇ ਤਹਿਤ 2020-21 ਦੇ ਹਰੇਕ ਮੈਂਬਰ ਦੇ ਖਾਤੇ ਵਿੱਚ 8.50 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਕ੍ਰੈਡਿਟ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਦਿੱਤੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਲਈ ਨਿਊਜ਼ੀਲੈਂਡ ‘ਚ ਛੱਡੀ ਸੀ ਨੌਕਰੀ, ਸਿੰਘੂ ਬਾਰਡਰ ‘ਤੇ ਸ਼ੁਰੂ ਤੋਂ ਡਟਿਆ ਰਿਹਾ ਇਹ ਸਿੰਘ ‘ਹੀਰੋ’

ਦੱਸ ਦੇਈਏ ਕਿ EPFO ਨੇ ਸਾਰੇ PF ਖਾਤਾ ਧਾਰਕਾਂ ਲਈ ਆਪਣੇ ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਦੀ ਆਖਰੀ ਤਾਰੀਖ 31 ਦਸੰਬਰ, 2021 ਨਿਰਧਾਰਤ ਕੀਤੀ ਗਈ ਹੈ। ਨਿਯਤ ਮਿਤੀ ਤੱਕ ਤੁਹਾਡੇ PF ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਬੀਮੇ ਦੇ ਪੈਸੇ ਅਤੇ ਪੈਨਸ਼ਨ ਵਰਗੇ ਲਾਭਾਂ ਦਾ ਨੁਕਸਾਨ ਵੀ ਸ਼ਾਮਿਲ ਹੈ।

EPFO credits interest

ਇਸ ਸਬੰਧੀ EPFO ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ EPFO ਗਾਹਕਾਂ ਨੂੰ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਲਈ ਈ-ਨਾਮਜ਼ਦਗੀ ਦੀ ਸਹੂਲਤ ਦਾ ਲਾਭ ਚੁੱਕਣਾ ਚਾਹੀਦਾ ਹੈ। ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਸੇਵਾਵਾਂ ਨੂੰ ਔਨਲਾਈਨ ਪ੍ਰਾਪਤ ਕਰਨ ਲਈ ਆਪਣੀ ਈ-ਨਾਮਜ਼ਦਗੀ ਫਾਈਲ ਕਰੋ । EPFO ਅਨੁਸਾਰ ਪਤੀ/ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਦੀ ਦੇਖਭਾਲ ਕਰਨ ਅਤੇ ਔਨਲਾਈਨ ਪੀ.ਐੱਫ., ਪੈਨਸ਼ਨ ਅਤੇ ਬੀਮਾ (sic) ਰਾਹੀਂ ਉਨ੍ਹਾਂ ਦੀ ਸੁਰੱਖਿਆ ਲਈ ਗਾਹਕਾਂ ਲਈ ਨਾਮਜ਼ਦਗੀ ਦਾਖਲ ਕਰਨਾ ਬਹੁਤ ਮਹੱਤਵਪੂਰਨ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਸਰਕਾਰ ਦਾ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਤੋਹਫਾ, PF ਖਾਤਿਆਂ ‘ਚ ਕ੍ਰੈਡਿਟ ਕੀਤਾ 8.5 ਫ਼ੀਸਦੀ ਵਿਆਜ appeared first on Daily Post Punjabi.