Esha Gupta corona positive Archives - Daily Post Punjabi

ਈਸ਼ਾ ਗੁਪਤਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਕੁਆਰੰਟੀਨ ਹੋਈ ਅਦਾਕਾਰਾ ਨੇ ਕੀ ਕਿਹਾ- ਦੇਖੋ
Esha Gupta corona positive: ਦੁਨੀਆ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਵੀ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਹਰ ਰੋਜ਼ ਇੱਕ ਲੱਖ ਤੋਂ ਵੱਧ ਕੇਸ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਇਕ ਵਾਰ ਫਿਰ ਲੋਕਾਂ ‘ਚ ਕੋਰੋਨਾ ਦਾ ਡਰ ਵਧਦਾ ਨਜ਼ਰ ਆ ਰਿਹਾ ਹੈ।

Esha Gupta corona positive

ਮਨੋਰੰਜਨ ਜਗਤ ‘ਚ ਵੀ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ‘ਚ ਅਦਾਕਾਰਾ ਈਸ਼ਾ ਗੁਪਤਾ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਈਸ਼ਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਈਸ਼ਾ ਗੁਪਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਸ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ- “ਉਚਿਤ ਸਾਵਧਾਨੀ ਵਰਤਣ ਤੋਂ ਬਾਅਦ ਵੀ, ਮੈਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹਾਂ। ਮੈਂ ਕੋਰੋਨਾ ਦੇ ਸਾਰੇ ਪ੍ਰੋਟੋਕੋਲ ਦਾ ਸਹੀ ਢੰਗ ਨਾਲ ਪਾਲਣ ਕਰ ਰਹੀ ਹਾਂ ਅਤੇ ਮੈਂ ਆਪਣੇ ਆਪ ਨੂੰ ਕੁਆਰੰਟੀਨ ਕੀਤਾ ਹੈ। ਮੈਨੂੰ ਯਕੀਨ ਹੈ ਕਿ ਮੈਂ ਪੂਰੀ ਤਾਕਤ ਨਾਲ ਵਾਪਸ ਆਵਾਂਗੀ ਅਤੇ ਇਸ ਸਭ ਤੋਂ ਬਾਹਰ ਆਵਾਂਗੀ। ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਆਪਣਾ ਮਾਸਕ ਪਹਿਨਦੇ ਰਹੋ। ਆਪਣਾ ਅਤੇ ਦੂਜਿਆਂ ਦਾ ਚੰਗੀ ਤਰ੍ਹਾਂ ਖਿਆਲ ਰੱਖੋ। ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।

ਹੁਣ ਇੰਡਸਟਰੀ ਨੂੰ ਹੀ ਲੈ ਲਓ। ਪਿਛਲੇ 2 ਹਫਤਿਆਂ ‘ਚ ਕਈ ਸੈਲੇਬਸ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਇਸ ‘ਚ ਏਕਤਾ ਕਪੂਰ, ਮ੍ਰਿਣਾਲ ਠਾਕੁਰ, ਮਧੁਰ ਭੰਡਾਰਕਰ, ਜਾਨ ਅਬ੍ਰਾਹਮ, ਪ੍ਰਿਯਦਰਸ਼ਨ, ਨਫੀਸਾ ਅਲੀ, ਸਵਰਾ ਭਾਸਕਰ ਅਤੇ ਸੋਨੂੰ ਨਿਗਮ ਵਰਗੇ ਸਿਤਾਰੇ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਇਸ ਸੂਚੀ ਵਿੱਚ ਨਿੱਤ ਨਵੇਂ ਨਾਂ ਸ਼ਾਮਲ ਹੋ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਥਾਵਾਂ ‘ਤੇ ਇੱਕ ਵਾਰ ਫਿਰ ਸਿਨੇਮਾਘਰ ਬੰਦ ਕਰ ਦਿੱਤੇ ਗਏ ਹਨ। ਕਈ ਵੱਡੀਆਂ ਫਿਲਮਾਂ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ‘ਰਾਧੇਸ਼ਿਆਮ‘, ‘ਆਰਆਰਆਰ’ ‘ਪ੍ਰਿਥਵੀਰਾਜ’ ਅਤੇ ‘ਜਰਸੀ’ ਵਰਗੀਆਂ ਫਿਲਮਾਂ ਰਿਲੀਜ਼ ਨਹੀਂ ਹੋ ਸਕੀਆਂ। ਈਸ਼ਾ ਗੁਪਤਾ ਦੀ ਗੱਲ ਕਰੀਏ ਤਾਂ ਉਸ ਕੋਲ ਇਸ ਸਮੇਂ ਦੋ ਫਿਲਮਾਂ ਹਨ। ਉਹ ‘ਦੇਸੀ ਮੈਜਿਕ’ ਅਤੇ ‘ਹੇਰਾ ਫੇਰੀ 3’ ਵਰਗੀਆਂ ਫਿਲਮਾਂ ‘ਚ ਨਜ਼ਰ ਆਵੇਗੀ।

The post ਈਸ਼ਾ ਗੁਪਤਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਕੁਆਰੰਟੀਨ ਹੋਈ ਅਦਾਕਾਰਾ ਨੇ ਕੀ ਕਿਹਾ- ਦੇਖੋ appeared first on Daily Post Punjabi.