Ex Director General of DRDO Archives - Daily Post Punjabi

DRDO ਦੇ ਸਾਬਕਾ ਡਾਇਰੈਕਟਰ ਜਨਰਲ ਵੀਐਸ ਅਰੁਣਾਚਲਮ ਦਾ ਹੋਇਆ ਦੇਹਾਂਤ, PM ਮੋਦੀ ਨੇ ‘ਤੇ ਕੀਤਾ ਸੋਗ ਪ੍ਰਗਟ
DRDO ਦੇ ਸਾਬਕਾ ਡਾਇਰੈਕਟਰ ਜਨਰਲ ਵੀਐਸ ਅਰੁਣਾਚਲਮ ਦਾ ਬੁੱਧਵਾਰ ਨੂੰ ਕੈਲੀਫੋਰਨੀਆ, USA ਵਿੱਚ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਸਵੇਰੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਵਿਗਿਆਨਕ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

ਵੀਐਸ ਅਰੁਣਾਚਲਮ ਨੇ ਭਾਭਾ ਐਟੋਮਿਕ ਰਿਸਰਚ ਸੈਂਟਰ (BARC), ਨੈਸ਼ਨਲ ਐਰੋਨੌਟਿਕਲ ਲੈਬਾਰਟਰੀ ਅਤੇ ਡਿਫੈਂਸ ਮੈਟਲਰਜੀਕਲ ਰਿਸਰਚ ਲੈਬਾਰਟਰੀ ਵਿੱਚ ਵੀ ਸੇਵਾ ਨਿਭਾਈ ਹੈ। ਅਰੁਣਾਚਲਮ 1982-92 ਤੱਕ ਰੱਖਿਆ ਮੰਤਰੀ ਦੇ ਵਿਗਿਆਨਕ ਸਲਾਹਕਾਰ ਸਨ। ਇੰਜੀਨੀਅਰਿੰਗ ਵਿਗਿਆਨ ਅਤੇ ਤਕਨਾਲੋਜੀ ਵਿੱਚ ਅਰੁਣਾਚਲਮ ਦੇ ਯੋਗਦਾਨ ਲਈ, ਉਸਨੂੰ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ (1980), ਪਦਮ ਭੂਸ਼ਣ (1985) ਅਤੇ ਪਦਮ ਵਿਭੂਸ਼ਣ (1990) ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ‘ਚ ਫਾਸਟ ਫੂਡ ਦੀ ਦੁਕਾਨ ‘ਚ ਲੱਗੀ ਅੱਗ, ਧੂ-ਧੂ ਕਰਕੇ ਸੁਆਹ ਹੋਇਆ ਸਾਰਾ ਸਮਾਨ

ਵਿਦੇਸ਼ ਮੰਤਰੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ, “ਰੱਖਿਆ ਮੰਤਰੀ ਦੇ ਸਾਬਕਾ ਵਿਗਿਆਨਕ ਸਲਾਹਕਾਰ ਡਾ. ਵੀ.ਐਸ. ਅਰੁਣਾਚਲਮ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਹ ਰੱਖਿਆ, ਤਕਨਾਲੋਜੀ ਅਤੇ ਪਰਮਾਣੂ ਮਾਮਲਿਆਂ ‘ਤੇ ਬਹੁਤ ਸਾਰੇ ਲੋਕਾਂ ਦੇ ਸਲਾਹਕਾਰ ਸਨ।ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਅਰੁਣਾਚਲਮ ਨੇ 1982-92 ਦੌਰਾਨ ਇੱਕ ਦਹਾਕੇ ਤੱਕ DRDO ਦਾ ਮਾਰਗਦਰਸ਼ਨ ਕੀਤਾ ਅਤੇ ਉਸ ਨੂੰ ਆਕਾਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post DRDO ਦੇ ਸਾਬਕਾ ਡਾਇਰੈਕਟਰ ਜਨਰਲ ਵੀਐਸ ਅਰੁਣਾਚਲਮ ਦਾ ਹੋਇਆ ਦੇਹਾਂਤ, PM ਮੋਦੀ ਨੇ ‘ਤੇ ਕੀਤਾ ਸੋਗ ਪ੍ਰਗਟ appeared first on Daily Post Punjabi.