exams cancel on bharat bandh Archives - Daily Post Punjabi

ਇਨ੍ਹਾਂ ਪ੍ਰੀਖਿਆਵਾਂ ‘ਤੇ ਪਿਆ ਭਾਰਤ ਬੰਦ ਦਾ ਅਸਰ, ਜਾਣੋ ਪ੍ਰੀਖਿਆ ਦੀ ਨਵੀਂ ਤਾਰੀਖ
exams cancel on bharat bandh: ਜਾਣੋ ਪ੍ਰੀਖਿਆ ਦੀ ਨਵੀਂ ਤਾਰੀਖ, ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨ ਜੱਥੇਬੰਦੀਆਂ ਵੱਲੋਂ ਬੁਲਾਏ ਗਏ ਭਾਰਤ ਬੰਦ ਨੇ ਵੀ ਪ੍ਰੀਖਿਆਵਾਂ ਨੂੰ ਪ੍ਰਭਾਵਤ ਕੀਤਾ ਹੈ। ਕਿਸਾਨਾਂ ਦੇ ਭਾਰਤ ਬੰਦ ਦੇ ਕਾਰਨ ਅੱਜ ਹੋਣ ਵਾਲੀਆਂ ਕਈ ਪ੍ਰੀਖਿਆਵਾਂ ਯਾਨੀ 8 ਦਸੰਬਰ ਅਤੇ 9 ਦਸੰਬਰ 2020 ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਭਾਰਤ ਬੰਦ ਕਾਰਨ ਜਿਹੜੀਆਂ ਪ੍ਰੀਖਿਆਵਾਂ ਪ੍ਰਭਾਵਤ ਹੋਈਆਂ ਹਨ, ਉਨ੍ਹਾਂ ਵਿੱਚ ਰਾਜਾਂ ਦੀਆਂ ਯੂਨੀਵਰਸਿਟੀਆਂ ਦੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।

exams cancel on bharat bandh

ICAI CA Foundation Examinations Postponement: ਭਾਰਤ ਬੰਦ ਕਾਰਨ, ਚਾਰਟਰਡ ਅਕਾਊਂਟੈਨਸ ਆਫ਼ ਇੰਡੀਆ (ਆਈਸੀਏਆਈ) ਨੇ 8 ਦਸੰਬਰ ਨੂੰ ਹੋਣ ਵਾਲੀ ਸੀਏ ਫਾਉਂਡੇਸ਼ਨ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਸੰਸਥਾ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਇਹ ਪ੍ਰੀਖਿਆ ਹੁਣ 13 ਦਸੰਬਰ 2020 ਨੂੰ ਹੋਵੇਗੀ।

Important Announcement for November 2020 Examinations – Postponement of Foundation Examinations to be held on 8th Dec 2020 only to 13th Dec 2020 at the same venue with same timings. Admit Cards dowloaded will remain same.
For more details please visithttps://t.co/9qgxQxs6B6 pic.twitter.com/hkgN2T2Ss7
— Institute of Chartered Accountants of India – ICAI (@theicai) December 7, 2020

ਓਸਮਾਨਿਆ ਯੂਨੀਵਰਸਿਟੀ ਨੇ ਵੀ 8 ਦਸੰਬਰ 2020 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਹਾਲਾਂਕਿ, 9 ਦਸੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਨਿਰਧਾਰਤ ਸ਼ਡਿਊਲ ਦੇ ਅਨੁਸਾਰ ਹੋਣਗੀਆਂ। ਜਦਕਿ ਮੁਲਤਵੀ ਹੋਣ ਵਾਲੀਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

The post ਇਨ੍ਹਾਂ ਪ੍ਰੀਖਿਆਵਾਂ ‘ਤੇ ਪਿਆ ਭਾਰਤ ਬੰਦ ਦਾ ਅਸਰ, ਜਾਣੋ ਪ੍ਰੀਖਿਆ ਦੀ ਨਵੀਂ ਤਾਰੀਖ appeared first on Daily Post Punjabi.