Euro cup 2020 france beat germany Archives - Daily Post Punjabi

ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ
ਡਿਫੈਂਡਿੰਗ ਵਰਲਡ ਚੈਂਪੀਅਨ ਫਰਾਂਸ ਨੇ ਯੂਰੋ 2020 ਦੇ ਗਰੁੱਪ ਐਫ ਮੈਚ ਵਿੱਚ 2014 ਦੇ ਵਿਸ਼ਵ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ ਹੈ। ਮੇਜ਼ਬਾਨ ਜਰਮਨੀ ਟੀਮ ਆਪਣੇ ਘਰੇਲੂ ਸਟੇਡੀਅਮ ਅਲੀਆਂਜ਼ ਅਰੇਨਾ ਵਿਖੇ ਖੇਡੇ ਗਏ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਗੋਲ ਕਰਨ ਵਿੱਚ ਅਸਫਲ ਰਹੀ।

Euro cup 2020 france beat germany

ਮੈਚ ਦੇ 20 ਵੇਂ ਮਿੰਟ ਵਿੱਚ ਕਿਸਮਤ ਨੇ ਫਰਾਂਸ ਦਾ ਪੱਖ ਪੂਰਿਆ ਅਤੇ ਮੇਜ਼ਬਾਨ ਜਰਮਨੀ ਦੇ ਮੇਟਸ ਹੁਮੇਲਸ ਗੇਂਦ ਨੂੰ ਆਪਣੇ ਹੀ ਨੈੱਟ ਵਿੱਚ ਮਾਰ ਬੈਠੇ। ਹੁਮੇਲਸ ਦੇ ਇਸ ਆਤਮਘਾਤੀ ਗੋਲ ਨੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਅੰਤ ਤੱਕ ਇਸ ਬੜ੍ਹਤ ਨੂੰ ਜਾਰੀ ਰੱਖਦੇ ਹੋਏ ਮਹਿਮਾਨ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਤੋਂ ਬਾਅਦ ਪੁਰਤਗਾਲ ਗਰੁੱਪ-ਐਫ ਵਿੱਚ ਚੋਟੀ ‘ਤੇ ਹੈ। ਉਸ ਤੋਂ ਬਾਅਦ ਫਰਾਂਸ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕਿਹਾ – ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਅਕਸ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਾਇਰਸ ਨੂੰ ਕਰ ਰਹੀ ਹੈ ਉਤਸ਼ਾਹਿਤ

ਇਸ ਤੋਂ ਪਹਿਲਾਂ, ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਹੰਗਰੀ ਉੱਤੇ ਜਿੱਤ ਹਾਸਿਲ ਕੀਤੀ ਸੀ। ਇਸ ਇਤਿਹਾਸਕ ਮੈਚ ਵਿੱਚ ਪੁਰਤਗਾਲ ਨੇ ਰੋਨਾਲਡੋ ਵੱਲੋਂ ਕੀਤੇ ਦੋ ਗੋਲ ਦੀ ਮਦਦ ਨਾਲ ਹੰਗਰੀ ਨੂੰ 3-0 ਨਾਲ ਹਰਾਇਆ। ਜੇਤੂ ਟੀਮ ਲਈ ਰਾਫੇਲ ਗੁਰੀਨੋ ਨੇ 84 ਵੇਂ ਅਤੇ ਰੋਨਾਲਡੋ ਨੇ 87 ਵੇਂ ਅਤੇ Injury Time ਵਿੱਚ ਦੋ ਗੋਲ ਕੀਤੇ। ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਹੰਗਰੀ ਖਿਲਾਫ ਖੇਡੇ ਗਏ ਯੂਰੋ 2020 ਦੇ ਪੁਰਤਗਾਲ ਦੇ ਪਹਿਲੇ ਮੈਚ ਵਿੱਚ ਮੈਦਾਨ ‘ਚ ਕਦਮ ਰੱਖਦਿਆਂ ਹੀ ਇੱਕ ਨਵਾਂ ਇਤਿਹਾਸ ਰੱਚ ਦਿੱਤਾ। ਰੋਨਾਲਡੋ ਯੂਰਪੀਅਨ ਚੈਂਪੀਅਨਸ਼ਿਪ ਦੇ ਪੰਜ ਐਡੀਸ਼ਨਾਂ ਵਿੱਚ ਖੇਡਣ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ ਹੈ। ਇਸ ਦੇ ਨਾਲ ਹੀ ਰੋਨਾਲਡੋ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਰਬੋਤਮ ਸਕੋਰਰ ਬਣ ਗਿਆ ਹੈ।

ਇਹ ਵੀ ਦੇਖੋ : “ਪਿੰਡ ਦੀ ਧੀ ਨੂੰ ਸ਼ਰ੍ਹੇਆਮ ਲੈ ਗਈ ਪੁਲਿਸ, ਪਿੰਡ ਵਾਲੇ ਕਿਉਂ ਨਹੀਂ ਬੋਲੇ” ਜੱਸੀ ਖਰੜ ਦੀ ਪਤਨੀ ਦੇ ਵਕੀਲਾਂ ਠੋਕੇ ਸਾਰੇ

The post ਯੂਰੋ ਕੱਪ ‘ਚ ਵਿਸ਼ਵ ਚੈਂਪੀਅਨ ਫਰਾਂਸ ਨੇ ਜਰਮਨੀ ਨੂੰ 1-0 ਨਾਲ ਦਿੱਤੀ ਮਾਤ, ਰੋਨਾਲਡੋ ਨੇ ਵੀ ਰਚਿਆ ਇਤਿਹਾਸ appeared first on Daily Post Punjabi.