Expect to have enough COVID-19 vaccines Archives - Daily Post Punjabi

ਕੋਰੋਨਾ ਵੈਕਸੀਨ ਨੂੰ ਲੈ ਕੇ ਟਰੰਪ ਦਾ ਐਲਾਨ- ਅਪ੍ਰੈਲ ਤੱਕ ਹਰ ਅਮਰੀਕੀ ਲਈ ਹੋਵੇਗੀ ਵੈਕਸੀਨ
Expect to have enough COVID-19 vaccines: ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਪੂਰੀ ਦੁਨੀਆ ਵਿੱਚ ਹਾਲੇ ਵੀ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਵੈਕਸੀਨ ‘ਤੇ ਦਿਨ-ਰਾਤ ਕੰਮ ਕਰ ਰਹੇ ਹਨ ਤਾਂ ਜੋ ਇਸ ਮਹਾਂਮਾਰੀ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ। ਅਮਰੀਕਾ ਵੀ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਇਆ ਹੈ। ਅਮਰੀਕਾ ਵਿੱਚ ਕੋਰੋਨਾ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਬਾਰੇ ਇੱਕ ਨਵਾਂ ਐਲਾਨ ਕੀਤਾ ਹੈ।

Expect to have enough COVID-19 vaccines

ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਵੇਂ ਹੀ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਪ੍ਰਸ਼ਾਸਨ ਇਸ ਨੂੰ ਤੁਰੰਤ ਅਮਰੀਕੀ ਲੋਕਾਂ ਤੱਕ ਪਹੁੰਚਾਵੇਗਾ । ਹਰ ਮਹੀਨੇ ਲੱਖਾਂ ਖੁਰਾਕਾਂ ਉਪਲਬਧ ਹੋਣਗੀਆਂ ਅਤੇ ਸਾਨੂੰ ਅਪ੍ਰੈਲ ਤੱਕ ਹਰ ਅਮਰੀਕੀ ਲਈ ਕਾਫ਼ੀ ਟੀਕੇ ਹੋਣ ਦੀ ਉਮੀਦ ਹੈ।

Expect to have enough COVID-19 vaccines

ਟਰੰਪ ਨੇ ਕਿਹਾ ਕਿ ਵੈਕਸੀਨ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਵੱਡੀ ਸਫਲਤਾ ਦੇ ਨਾਲ ਅੱਗੇ ਵੱਧ ਰਹੇ ਹਾਂ । ਅਮਰੀਕਾ ਦੇ ਮਹਾਨ ਡਾਕਟਰ ਅਤੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ  ਅਤੇ 3 ਵੈਕਸੀਨ ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿੱਚ ਹਨ।

ਇਸ ਤੋਂ ਅੱਗੇ ਟਰੰਪ ਨੇ ਕਿਹਾ ਕਿ ਸਾਰੇ ਟੀਕਾਕਰਤਾ ਸੁਰੱਖਿਆ ‘ਤੇ ਭਾਰੀ ਜ਼ੋਰ ਦੇ ਕੇ ਕਲੀਨਿਕਲ ਟ੍ਰਾਇਲਾਂ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰ ਰਹੇ ਹਨ। ਵੈਕਸੀਨ ‘ਤੇ ਕੰਮ ਹੁਣ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ, ਸਭ ਤੋਂ ਵਧੀਆ ਵੈਕਸੀਨ ਦੇ ਉਮੀਦਵਾਰ ਆਪਣਾ ਨਿਰਮਾਣ ਪਹਿਲਾਂ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਵੈਕਸੀਨ ਮਨਜੂਰ ਹੋ ਜਾਂਦੀ ਹੈ, ਇਹ 24 ਘੰਟਿਆਂ ਦੇ ਅੰਦਰ ਵੰਡੀ ਜਾਵੇਗੀ।

The post ਕੋਰੋਨਾ ਵੈਕਸੀਨ ਨੂੰ ਲੈ ਕੇ ਟਰੰਪ ਦਾ ਐਲਾਨ- ਅਪ੍ਰੈਲ ਤੱਕ ਹਰ ਅਮਰੀਕੀ ਲਈ ਹੋਵੇਗੀ ਵੈਕਸੀਨ appeared first on Daily Post Punjabi.