expectations Archives - Daily Post Punjabi

ਘਰ ‘ਚ ਬੋਰ ਹੋ ਰਹੀ ਹੈ ਪ੍ਰਿਯੰਕਾ ਚੋਪੜਾ, ਕਰ ਰਹੀ ਅਜਿਹਾ ਕੰਮ
priyanka expectation vs beauty:ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਭਰ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਅਜਿਹੇ ਵਿੱਚ ਫੈਨਜ਼ ਅਤੇ ਸਟਾਰਸ ਦੋਨੋਂ ਹੀ ਮੋਬਾਇਲ ਸਕਰੀਨ ‘ਤੇ ਆਪਣਾ ਜ਼ਿਆਦਾ ਸਮਾਂ ਬਿਤਾ ਰਹੇ ਹਨ। ਕਈ ਬਾਲੀਵੁੱਡ ਸਿਤਾਰੇ ਆਪਣੇ ਫੈਨਜ਼ ਲਈ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਦੌਰਾਨ ਫੈਨਜ਼ ਦਾ ਹੌਸਲਾ ਵਧਾਉਣ ਦੇ ਲਈ ਕਈ ਸਿਤਾਰੇ ਤਾਂ ਕਾਫੀ ਕ੍ਰੀਏਟਿਵ ਹੋ ਰਹੇ ਹਨ। ਕੁਝ ਅਜਿਹਾ ਹੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਲ ਹੋਇਆ ਹੈ। ਪ੍ਰਿਯੰਕਾ ਚੋਪੜਾ ਨੇ ਹੁਣ ਇਕ ਵਾਰ ਫਿਰ ਆਪਣੇ ਫੈਨਜ਼ ਦੇ ਲਈ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਿਉਂਕਿ ਇਨ੍ਹਾਂ ਤਸਵੀਰਾਂ ਵਿੱਚ ਤੁਹਾਨੂੰ ਪ੍ਰਿਯੰਕਾ ਦੇ ਦੋ ਅਲੱਗ ਅਲੱਗ ਲੁੱਕ ਦੇਖਣ ਨੂੰ ਮਿਲਣਗੇ।

ਪ੍ਰਿਯੰਕਾ ਦੀ ਪਹਿਲੀ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇਸ ਵਿੱਚ ਉਹ ਡਸਟੀ ਕਲਰ ਦੀ ਮਨੋਕੋਨਾ ‘ਚ ਨਜ਼ਰ ਆ ਰਹੀ ਹੈ ਜੋ ਸਰੋਂਗ ਦੀ ਤਰ੍ਹਾਂ ਦਿਖ ਰਹੀ ਹੈ। ਉੱਥੇ ਹੀ ਦੂਜੀ ਤਸਵੀਰ ਵਿੱਚ ਪ੍ਰਿਯੰਕਾ ਧੁੱਪ ਵਿੱਚ ਲੇਟੀ ਹੋਈ ਦਿੱਖ ਰਹੀ ਹੈ। ਇਸ ਦੌਰਾਨ ਉਹਨਾਂ ਨੇ ਆਪਣਾ ਚਿਹਰਾ ਕੱਪੜੇ ਨਾਲ ਢਕਿਆ ਹੋਇਆ ਹੈ। ਇਹਨਾਂ ਦੋਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ  ‘Expectation vs. Reality.’

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਹੁਣ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਵਿੱਚ ਹੈ। ਹਾਲਾਂਕਿ ਅਮਰੀਕਾ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਹਨ ਪਰ ਪ੍ਰਿਯੰਕਾ ਆਪਣਾ ਪੂਰਾ ਧਿਆਨ ਰੱਖ ਰਹੀ ਹੈ। ਇਸ ਤੋਂ ਪਹਿਲਾਂ ਵੀ ਪ੍ਰਿਯੰਕਾ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਅਤੇ ਉਹ ਆਪਣੇ ਪੇਟ ਡਾਗ ਜੀਨ ਅਤੇ ਡਾਇਨਾ ਨਾਲ ਵੀ ਸਭ ਨੂੰ ਰੂਬਰੂ ਕਰਵਾ ਚੁੱਕੀ ਹੈ। ਦਸ ਦੇਈਏ ਕਿ ਪ੍ਰਿਯੰਕਾ ਇਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੀ ਹੈ।

The post ਘਰ ‘ਚ ਬੋਰ ਹੋ ਰਹੀ ਹੈ ਪ੍ਰਿਯੰਕਾ ਚੋਪੜਾ, ਕਰ ਰਹੀ ਅਜਿਹਾ ਕੰਮ appeared first on Daily Post Punjabi.