exhausting Archives - Daily Post Punjabi

ਇੰਟਰਨੈੱਟ ਡਾਟਾ ਖਤਮ ਕਰਨ ‘ਤੇ ਕੀਤਾ ਛੋਟੇ ਭਰਾ ਦਾ ਕਤਲ, ਤੇਜਧਾਰ ਹਥਿਆਰ ਨਾਲ ਕੀਤੇ ਕਈ ਵਾਰ….
man stabs brother exhausting mobile internet data: ਅੱਜ ਦੇ ਸਮੇਂ ‘ਚ ਮੋਬਾਇਲ ਜ਼ਰੂਰਤ ਦੇ ਨਾਲ ਨਾਲ ਨਸ਼ਾ ਵੀ ਬਣ ਗਿਆ ਹੈ ਅਤੇ ਇਸ ਨਸ਼ੇ ਦੇ ਕਈ ਗਲਤ ਨਤੀਜੇ ਸਾਹਮਣੇ ਆ ਰਹੇ ਹਨ।ਇਸ ਨਸ਼ੇ ਕਾਰਨ ਬੱਚੇ ਕਈ ਵੱਡੇ ਕਦਮ ਚੁੱਕ ਲੈਂਦੇ ਹਨ।ਅਜਿਹਾ ਹੀ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਰਾਜਸਥਾਨ ਦੇ ਜੋਧਪੁਰ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ 23 ਸਾਲਾ ਨੌਜਵਾਨ ਨੇ ਮੋਬਾਇਲ ਡਾਟਾ ਖਤਮ ਹੋਣ ‘ਤੇ ਇੰਨਾ ਗੁੱਸਾ ਆਇਆ ਕਿ ਉਸਨੇ ਕਥਿਤ ਰੂਪ ‘ਚ ਆਪਣੇ ਛੋਟੇ ਭਰਾ ਨੂੰ ਜਾਨੋਂ ਮਾਰ ਦਿੱਤਾ।ਦੱਸਣਯੋਗ ਹੈ ਕਿ ਇਸ ਨਿਰਦਈ ਭਰਾ ਨੇ ਆਪਣੇ ਛੋਟੇ ਭਰਾ ਦੀ ਛਾਤੀ ‘ਤੇ ਤੇਜਧਾਰ ਹਥਿਆਰ ਨਾਲ ਕਈ ਵਾਰ ਕੀਤੇ ਅਤੇ ਉਸਦੀ ਹੱਤਿਆ ਕਰ ਦਿੱਤੀ।

man stabs brother exhausting mobile internet data

ਘਟਨਾ ਸ਼ੁੱਕਰਵਾਰ ਦੀ ਹੈ।ਪੁਲਸ ਨੇ ਦੋਸ਼ੀ ਭਰਾ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ।ਪੁਲਸ ਮੁਤਾਬਕ, ਬੁੱਧਵਾਰ ਸ਼ਾਮ ਰਮਨ ਆਪਣੇ ਛੋਟੇ ਭਰਾ ਰਾਇ ਨੂੰ ਛੱਤ ‘ਤੇ ਲੈ ਕੇ ਗਿਆ ਸੀ।ਜਿਥੇ ਉਸਨੇ ਰਾਏ ਨੂੰ ਮੋਬਾਇਲ ਇੰਟਰਨੈੱਟ ਡਾਟਾ ਖਤਮ ‘ਤੇ ਖੂਬ ਝਿੜਕਿਆ।ਪੁਲਸ ਨੇ ਦੱਸਿਆ ਕਿ ਇਸੇ ਗੁੱਸੇ ‘ਚ ਆ ਕੇ ਰਮਨ ਨੇ ਰਾਇ ਦੀ ਛਾਤੀ ‘ਚ 4 ਤੋਂ 5 ਵਾਰ ਚਾਕੂ ਨਾਲ ਵਾਰ ਕੀਤਾ ਅਤੇ ਭੱਜ ਗਿਆ।ਪੁਲਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਰਾਇ ਨੂੰ ਹਸਪਤਾਲ ਦਾਖਲ ਕਰਾਇਆ।ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮਾਨਸਿਕ ਤੋਂ ਬੀਮਾਰ ਹੈ।ਕੁਝ ਦਿਨ ਪਹਿਲਾਂ ਉਤਰ-ਪ੍ਰਦੇਸ਼ ਦੇ ਗੜੌਲ਼ੀ ਪਿੰਡ ‘ਚ ਇੱਕ 16 ਸਾਲ ਦੇ ਲੜਕੇ ਨੇ ਬਜ਼ੁਰਗ ਪਤੀ-ਪਤਨੀ ਦੀ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਹ ਵੀ ਦੇਖੋ:ਪਤੀ ਨੂੰ Gift ਲਈ ਪਤਨੀ ਨੇ ਮੰਗਵਾਈ ‘Flipkart’ ਤੋਂ ‘Apple’ ਦੀ ਘੜੀ, ਵਿੱਚੋ ਵੇਖੋ ਕੀ ਨਿਕਲਿਆ ਐਨੀ ਠੱਗੀ ?

The post ਇੰਟਰਨੈੱਟ ਡਾਟਾ ਖਤਮ ਕਰਨ ‘ਤੇ ਕੀਤਾ ਛੋਟੇ ਭਰਾ ਦਾ ਕਤਲ, ਤੇਜਧਾਰ ਹਥਿਆਰ ਨਾਲ ਕੀਤੇ ਕਈ ਵਾਰ…. appeared first on Daily Post Punjabi.