Expensive bike in the garbage Archives - Daily Post Punjabi

100 ਰੁਪਏ ਲੀਟਰ ਹੋਇਆ ਪੈਟਰੋਲ ਤਾਂ ਗੁੱਸੇ ‘ਚ ਆ ਨੌਜਵਾਨ ਨੇ ਕੂੜੇ ਵਿੱਚ ਸੁੱਟੀ ਮਹਿੰਗੀ Bike, ਦੇਖੋ ਫਿਰ ਅੱਗੇ ਕੀ ਹੋਇਆ
Expensive bike in the garbage : ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਹੋਇਆ ਹੈ। ਕਈ ਰਾਜਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਇਸ ਦੇ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Expensive bike in the garbage

ਵੱਧਦੀ ਮਹਿੰਗਾਈ ਦੇ ਕਾਰਨ ਹੁਣ ਵਿਰੋਧੀ ਪਾਰਟੀਆਂ ਵੀ ਸਰਗਰਮ ਹੋ ਗਈਆਂ ਹਨ। ਐਲਪੀਜੀ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇ ਅੱਜ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ। ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਨੇ ਵੱਖ-ਵੱਖ ਤਰਾਂ ਦੀਆ ਤਸਵੀਰਾਂ ਲਗਾ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ।

Expensive bike in the garbage

ਇਸ ਦੌਰਾਨ ਇੱਥੇ ਕੁੱਝ ਅਜਿਹਾ ਵੱਖਰਾ ਦੇਖਣ ਨੂੰ ਮਿਲਿਆ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ਕਾਂਗਰਸੀ ਵਰਕਰਾਂ ਨੇ ਇੱਥੇ ਇੱਕ ਮੋਟਰਸਾਈਕਲ ਨੂੰ ਕੂੜੇ ਦੇ ਢੇਰ ਵਿੱਚ ਸਿੱਟ ਕੇ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਗੈਸ ਸਿਲੰਡਰ ਵੀ ਨਾਲ ਰੱਖ ਕੇ ਪ੍ਰਦਰਸ਼ਨ ਕੀਤਾ ਜਿਨ੍ਹਾਂ ‘ਤੇ ਲਿਖਿਆ ਸੀ ਕੇ “ਮੈਨੂੰ ਮੋਦੀ ਜੀ ਨੇ ਮਹਿੰਗਾ ਕੀਤਾ ਹੈ।”

ਇੱਕ ਦੇ ਉੱਪਰ ਅੰਗਰੇਜ਼ੀ ਦੇ ਵਿੱਚ ਲਿਖਿਆ ਸੀ ਕੇ, ‘Modi made me costly।’ ਇਸ ਤੋਂ ਇਲਾਵਾ ਇੱਥੇ ਪੈਟਰੋਲ ਨੂੰ ਬੋਤਲਾਂ ਦੇ ਵਿੱਚ ਭਰ ਕੇ ਗਿਫ਼ਟ ਦੀ ਤਰਾਂ ਰੱਖਿਆ ਗਿਆ ਸੀ ਕੇ ਕਿਸੇ ਵੀ ਵਿਆਹ ਦੇ ਮੌਕੇ ਹੁਣ ਪੈਟਰੋਲ ਵੀ ਤੋਹਫੇ ਦੇ ਰੂਪ ‘ਚ ਦਿੱਤਾ ਜਾ ਸਕਦਾ ਹੈ। ਤੁਸੀ ਵੀ ਦੇਖੋ ਇਸ ਵਿਰੋਧ ਪ੍ਰਦਰਸ਼ਨ ਦੀ ਇਹ ਵੀਡੀਓ –

ਇਹ ਵੀ ਦੇਖੋ : 100 ਰੁਪਏ ਲੀਟਰ Petrol ਦੇਖ ਗੁੱਸੇ ਚ ਭੜਕੇ ਨੇ ਕੂੜੇ ਦੇ ਢੇਰ ਤੇ ਸੁੱਟੀ ਮਹਿੰਗੀ Bike, ਦੇਖੋ ਫਿਰ ਕੀ ਹੋਇਆ

The post 100 ਰੁਪਏ ਲੀਟਰ ਹੋਇਆ ਪੈਟਰੋਲ ਤਾਂ ਗੁੱਸੇ ‘ਚ ਆ ਨੌਜਵਾਨ ਨੇ ਕੂੜੇ ਵਿੱਚ ਸੁੱਟੀ ਮਹਿੰਗੀ Bike, ਦੇਖੋ ਫਿਰ ਅੱਗੇ ਕੀ ਹੋਇਆ appeared first on Daily Post Punjabi.