everest fish curry masala Archives - Daily Post Punjabi

ਨੈਸਲੇ ਮਗਰੋਂ ਹੁਣ ਇਸ ‘ਫਿਸ਼ ਕਰੀ ਮਸਾਲੇ’ ‘ਤੇ ਉਠੇ ਸਵਾਲ, ਸਿੰਗਾਪੁਰ ਨੇ ਵਾਪਸ ਮੰਗਵਾਏ ਸਾਰੇ ਪ੍ਰਾਡਕਟ
ਨੈਸਲੇ ਦੇ ਬੇਬੀ ਫੂਡ ਮਗਰੋਂ ਹੁਣ ਐਵਰੈਸਟ ਦਾ ਫਿਸ਼ ਕਰੀ ਮਸਾਲਾ ਵੀਸਾਵਲਾਂਦੇ ਘੇਰੇ ਵਿਚ ਆ ਗਿਆ ਹੈ। ਸਿੰਗਾਪੁਰ ਨੇ ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਪ੍ਰਸਿੱਧ ਉਤਪਾਦ ਐਵਰੈਸਟ ਫਿਸ਼ ਕਰੀ ਮਸਾਲਾ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਮਸਾਲੇ ਵਿਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੇ ਉੱਚ ਪੱਧਰ ਦਾ ਦੋਸ਼ ਲਗਾਉਂਦੇ ਹੋਏ ਇਸ ਨੂੰ ਵਾਪਸ ਲਿਆ ਗਿਆ ਹੈ। ਇਹ ਕਦਮ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਮਸਾਲੇ ਵਿੱਚ ਐਥੀਲੀਨ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਬਾਰੇ ਦੱਸਿਆ ਗਿਆ।

ਸਿੰਗਾਪੁਰ ਫੂਡ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ”ਹਾਂਗਕਾਂਗ ਸਥਿਤ ਸੈਂਟਰ ਫਾਰ ਫੂਡ ਸੇਫਟੀ ਨੇ ਐਥੀਲੀਨ ਆਕਸਾਈਡ ਦੀ ਮੌਜੂਦਗੀ ਕਾਰਨ ਭਾਰਤ ਤੋਂ ਦਰਾਮਦ ਕੀਤੇ ਐਵਰੈਸਟ ਫਿਸ਼ ਕਰੀ ਮਸਾਲਾ ਨੂੰ ਵਾਪਸ ਮੰਗਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। SFA ਨੇ ਦਰਾਮਦਕਾਰ SP ਮੁਥੱਈਆ ਐਂਡ ਸੰਨਜ਼ ਪੀਟੀਈ ਨੂੰ ਉਤਪਾਦਾਂ ਨੂੰ ਵੱਡੇ ਪੱਧਰ ‘ਤੇ ਵਾਪਸ ਮੰਗਵਾਉਣ ਲਈ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਵਾਂ ‘ਤੇ ਤੇਜ਼ ਮੀਂਹ ਨਾਲ ਹੋਈ ਗੜੇਮਾਰੀ

ਐਥੀਲੀਨ ਆਕਸਾਈਡ, ਆਮ ਤੌਰ ‘ਤੇ ਕੀਟਨਾਸ਼ਕ ਵਜੋਂ ਵਰਤੀ ਜਾਂਦੀ ਹੈ, ਨੂੰ ਭੋਜਨ ਉਤਪਾਦਾਂ ਵਿੱਚ ਵਰਤਣ ਲਈ ਸਖ਼ਤੀ ਨਾਲ ਮਨਾਹੀ ਹੈ। SFA ਨੇ ਕਿਹਾ ਕਿ ਮਸਾਲਿਆਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਸਿੰਗਾਪੁਰ ਦੇ ਨਿਯਮਾਂ ਦੇ ਤਹਿਤ ਇਸਦੀ ਵਰਤੋਂ ਦੀ ਇਜਾਜ਼ਤ ਹੈ, ਪਰ ਐਵਰੈਸਟ ਫਿਸ਼ ਕਰੀ ਮਸਾਲਾ ਵਿੱਚ ਇਸਦੀ ਉੱਚ ਤਵੱਜੋ ਖਪਤਕਾਰਾਂ ਲਈ ਇੱਕ ਸੰਭਾਵੀ ਸਿਹਤ ਖਤਰਾ ਹੈ।

ਐਸਐਫਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਹੜੇ ਲੋਕ ਇਨ੍ਹਾਂ ਉਤਪਾਦਾਂ ਦਾ ਸੇਵਨ ਕਰਦੇ ਹਨ ਅਤੇ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹਨ, ਉਨ੍ਹਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਖਪਤਕਾਰਾਂ ਨੂੰ ਉਸ ਸਥਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੋਂ ਉਹਨਾਂ ਨੇ ਇਸਨੂੰ ਖਰੀਦਿਆ ਹੈ। ਐਵਰੈਸਟ ਨੇ ਅਜੇ ਤੱਕ ਇਸ ਬਾਰੇ ਆਪਣਾ ਬਿਆਨ ਜਾਰੀ ਨਹੀਂ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨੈਸਲੇ ਮਗਰੋਂ ਹੁਣ ਇਸ ‘ਫਿਸ਼ ਕਰੀ ਮਸਾਲੇ’ ‘ਤੇ ਉਠੇ ਸਵਾਲ, ਸਿੰਗਾਪੁਰ ਨੇ ਵਾਪਸ ਮੰਗਵਾਏ ਸਾਰੇ ਪ੍ਰਾਡਕਟ appeared first on Daily Post Punjabi.